Sri Guru Granth Sahib Ji

第 1315

  1. ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥

    因此,所有的希望和欲望都被遗忘了,世界的枷锁已经从头脑中释放出来

  2. ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥

    上师很高兴,使哈里南坚定,并用言语启发了我们

  3. ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥

    达斯纳纳克(Das Nanak)获得了哈里南(Harinam)的完整财富。2॥

  4. ਪਉੜੀ ॥

    保里

  5. ਹਰਿ ਤੁਮੑ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥

    哦,主啊,你是伟大中的最伟大,伟大中的最伟大,万物之上最高尚和最崇高的,伟大中的最伟大。

  6. ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥

    那些禅修哈里的人,超越极限,通过禅修他成为哈里的形式

  7. ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥

    耶和华!那些歌颂或听见你赞美的人,就被切断了所有的罪孽

  8. ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥

    根据上师的教诲,Hari-bhakti 被认为是 Hari,他又大又幸运

  9. ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥

    所有人都在禅修哈里,只有他是真理的化身,真理是永恒的,即使是现在也是真的,永远是真的,达斯那纳克是他奴隶的奴隶。5॥

  10. ਸਲੋਕ ਮਃ ੪ ॥

    什洛卡·马哈拉 4

  11. ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥

    哈里是世界的生命,上师给了我们咒语(Harinam),所以我们唱诵了它

  12. ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥

    它超越了心灵和言语的感官,是自然发现的

  13. ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥

    它弥漫在所有身体中,是无穷无尽的

  14. ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥

    卡姆拉帕蒂喜欢所有的果汁

  15. ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥

    他创造了整个创造物,并为所有众生提供食物

  16. ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥

    仁慈的主啊!给出名字并捐赠,这是奉献者所要求的

  17. ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥

    那纳克之主啊!来给我们达山,我们歌颂你。1॥

  18. ਮਃ ੪ ॥

    马哈拉 4

  19. ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥

    主啊,绅士!你的名字定在我们的心中和身体里

  20. ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥

    上师已经实现了所有的希望,纳纳克在听到哈里南·亚什(Harinam Yash)后变得耐心。2॥

  21. ਪਉੜੀ ॥

    保里

  22. ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥

    哈里南是最好的,他是至高无上的普鲁什,无限和永远的

  23. ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥

    那些日夜吟诵哈里的人,玛雅人每天都在为他们的脚服务

  24. ਨਿਤ ਸਾਰਿ ਸਮੑਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥

    主总是照顾和关心他所有的生物和生物;他与所有人同在,无论远近。

  25. ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥

    他是了解他自己解释的秘密的人,并且受到萨古鲁的青睐

  26. ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥

    歌颂神的一切赞美,赞美他,成为有德行的人。6॥

  27. ਸਲੋਕ ਮਃ ੪ ॥

    什洛卡·马哈拉 4

  28. ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥

    无知的头脑啊!默想主,并全神贯注于简单的三摩地

  29. ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥

    那纳克渴望见到上帝,上师很高兴见到他。1॥

  30. ਮਃ ੪ ॥

    马哈拉 4

  31. ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥

    惟独我们对上帝的爱是唯一住在我心中的

  32. ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥

    那纳克说:“上帝是唯一的避难所,从他那里获得救赎和声望。2॥

  33. ਪਉੜੀ ॥

    保里

  34. ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥

    五个字从上师的教诲中回荡,Anahat Naad与Ahobhagya一起回响

  35. ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥

    我看到主,极乐的源泉,无处不在;通过古鲁沙巴德之语,宇宙之主被揭示出来。

  36. ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥

    只有他一个人在很长一段时间里,并以上师的教诲敬拜主

  37. ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥

    主!要怜悯,提供名字和捐款,并保持奉献者的耻辱