Sri Guru Granth Sahib Ji

第 1323

  1. ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥

    达斯纳纳克皈依了至高无上的神。2॥5॥8॥

  2. ਕਲਿਆਨੁ ਮਹਲਾ ੫ ॥

    卡利扬·马哈拉 5 ॥

  3. ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥

    安塔里亚米,我的主,是万物的知者

  4. ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥

    至高无上的神啊!你是永恒的,要怜悯,真话是允许。1॥留

  5. ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥

    除了上帝,没有人能干,只有你是我的希望,你的思想是力量

  6. ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥

    万物之主啊!你给什么,我就吃穿什么。1॥

  7. ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥

    精神、智慧、聪明。只有他赐予美丽、外表、财富、荣誉、一切幸福和喜乐

  8. ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥

    那纳克要求崇拜罗摩的名字,这就是福利。2॥6॥9

  9. ਕਲਿਆਨੁ ਮਹਲਾ ੫ ॥

    卡利扬·马哈拉 5 ॥

  10. ਹਰਿ ਚਰਨ ਸਰਨ ਕਲਿਆਨ ਕਰਨ ॥

    主脚的避难所是仁慈的

  11. ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥

    主的名洁净堕落的人。1॥留

  12. ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥

    死亡不会使那些用圣人敬拜上帝的人。1॥

  13. ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥

    解脱、智慧和许多快乐与对上帝的奉献没有达到同一水平

  14. ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥

    达斯纳纳克全神贯注于主的视线,这样他就不必再在阴道脉轮中徘徊。2॥7॥10

  15. ਕਲਿਆਨ ਮਹਲਾ ੪ ਅਸਟਪਦੀਆ ॥

    卡利安·马哈拉 4 阿萨帕迪亚

  16. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  17. ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥

    罗摩弥漫在世界的每一个粒子中,听到罗摩这个名字会让人心旷神怡

  18. ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥

    上帝的名字像甘露一样甜美,并随着上师的教诲自然地饮用。1॥留

  19. ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥

    就像火存在于木头中,并被束缚出来一样,

  20. ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥

    同样,罗摩这个名字随处可见,并且是根据上师的教义获得的。1॥

  21. ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥

    身体、眼睛、鼻子、耳朵等的九个门都没用,Harinam 花蜜流从 Dasam 门本身流出

  22. ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥

    哦,天哪!请通过上师的教诲让你喝下哈里南的甘露。2॥

  23. ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥

    身体是Harinam交易的精致身体

  24. ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥

    如果上师被侍奉,就会获得无价宝石的名字。3

  25. ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥

    上帝是遥不可及的,爱的海洋,他应该被崇拜

  26. ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥

    哦,哈里!请把一滴名字放在像我这样的小狗的嘴里。4॥

  27. ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥

    敬爱的主充满了爱的颜色,用爱的颜色来描绘它,将心献给上师

  28. ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥

    全神贯注于主的色彩,并愉快地喝Harinam。5॥

  29. ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥

    如果从地球、七个岛屿和海洋中提取黄金并送给奉献者,那么

  30. ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥

    我主的奉献者不渴望他,而只渴望 Hari-bhakti 和 Naam Amrit。6॥

  31. ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥

    虚幻的众生总是渴望,他们对财富的渴望永远不会消失

  32. ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥

    他们非常爱玛雅,甚至旅行了数百万科斯来寻找她。7॥

  33. ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨੑ ਦੀਜੈ ॥

    主,哈尔,哈尔,哈尔,哈尔的谦卑的仆人是崇高和尊贵的。我们能给予他们什么赞美呢?