Sri Guru Granth Sahib Ji

第 130

  1. ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥

    那位主无形无系,古尔穆克人时不时见过他。 古尔穆赫 也让其他人看到主的形象。 1॥ 停留

  2. ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥

    天啊 ! 你很善良很善良

  3. ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥

    除了你,没有其他人。

  4. ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥

    它给上师加持的人命名。 那个人会被你的名字全神贯注。2

  5. ਤੂੰ ਆਪੇ ਸਚਾ ਸਿਰਜਣਹਾਰਾ ॥

    哦,内特! 你自己才是真正的创造者。

  6. ਭਗਤੀ ਭਰੇ ਤੇਰੇ ਭੰਡਾਰਾ ॥

    你的财宝来自对主的虔诚。

  7. ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥

    通过上师得到你的名字的人,他的心变得快乐,是他接受了三摩地。3

  8. ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥

    天啊 ! 日日夜夜我歌颂你。

  9. ਤੁਧੁ ਸਾਲਾਹੀ ਪ੍ਰੀਤਮ ਮੇਰੇ ॥

    哦,亲爱的! 我只欣赏你。

  10. ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥

    天啊 ! 除了你,我不问任何人。 唯有上师的慈悲才能成就你。 4

  11. ਅਗਮੁ ਅਗੋਚਰੁ ਮਿਤਿ ਨਹੀ ਪਾਈ ॥

    哦,无与伦比的,难以察觉的主! 不能超过您的限制。

  12. ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥

    哦,创造者! 借着你的恩典,你将这个生物与你融合在一起。

  13. ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥

    你的冥想应该只通过完整上师的话来完成。 伟大的幸福来自事奉上帝。5

  14. ਰਸਨਾ ਗੁਣਵੰਤੀ ਗੁਣ ਗਾਵੈ ॥

    同样的拉斯纳是有德行的,它歌颂主。

  15. ਨਾਮੁ ਸਲਾਹੇ ਸਚੇ ਭਾਵੈ ॥

    通过比名,受造物开始喜欢上帝的真实本性。

  16. ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥

    圣灵全神贯注于他心爱的主的爱中,并与真理结合而获得极大的美感。6

  17. ਮਨਮੁਖੁ ਕਰਮ ਕਰੇ ਅਹੰਕਾਰੀ ॥

    曼穆赫 做他的业法只是出于自我。

  18. ਜੂਐ ਜਨਮੁ ਸਭ ਬਾਜੀ ਹਾਰੀ ॥

    他在赌博游戏中失去了一生。

  19. ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥

    他的心中有着深深的贪婪和无明的黑暗,于是他重生又死去,也就是被困在了轮回之中。 7

  20. ਆਪੇ ਕਰਤਾ ਦੇ ਵਡਿਆਈ ॥ ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥

    创造者亲自将荣耀赐予那些他自己预先注定的人。

  21. ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥

    哦那纳克! 因上师之言而得着敬畏神的名号的人,获得极大的幸福。8 1 34

  22. ਮਾਝ ਮਹਲਾ ੫ ਘਰੁ ੧ ॥

    玛哈玛哈拉 5

  23. ਅੰਤਰਿ ਅਲਖੁ ਨ ਜਾਈ ਲਖਿਆ ॥

    漫无目的的至尊灵魂存在于灵魂之心,但却无法被看到。

  24. ਨਾਮੁ ਰਤਨੁ ਲੈ ਗੁਝਾ ਰਖਿਆ ॥

    他在 自我形象 中保守了 名宝石 的秘密。

  25. ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥

    不可触及、不可感知的上帝是最好的,只有上师的话才能知道。 1॥

  26. ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥

    我全心全意地牺牲在这个卡利年代向众生讲述上帝之名的人身上!

  27. ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥

    真神啊! 你是你所支持的圣徒们的挚爱。 很幸运能得到他们的达山。 1॥ 敬请关注

  28. ਸਾਧਿਕ ਸਿਧ ਜਿਸੈ ਕਉ ਫਿਰਦੇ ॥

    为了得到寻求者正在寻找完美的主,

  29. ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥

    梵天和因陀罗也在心中默念。

  30. ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥

    三万三千万天神所求之人,见上师后,彼主圣者心中念诵。॥2॥

  31. ਆਠ ਪਹਰ ਤੁਧੁ ਜਾਪੇ ਪਵਨਾ ॥

    天啊 ! 风神会记住你八个小时。

  32. ਧਰਤੀ ਸੇਵਕ ਪਾਇਕ ਚਰਨਾ ॥

    地球母亲为您服务。

  33. ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥

    天啊 ! 你在四面八方和所有演讲中的住所。 无所不在的上帝取悦每个人的心。 3

  34. ਸਾਚਾ ਸਾਹਿਬੁ ਗੁਰਮੁਖਿ ਜਾਪੈ ॥

    真理之神啊! 古尔穆克圣歌只为你而唱。

  35. ਪੂਰੇ ਗੁਰ ਕੈ ਸਬਦਿ ਸਿਞਾਪੈ ॥

    但只有通过圆满上师的声音才能实现觉悟。

  36. ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥

    帝之名喝甘露的人,他们会感到满足。 他们对真理之主的真名感到满意。 4

  37. ਤਿਸੁ ਘਰਿ ਸਹਜਾ ਸੋਈ ਸੁਹੇਲਾ ॥

    一个人在他的心里和家里有一个舒适的状态,他仍然很快乐。

  38. ਅਨਦ ਬਿਨੋਦ ਕਰੇ ਸਦ ਕੇਲਾ ॥

    他总是以嬉戏为乐。

  39. ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥

    他富有,他是至尊皇帝,他的心放在上师的脚下。 5

  40. ਪਹਿਲੋ ਦੇ ਤੈਂ ਰਿਜਕੁ ਸਮਾਹਾ ॥

    饥荒的人啊! , 首先,你们为众生提供了食物。

  41. ਪਿਛੋ ਦੇ ਤੈਂ ਜੰਤੁ ਉਪਾਹਾ ॥

    此后,你创造了众生。

  42. ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥

    我的主啊! 没有其他伟大的给予者像你一样。 天啊 ! 没有人能比得上你 6

  43. ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥

    天啊 ! 你最满意的那个人,他崇拜你。

  44. ਸਾਧ ਜਨਾ ਕਾ ਮੰਤ੍ਰੁ ਕਮਾਏ ॥

    只有这样的人才能遵循圣人的咒语。

  45. ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥

    他自己穿越了这个世界的海洋,也得到了他的整个血统。 他到达主的法庭没有任何障碍 7॥