Sri Guru Granth Sahib Ji

第 1322

  1. ਕਲਿਆਨ ਮਹਲਾ ੫ ॥

    卡利扬·马哈拉 5 ॥

  2. ਮੇਰੇ ਲਾਲਨ ਕੀ ਸੋਭਾ ॥

    我主的荣耀

  3. ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥

    总是新颖而令人兴奋。1॥留

  4. ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥

    梵天、湿婆香卡、悉达、牟尼和因陀罗等要求奉献和名声。1॥

  5. ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥

    伟大的瑜伽士、智者、禅修者和 Sheshnags 都吟诵上帝的名字

  6. ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥

    纳纳克说:“我去找那些全神贯注于对主的敬意并永远与他同住的圣人。2॥3

  7. ਕਲਿਆਨ ਮਹਲਾ ੫ ਘਰੁ ੨

    卡利安马哈拉 5 别墅 2

  8. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  9. ਤੇਰੈ ਮਾਨਿ ਹਰਿ ਹਰਿ ਮਾਨਿ ॥

    天啊!只有歌颂你,才能获得荣誉

  10. ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥

    用眼睛看,用舌头吟唱,用耳朵听基尔坦,给四肢和灵魂带来幸福。1॥留

  11. ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥

    在这里和那里,在十个方向,山脉和三位一体中,上帝同样无处不在。1॥

  12. ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥

    无论人们在哪里看,只有上帝,他是至高无上的位格,是世界的主和元首

  13. ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥

    那纳克说出了这句婆罗门,所有的困惑和恐惧在圣人的陪伴下消失了。2॥1॥4॥

  14. ਕਲਿਆਨ ਮਹਲਾ ੫ ॥

    卡利扬·马哈拉 5 ॥

  15. ਗੁਨ ਨਾਦ ਧੁਨਿ ਅਨੰਦ ਬੇਦ ॥

    赞美上帝,言语的声音,吠陀经的快乐知识

  16. ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥

    在圣徒的会众中,穆尼扬人一起叙述和倾听。1॥留

  17. ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥

    他们谈论知识,冥想,劝勉他们放弃执着和妄想,心中充满爱地唱诵上帝的名,并驳斥罪恶。1॥

  18. ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥

    这些元素练习 Vetha Yoga-Yukta、Jnana-Bhog、沉思单词、Japa-Tapasya

  19. ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥

    纳纳克很生气,因为他完全融入了至高无上的光芒中,没有任何悲伤影响着他。2॥2॥5॥

  20. ਕਲਿਆਨੁ ਮਹਲਾ ੫ ॥

    卡利扬·马哈拉 5 ॥

  21. ਕਉਨੁ ਬਿਧਿ ਤਾ ਕੀ ਕਹਾ ਕਰਉ ॥

    与主相遇的方式是什么,我应该怎么做

  22. ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥

    很多人打坐,科学家讨论知识,但我怎么能忍受这种难以忍受的状态呢?1॥留

  23. ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥

    我应该在他们家门口的毗湿奴、马赫什、悉达牟尼或因陀罗避难吗?1॥

  24. ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥

    有些人赐予国度,有些人赐予天堂,但救恩很少与数百万人中的任何人同在

  25. ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥

    那纳克说,哈里南的汁液只有来到圣人和人的脚下才能获得。2॥36॥

  26. ਕਲਿਆਨ ਮਹਲਾ ੫ ॥

    卡利扬·马哈拉 5 ॥

  27. ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥

    主!惟独你是我灵魂的主,你是慈悲之海,至高无上的位格,真正的伴侣

  28. ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥

    你是子宫的创造者,是死亡陷阱的毁灭者,是苦难的毁灭者。1॥留

  29. ਨਾਮ ਧਾਰੀ ਸਰਨਿ ਤੇਰੀ ॥

    我名义上来到你的避难所

  30. ਪ੍ਰਭ ਦਇਆਲ ਟੇਕ ਮੇਰੀ ॥੧॥

    仁慈的主啊!你是我的避难所。1॥

  31. ਅਨਾਥ ਦੀਨ ਆਸਵੰਤ ॥

    像我这样的孤儿和穷人希望你,

  32. ਨਾਮੁ ਸੁਆਮੀ ਮਨਹਿ ਮੰਤ ॥੨॥

    耶和华!你的名字是我心中的口头禅。2॥

  33. ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥

    主!我只相信你和

  34. ਸਰਬ ਜੁਗ ਮਹਿ ਤੁਮ ਪਛਾਨੂ ॥੩॥

    我在全世界都认出你。3

  35. ਹਰਿ ਮਨਿ ਬਸੇ ਨਿਸਿ ਬਾਸਰੋ ॥

    上帝日夜住在我的脑海中,

  36. ਗੋਬਿੰਦ ਨਾਨਕ ਆਸਰੋ ॥੪॥੪॥੭॥

    纳纳克说:“我是唯一一个有希望的人。4॥4॥7॥

  37. ਕਲਿਆਨ ਮਹਲਾ ੫ ॥

    卡利扬·马哈拉 5 ॥

  38. ਮਨਿ ਤਨਿ ਜਾਪੀਐ ਭਗਵਾਨ ॥

    一个人应该用心灵和身体来吟唱上帝

  39. ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥

    当上师喜悦时,一个人总能获得幸福和幸福。1॥留

  40. ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥

    所有的工作都是靠着神的赞美完成的

  41. ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥

    当他与圣贤们一起摇晃主时,悲伤和时间就消失了。1॥

  42. ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥

    我的主啊!求你怜悯我,使我能日夜全神贯注地服侍你