Sri Guru Granth Sahib Ji

第 1306

  1. ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥

    沐浴朝圣,学习,教学或接受这六种行为,留长发,进行祭祀,像瑜伽士一样带着惩罚四处走动,都是无济于事的。1॥

  2. ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥

    做各种各样的努力,忏悔,国家旅行,很多事情都没有用处或居所

  3. ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥

    哦,那纳克!经过彻底的分析,人们相信只有通过上帝的赞美诗才能获得真正的幸福。2॥2॥36॥

  4. ਕਾਨੜਾ ਮਹਲਾ ੫ ਘਰੁ ੯

    Kanada Mahala 5(卡纳达马哈拉5号公寓)房屋 9

  5. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  6. ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥੧॥ ਰਹਾਉ ॥

    哦,好奇!上帝是堕落和罪人的净化者,是巴克塔瓦萨拉,是所有恐惧的消除者和解放者。1॥留

  7. ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥੧॥

    眼睛对他的视力感到满意,耳朵听到名声时会欢欣鼓舞。1॥

  8. ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥

    他是我们生命的赐予者,是被压迫者和孤儿的赐予者,是避难所的赐予者

  9. ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥੨॥੧॥੪੦॥

    古鲁那纳克说,上帝是实现所有希望的那一位,他是悲伤和痛苦的毁灭者。因此,我皈依在祂的脚前。2॥1॥40॥

  10. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  11. ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥

    我投靠在仁慈的主的脚下,所以我不去另一个地方

  12. ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥

    净化不纯洁的人是大师的本性,那些全神贯注于上帝冥想的人会得到解脱。1॥留

  13. ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥

    这世俗的海洋充满了恶习的泥潭;像我这样不纯洁的人被执着和骄傲蒙蔽了双眼,全神贯注于妄想的事业

  14. ਬਿਕਲ ਮਾਇਆ ਸੰਗਿ ਧੰਧ ॥

    主亲自要牵手拿出来,哦,戈文达!救我。1॥

  15. ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥

    孤儿的纳特和奉献者的主是数百万罪孽的除尘者

  16. ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥

    上帝是美德的完美宝库

  17. ਮਨਿ ਦਰਸਨੈ ਕੀ ਪਿਆਸ ॥

    那位恩人永远是仁慈的,是世界的维持者

  18. ਪ੍ਰਭ ਪੂਰਨ ਗੁਨਤਾਸ ॥

    因此,纳纳克总是用舌头歌颂上帝。2॥2॥41

  19. ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥

    Kanada Mahala 5(卡纳达马哈拉5号公寓)

  20. ਕਾਨੜਾ ਮਹਲਾ ੫ ॥

    我牺牲了许多快乐

  21. ਵਾਰਿ ਵਾਰਉ ਅਨਿਕ ਡਾਰਉ ॥

    无数次,我是一个牺牲,一个牺牲

  22. ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥

    为了那一刻的平安,在那一夜,我与我的爱人结合。||1||暂停||

  23. ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥

    哦,Satsangi Sakhi!我对黄金、漂亮的房子、丝绸衣服、舒缓的莎草等没有兴趣。1॥

  24. ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥

    那纳克说,没有上帝的名,许多快乐、钻石和珍珠都是易腐烂的

  25. ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥

    嘿,朋友!和老公和上帝一起干粮,睡在地上等,都很开心。2.3.42

  26. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  27. ਅਹੰ ਤੋਰੋ ਮੁਖੁ ਜੋਰੋ ॥

    放弃你的骄傲,让自己献身于上帝

  28. ਗੁਰੁ ਗੁਰੁ ਕਰਤ ਮਨੁ ਲੋਰੋ ॥

    让念诵上师成为心灵的渴望

  29. ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥

    爱心爱的主。1॥留

  30. ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥੧॥

    脱离五恶,心灵就会变成一个愉快的家,心灵的院子里就会有平安和幸福。1॥

  31. ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥

    交通将消失,它将成为原来家中的住所,半莲心将生长

  32. ਛੁਟਕੀ ਹਉਮੈ ਸੋਰੋ ॥

    你自我的噪音会消失

  33. ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥

    那纳克说:“哦,萨桑吉·萨基!我们赞美了主,赞美了美德的深海。2॥4॥43॥

  34. ਕਾਨੜਾ ਮਃ ੫ ਘਰੁ ੯ ॥

    Kanada Mahala 5(卡纳达马哈拉5号公寓)房屋 9

  35. ਤਾਂ ਤੇ ਜਾਪਿ ਮਨਾ ਹਰਿ ਜਾਪਿ ॥

    哦,介意!向上帝吟唱,

  36. ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥

    圣徒和吠陀经说,生命的道路非常艰难,生命体全神贯注于执着和骄傲的热度,这就是为什么他们被要求吟唱的原因。留

  37. ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥

    那些沉迷于妄想的人仍然不快乐。1॥

  38. ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥

    通过唱诵神的名,同一个人得救了,他自己也拯救了他

  39. ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥

    哦,那纳克!执着、恐惧和妄想都被圣徒的威严所摧毁。2॥5॥44