Sri Guru Granth Sahib Ji

第 1317

  1. ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥

    世界之主只有那些被写在命运中的人才能找到

  2. ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥

    哦,那纳克!我用上师的话语默想上帝的名字,并在我的脑海中吟诵它。1॥

  3. ਮਃ ੪ ॥

    马哈拉 4

  4. ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥

    绅士找到主,如果有好运,他就住在心里

  5. ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥

    Nanak furmata:Purna Guru 让他看到了上帝,现在他正在与他订婚。2॥

  6. ਪਉੜੀ ॥

    保里

  7. ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥

    当心灵喜欢上帝的服务时,生命的时刻是成功的、愉快的和有福的

  8. ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥

    我上师的弟子们啊!告诉我哈里的故事,那个主的故事是莫名其妙的

  9. ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥

    我聪明的主是如何被发现的,他是如何被看见的

  10. ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥

    他把自己混合在一起,使自己显现出来,通过上师的话,这个活生生的实体与主本身融为一体

  11. ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥

    哦,那纳克!我向那些高呼上帝之名的人鞠躬。10

  12. ਸਲੋਕ ਮਃ ੪ ॥

    什洛卡·马哈拉 4

  13. ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥

    当上师赐下知识的锑时,这些眼睛与上帝融为一体

  14. ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥

    这样,哦,那纳克!我自然而然地以自己的方式找到了这位绅士。1॥

  15. ਮਃ ੪ ॥

    马哈拉 4

  16. ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥

    幸福与和平存在于古尔穆克的内心深处,哈里南融入了他的身心

  17. ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥

    他沉思着这个名字,读着哈里南,并默想着这个名字

  18. ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥

    通过接受Harinam物质,消除了所有后顾之忧

  19. ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥

    只有当与萨古鲁结合时,哈里南才会升起,渴望和饥饿才会被消除

  20. ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥

    哦,那纳克!只有那些全神贯注于哈里南的人才能找到这个名字。2॥

  21. ਪਉੜੀ ॥

    保里

  22. ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥

    主!你创造了世界,并让它处于你的控制之下

  23. ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥

    你通过让某人专制而打败了他们,并通过与他们的上师会面使某人有资格在生活中取得胜利

  24. ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥

    主的名是好的,只有一个人因上师的话语而幸运

  25. ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥

    当上师赐予哈里南时,所有的悲伤和贫穷都消失了

  26. ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥

    记住主,他迷住了所有的思想和世界,他创造了世界并制服了所有众生。11

  27. ਸਲੋਕ ਮਃ ੪ ॥

    什洛卡·马哈拉 4

  28. ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

    心中有一种自我的疾病,因此恶人变得专制,被误导

  29. ਨਾਨਕ ਰੋਗੁ ਵਞਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

    纳纳克说,当萨古鲁遇到一位绅士时,这种疾病就会消失。1॥

  30. ਮਃ ੪ ॥

    马哈拉 4

  31. ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥

    当他用眼睛看到上帝时,他的心灵变得美丽

  32. ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥

    哦,那纳克!我找到了主,我靠他的赞美而活。2॥

  33. ਪਉੜੀ ॥

    保里

  34. ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥

    上帝是整个宇宙的主人,他是自然的创造者,超越了超越,是至高无上的人格,无与伦比

  35. ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥

    我上师的弟子们啊!冥想Harinam,它是极好的,无价的

  36. ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥

    那些日夜在心里默想的人已经加入了主,而不是误入歧途

  37. ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥

    幸运的人会得到僧伽完美上师的承诺

  38. ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥

    奉献者啊!崇拜所有 Narayana,结果阎罗的争吵结束了。12

  39. ਸਲੋਕ ਮਃ ੪ ॥

    什洛卡·马哈拉 4

  40. ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥

    哈里的奉献者全神贯注于哈里的赞美诗,如果一个傻瓜射箭,

  41. ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥

    纳纳克说,一个全神贯注于对哈里的奉献者逃脱了它,但射杀目标的人是他自己。1॥