Sri Guru Granth Sahib Ji

第 1295

  1. ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥

    我无法形容奉献者的荣耀,因为上帝使他们升华。3

  2. ਤੁਮੑ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥

    你,主是伟大的商人银行家;哦,上帝,我的主和主人,我只是一个贫穷的行商;请赐予我财富。

  3. ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥

    那纳克乞求是主!怜悯吧,让我们带着这个名字的讨价还价。4॥2॥

  4. ਕਾਨੜਾ ਮਹਲਾ ੪ ॥

    Kanada Mahala 4(卡纳达马哈拉4号公寓)

  5. ਜਪਿ ਮਨ ਰਾਮ ਨਾਮ ਪਰਗਾਸ ॥

    哦,介意!吟诵罗摩的名字作为光的一种形式,

  6. ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥

    与主的奉献者一起爱,在家庭生活中摆脱执着和妄想。1॥留

  7. ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥

    我们在心中高呼主的名,仁慈的上帝赐给我们恩典

  8. ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥

    每一天都变得幸福,心灵绽放,现在有一种渴望与上帝相遇的渴望。1॥

  9. ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥

    我们呼吸得越多,吃得越多,我们就越爱上帝

  10. ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥

    在一瞬间,所有的罪孽都被摧毁了,玛雅的网罗被打破了。2

  11. ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥

    我们像昆虫一样,我们做了什么动作,即使我们是像我们一样愚蠢的人,上帝也会保护我们

  12. ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥

    我们就像充满缺陷的沉重石头,只有在真理的陪伴下才能从世界的海洋中游出。3

  13. ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥

    贾加迪什创造的所有世界都是高高在上的,我们容易出现堕落的恶习

  14. ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥

    哦,那纳克!当我们找到一位上师时,我们所有的缺陷都会消失,他将我们与上帝联系起来。4॥3

  15. ਕਾਨੜਾ ਮਹਲਾ ੪ ॥

    Kanada Mahala 4(卡纳达马哈拉4号公寓)

  16. ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥

    哦,我的心!根据上师的话,他念诵了拉姆的名字

  17. ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥

    Jagadishvara Hari 赐予我怜悯,通过怜悯我,所有的邪恶和二元性都被消除了。1॥留

  18. ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥

    上帝有许多形式,颜色,他以无形的形式弥漫在加特

  19. ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥੧॥

    如果与上帝的奉献者联合,那么主就会显现出来,恶习和恶习的大门就会打开。1॥

  20. ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥

    奉献者有很多美丽,他们深情地将主捧在心中

  21. ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥੨॥

    就像一头小牛看到一头牛一样,就像一个人遇见上帝的奉献者并遇见上帝一样。2॥

  22. ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥

    上帝住在奉献者中,上帝的奉献者比所有人都好

  23. ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥੩॥

    他们心里有这样一种香味,所有的异味都被去除了。3

  24. ਤੁਮਰੇ ਜਨ ਤੁਮੑ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥

    你使那些谦卑的人成为你自己的,上帝;你保护你自己的,哦,主。

  25. ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥

    达斯纳纳克说,上帝是我们的朋友、兄弟、父母、兄弟和亲戚。4॥4॥

  26. ਕਾਨੜਾ ਮਹਲਾ ੪ ॥

    Kanada Mahala 4(卡纳达马哈拉4号公寓)

  27. ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥

    哦,我的心!集中精力默想神的名

  28. ਹਰਿ ਹਰਿ ਵਸਤੁ ਮਾਇਆ ਗੜਿੑ ਵੇੜੑੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ ॥

    Harinam 的目标存在于玛雅堡垒中,通过上师的教诲征服这座堡垒。留

  29. ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥

    我在虚假的妄想中徘徊,全神贯注于儿子和妻子的爱

  30. ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥

    正如一棵树微不足道的影子消失了,身体的墙壁也在瞬间被摧毁。1॥

  31. ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥

    这些善良的奉献者对我们来说甚至比生命更珍贵,与他们一起,信仰在心中升起

  32. ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥

    上帝弥漫在内心深处,在他们的陪伴下,对上帝的爱变得强烈。2