Sri Guru Granth Sahib Ji

第 1318

  1. ਮਃ ੪ ॥

    马哈拉 4

  2. ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿੑ ॥

    被主的爱所吸引的眼睛,通过主的圣名来瞻仰主。

  3. ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨਿੑ ॥੨॥

    如果他们注视其他事物,哦,仆人纳anak,他们应该被挖出来。||2||

  4. ਪਉੜੀ ॥

    保里

  5. ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥

    上帝的水、大地和天空无处不在

  6. ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥

    那个受造物养育了一切,他所做的一切,就是这样发生的

  7. ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥

    他是我们的父亲、父亲、儿子、兄弟和朋友;除了他,没有其他同情者

  8. ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥

    他渗透并弥漫在每个人的内心深处;让每个人都冥想他。

  9. ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥

    赞美所有的神,他存在于所有世界。13

  10. ਸਲੋਕ ਮਃ ੪ ॥

    什洛卡·马哈拉 4

  11. ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥

    找到温柔的上师的人会得到上帝的爱

  12. ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥

    那纳克说:“赞美上帝,快乐地去上帝的法庭。1॥

  13. ਮਃ ੪ ॥

    马哈拉 4

  14. ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮੑਾਰੇ ॥

    主啊,你是所有人的伟大施予者;所有的生命都是你的。

  15. ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥

    亲爱的啊,每个人都崇拜你!你是给予者

  16. ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥

    当贝斯塔神伸出手来给予时,世界上开始下雨

  17. ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮੑਾਰੇ ॥

    玉米在田野里发芽;以爱来沉思主的圣名。

  18. ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥

    纳纳克说,我只在哈里南寻求庇护。2॥

  19. ਪਉੜੀ ॥

    保里

  20. ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ ॥

    通过吟诵上帝,幸福的海洋,心灵的每一个愿望都得到了满足

  21. ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥

    崇拜上帝的脚,上师的话是珠宝的宝库

  22. ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ ॥

    在圣人的陪伴下获得解脱,对 Yamraj 的清算结束

  23. ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥

    通过敬拜上帝,爱的偶像,生活变得有意义

  24. ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥

    皈依上师,所有的悲伤和痛苦都会被摧毁。14

  25. ਸਲੋਕ ਮਃ ੪ ॥

    什洛卡·马哈拉 4

  26. ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥

    我四处寻找那位绅士,但那位可爱的绅士就在我身边

  27. ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥

    哦,那纳克!他是看不见的,他看不见,上师让他看见。1॥

  28. ਮਃ ੪ ॥

    马哈拉 4

  29. ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥

    纳纳克说,他对真神有如此多的爱,没有他就无法再活下去

  30. ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

    如果一个人对萨古鲁有异象,他就获得了至高无上的神,而拉斯纳则全神贯注于哈里的赞美中。2॥

  31. ਪਉੜੀ ॥

    保里

  32. ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥

    一些寻求者歌颂哈里,一些奉献者聆听哈里桑基尔坦,一些至高无上的奉献者吟唱并向好奇者讲述

  33. ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ ॥

    结果,每个人出生后罪恶的污垢都被清除了,并获得了想要的果实

  34. ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥

    交通因上帝的功德而消失

  35. ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥

    哈里的奉献者从世界的海洋中游泳,使他的同伴和整个家庭穿越

  36. ਜਨੁ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥

    古鲁那纳克说,我总是为了我的主所喜悦的事情而去巴里哈里。15॥1॥它是纯粹的,即它与根调和

  37. ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ

    Ragu Kanada Bani Namdev Jiu Ki(拉古卡纳达巴尼纳姆德夫九基酒店)

  38. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  39. ਐਸੋ ਰਾਮ ਰਾਇ ਅੰਤਰਜਾਮੀ ॥

    这就是内在的上帝的样子,

  40. ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥

    就像脸在镜子里清晰可见一样。1॥留

  41. ਬਸੈ ਘਟਾ ਘਟ ਲੀਪ ਨ ਛੀਪੈ ॥

    他充满了自卑感,他不觉得自己是妄想的错

  42. ਬੰਧਨ ਮੁਕਤਾ ਜਾਤੁ ਨ ਦੀਸੈ ॥੧॥

    他摆脱了世俗的束缚,是永恒的。1॥

  43. ਪਾਨੀ ਮਾਹਿ ਦੇਖੁ ਮੁਖੁ ਜੈਸਾ ॥

    就像嘴巴在水中清晰可见一样,

  44. ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥

    纳姆德夫之王也以同样的方式出现。2॥1॥