Sri Guru Granth Sahib Ji

第 1303

  1. ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥

    哦,那纳克!我只相信我的上师,他会切断所有的束缚。2॥6॥25॥

  2. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  3. ਬਿਖੈ ਦਲੁ ਸੰਤਨਿ ਤੁਮੑਰੈ ਗਾਹਿਓ ॥

    你的圣徒们已经征服了邪恶的腐败军队。

  4. ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮੑਾਰੀ ਆਹਿਓ ॥੧॥ ਰਹਾਉ ॥

    他们寻求你的支持,并将他们的信念寄托于你,哦,我的主和主人;他们寻求你的庇护。||1||暂停||

  5. ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥

    出生和出生的巨大罪恶和恶习已经从你的视野中抹去

  6. ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥

    心因极乐之光而变得光明,我全神贯注于自然三摩地。1॥

  7. ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥

    你是无所不能的,深不可测的,那谁说你什么都没发生呢

  8. ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥

    那纳克恳求恩典的仓库啊!所有的颜色、形式、口味等都是以您的名义获得的。2॥7॥26

  9. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  10. ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥

    溺水的生物只有通过吟诵上帝才能获得耐心

  11. ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥

    然后,执着、妄想和悲伤的痛苦就停止了。1॥留

  12. ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥

    日日夜夜,我都记得上师的脚,

  13. ਜਤ ਕਤ ਪੇਖਉ ਤੁਮਰੀ ਸਰਨਾ ॥੧॥

    无论我在哪里看,我都在你身上找到避难所。1॥

  14. ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥

    靠着圣徒的恩典,神得到了赞美

  15. ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥

    哦,那纳克!你通过与上师相遇而获得了幸福。2॥8॥27

  16. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  17. ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥

    记住上帝的名字会带来心灵的快乐

  18. ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥

    因此,人们应该与圣徒和圣雄一起歌颂上帝。1॥留

  19. ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥

    主!请住在你的心里,

  20. ਚਰਨ ਸੰਤਨ ਕੈ ਮਾਥਾ ਮੇਰੋ ॥੧॥

    我的额头在圣徒的脚下。1॥

  21. ਪਾਰਬ੍ਰਹਮ ਕਉ ਸਿਮਰਹੁ ਮਨਾਂ ॥

    在你的脑海中默想至高无上的梵天

  22. ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥

    那纳克说:“聆听上师对上帝的赞美。2॥6॥28॥

  23. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  24. ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥

    我喜欢触摸主的脚

  25. ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥

    这身体因哈里南的食物而饱足,眼睛因耶和华的眼光而得到满足。1॥留

  26. ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥

    耳朵里充满了对敬爱的主的赞美,因此所有的罪孽和缺陷都被除去了

  27. ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥

    这些脚奔向主,主是通往幸福的道路,这个身体被圣徒喂养。1॥

  28. ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥

    厌倦了其他措施,他们放弃了一切,皈依了完全不朽的主

  29. ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥

    哦,那纳克!上帝已经握住了他仆人的手,拯救了他,他不再沉入可怕的世俗大海中。2.10.62

  30. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  31. ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥

    毁灭者在谁的心中喊出欺骗,荒谬的咆哮,这样的人死了很多次。1॥留

  32. ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥

    我沉迷于骄傲和其他果汁。爱是为恶人创造的。亲爱的主啊!你看我在千百万条街道上徘徊。1॥

  33. ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥

    我的行为很糟糕,我过着不规律的生活,我一直在愤怒的火焰中燃烧,陶醉在感情中

  34. ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥

    天啊!你富有同情心,怜悯,同情卑微的人,那纳克在你的避难所,救救我。2.11.30

  35. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  36. ਜੀਅ ਪ੍ਰਾਨ ਮਾਨ ਦਾਤਾ ॥

    灵魂、生命气息和荣誉的给予者

  37. ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥

    - 忘记主,一切都失去了。||1||暂停||

  38. ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥

    放弃上帝并沉迷于其他物质事物的人会扔掉甘露并舔舐灰尘

  39. ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥

    愚昧的人执着于恶习的汁液,那么他们怎么能获得幸福呢?1॥