Sri Guru Granth Sahib Ji

第 1308

  1. ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥

    纳纳克说,我们被他的奉献所淹没,总是为他牺牲自己。2॥4॥46॥

  2. ਕਾਨੜਾ ਮਹਲਾ ੫ ॥

    Kanada Mahala 5(卡纳达马哈拉5号公寓)

  3. ਕਰਤ ਕਰਤ ਚਰਚ ਚਰਚ ਚਰਚਰੀ ॥

    人们一直在谈论上帝

  4. ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥

    瑜伽练习者、冥想者、、知识渊博的人、旅行者和所有生活在地球上的人。1॥留

  5. ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥

    许多人沉浸在骄傲中,许多傻瓜疯狂地四处走动

  6. ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥

    无论他们走到哪里,死亡都是永恒的。1॥

  7. ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥

    放弃骄傲和骄傲,死亡总是近在咫尺

  8. ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥

    敬拜上帝,那纳克说:“傻瓜啊!听我说,没有上帝的赞美诗,生命是徒劳的。2.5.50.12.62

  9. ਕਾਨੜਾ ਅਸਟਪਦੀਆ ਮਹਲਾ ੪ ਘਰੁ ੧

    Kanada Astapadia Mahala 4(卡纳达阿斯塔帕迪亚马哈拉4号公寓)房屋 1

  10. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  11. ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥

    哦,介意!念诵罗摩的名字,你会因此而获得幸福

  12. ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥

    你唱诵得越多,你就越能获得无上的幸福,并继续全神贯注于为萨古鲁服务。1॥留

  13. ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥

    奉献者每时每刻都渴望吟诵哈里南,这给他们带来了幸福

  14. ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥

    他们忘记了其他果汁的味道,不喜欢没有名字的东西。1॥

  15. ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥

    哈里南被上师的教诲所甜,而上师只说甜言蜜语

  16. ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥

    最崇高的神的知识是通过萨古鲁的演讲获得的,所以要把你的思想放在上师的演讲上。2॥

  17. ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥

    听着上师的声音,我的心被感动了,一个湿润的心变成了自我

  18. ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥

    在那里,Anahata的声音响起,甘露的溪流流淌。3

  19. ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥

    一个人唱了一会儿罗摩名字的赞美诗,在上师的教诲下,他的思想就会被这个名字本身所吸引

  20. ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥

    这样的寻求者听从罗摩名字的桑基尔坦,这个名字使他的心喜悦,这个名字使他满意。4॥

  21. ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥

    当然戴上金饰、手镯和漂亮的衣服,

  22. ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥

    没有哈里南,一切都是无用的,生死轮回仍在继续。5॥

  23. ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥

    玛雅的面纱非常沉重,它通过将人类置于迷宫中来摧毁人类

  24. ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥

    罪孽使他们像铁一样沉重,以至于世界无法渡海。6॥

  25. ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥

    让上帝的爱和超脱成为一艘船,Guru Khewat 将用他的话语让世界渡海

  26. ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥

    通过默想罗摩的名字,一个人可以与主有觉悟,你会被罗摩的名义所吸引。7॥

  27. ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥

    上帝使人在无知中入睡,上师的知识是唤醒它的人

  28. ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥

    纳纳克低声说:“上帝的怜悯是头,他以他认为合适的方式统治世界。8॥1॥

  29. ਕਾਨੜਾ ਮਹਲਾ ੪ ॥

    Kanada Mahala 4(卡纳达马哈拉4号公寓)

  30. ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥

    哦,介意!吟诵Harinam,你会从世俗的大海中游泳

  31. ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥

    谁吟诵圣歌,谁就能获得解脱,因为奉献者 Dhuva 和奉献者 Prahlada 在 Hari 中融合。1॥留