Sri Guru Granth Sahib Ji

第 1321

  1. ਕਲਿਆਨ ਮਹਲਾ ੪ ॥

    卡利亚努·马哈拉 4 ॥

  2. ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥

    主啊,恩典之家!求你怜悯我们,好叫我们歌颂你

  3. ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥

    我总是希望你,你什么时候才能拥抱我。1॥留

  4. ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥

    我们是愚昧无知的孩子,天父是解释的那一位

  5. ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥

    儿子每时每刻都在犯错,破坏了工作,似乎世界父亲喜欢这样。1॥

  6. ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥

    耶和华!您付出的,我们就会得到

  7. ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥

    我们没有其他地方可以去。2॥

  8. ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥

    上帝所爱的奉献者也被主的生命所爱

  9. ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥

    他们的自光融入了上帝的至高之光,合而为一。3

  10. ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥

    上帝自己是怜悯的,并致力于奉献

  11. ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥

    仆人纳anak寻求上主之门的庇护,上主保护他的荣誉。||4||6||

  12. ਛਕਾ ੧ ॥

    第一组六行诗||

  13. ਕਲਿਆਨੁ ਭੋਪਾਲੀ ਮਹਲਾ ੪

    卡利亚努·博帕利·马哈拉 4

  14. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  15. ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥

    至高无上的纳拉扬神是悲伤的去除者

  16. ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥

    所有奉献者都要求幸福的海洋,他是航行在世俗海洋中的船,他是每一个愿望的满足者。1॥留

  17. ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥

    贾格迪什瓦尔始终保持对被压迫者的怜悯,他是圣徒的同情者和心灵感受的知道者

  18. ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥

    事实上,他们是无所畏惧的人,他们默想了锡吕·罗摩,用上师的教诲敬拜主。1॥

  19. ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥

    那些来到Jagadishvara脚棚的人已经越过了世俗的海洋

  20. ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥

    古鲁那纳克真诚地说,上帝自己拯救了奉献者的耻辱。2॥1॥7॥

  21. ਰਾਗੁ ਕਲਿਆਨੁ ਮਹਲਾ ੫ ਘਰੁ ੧

    拉古·卡利亚努·马哈拉 5 加鲁 1

  22. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  23. ਹਮਾਰੈ ਏਹ ਕਿਰਪਾ ਕੀਜੈ ॥

    噢,恩典!愿这恩典降临在我们身上,

  24. ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥

    正如 Bhaivra 依附于摩羯座一样,愿这颗心一次又一次地盘旋在你的莲花脚下。1॥留

  25. ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥

    我与其他水无关,给我一滴Harinam到papiha。1॥

  26. ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥

    没有你的相遇就没有满足感,纳纳克只有见到你才能活着。2॥1॥

  27. ਕਲਿਆਨ ਮਹਲਾ ੫ ॥

    卡利扬·马哈拉 5 ॥

  28. ਜਾਚਿਕੁ ਨਾਮੁ ਜਾਚੈ ਜਾਚੈ ॥

    主!这位请愿人一遍又一遍地问你的名字

  29. ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥

    你是万物的承载者,万物的主人,是一切幸福的守护者。1॥留

  30. ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥

    这个世界要求很多东西,用嘴接收尸体。1॥

  31. ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥

    你的愿景将使生活成功,留在你的脚下,歌颂你的赞美

  32. ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥

    哦,那纳克!当元素(水)与元素融合时,心灵的钻石也应该与上帝的钻石混合在一起。2॥2॥