Sri Guru Granth Sahib Ji

第 1319

  1. ਰਾਗੁ ਕਲਿਆਨ ਮਹਲਾ ੪

    拉古·卡利扬·马哈拉 4

  2. ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    那独特的神是唯一的,他的名字是他的真理,他是世界的创造者,他是无所不能的,无所畏惧的,他与任何人都没有敌意,那个永恒的梵天偶像是永恒的不朽,他摆脱了生死轮回,他是自我照亮的,他是自我实现的,他是靠上师的恩典获得的

  3. ਰਾਮਾ ਰਮ ਰਾਮੈ ਅੰਤੁ ਨ ਪਾਇਆ ॥

    上帝是无所不在的,没有人能找到他的秘密

  4. ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥

    造物主啊!你是养育我们孩子的人,你是伟大的,你是我们的父母。1॥留

  5. ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥

    上帝有无数的名字,他是遥不可及的,无限的,遥不可及的

  6. ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥

    智者们打坐了很多次,却始终找不到丝毫的秘密。1॥

  7. ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥

    他们总是赞美上帝,但他的品质没有区别

  8. ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥

    耶和华!你是无边无际的,无与伦比的,超越的,无论一个人如何吟唱,你的深度都无法达到。2॥

  9. ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥

    哦,马达瓦!奉献者赞美你,歌颂你

  10. ਤੁਮੑ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥

    你是水的海洋,我是你的鱼。从来没有人找到你的极限。||3||

  11. ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥

    邪恶的压迫啊!对仆人有一点怜悯,给力量吟唱你的名字

  12. ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥

    那纳克说,哈里南是像我这样愚昧无知的人的唯一避难所,这是我从上师那里得到的。4॥1॥

  13. ਕਲਿਆਨੁ ਮਹਲਾ ੪ ॥

    卡利亚努·马哈拉 4 ॥

  14. ਹਰਿ ਜਨੁ ਗੁਨ ਗਾਵਤ ਹਸਿਆ ॥

    哈里的奉献者通过简单地歌颂哈里来表达他的幸福

  15. ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥

    在上师的教诲下,他喜欢对哈里的虔诚,事实上,它从一开始就写在命运中。1॥留

  16. ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥

    无论白天还是黑夜,我都记得上师的脚,因为上帝已经安顿在心中

  17. ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥

    正如檀香被擦搓,香味被传播,上帝的名声也传遍了全世界。1॥

  18. ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥

    当哈里的奉献者从事哈里时,无神论者变得嫉妒或反对

  19. ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥

    正如一个愤世嫉俗的人按照业力生活一样,他在嫉妒之火中燃烧,就像蛇的刺杀死了他一样。2॥

  20. ਜਨ ਕੇ ਤੁਮੑ ਹਰਿ ਰਾਖੇ ਸੁਆਮੀ ਤੁਮੑ ਜੁਗਿ ਜੁਗਿ ਜਨ ਰਖਿਆ ॥

    哦,我的主和主人,你是恩典的拯救,你谦卑仆人的保护者。你保护他们,一代又一代。

  21. ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥

    恶魔Hiranyakashipu亵渎神明,但他能做错什么,尽管他竭尽全力,他最终还是在死亡中睡着了。3

  22. ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥

    上帝所创造的所有受造物都将死去

  23. ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥

    纳纳克说,上帝一直保护奉献者,奉献者在他的避难所里。4॥2॥

  24. ਕਲਿਆਨ ਮਹਲਾ ੪ ॥

    卡利亚努·马哈拉 4 ॥