Sri Guru Granth Sahib Ji

第 1324

  1. ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥

    没有比得上上帝的名字,愿那纳克得到他的祝福。8॥1॥

  2. ਕਲਿਆਨ ਮਹਲਾ ੪ ॥

    卡利扬·马哈拉 4 ॥

  3. ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥

    天啊!让我们触摸上师的哲学家,

  4. ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥

    我们众生无功德,恶如铁,我们也会因遇见上师帕拉斯而变得有德行。1॥留

  5. ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥

    全世界人民总是盼望着天堂、解脱和天堂

  6. ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥

    但是,上帝的异象者并不渴望解脱,但他们的心只有因主的眼光而得到满足。1॥

  7. ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥

    对玛雅的依恋是强大的,这种依恋玷污了罪恶的黑暗

  8. ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥

    我上帝的奉献者没有妄想,就像公鸡的羽毛在水中游泳时不会被弄湿一样。2॥

  9. ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥

    檀香被蛇包围,檀香怎么可能达到

  10. ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥

    一个人可以拿起一块沉重的 Guru Gyan 石头,通过摧毁恶习和恶习来喝下 Harinam 的花蜜。3

  11. ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥

    收集了许多种类的木材,但火在瞬间变成了灰烬

  12. ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥

    虚幻的人犯下了最凶猛的罪孽,这些罪孽可以通过与人相遇来被知识的火花所燃烧。4॥

  13. ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥

    圣人是善良的,善良的,哈里南的心就住在他们的心里

  14. ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥

    采访圣人就像见到上帝一样。5॥

  15. ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥

    一个难以捉摸的男人的生命线充满了迷茫,他怎么能嘲讽他

  16. ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥

    充满这种困惑的生活线索是无法解决的,所以一个人不应该与一个虚幻的人交往。6॥

  17. ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥

    Satguru 的陪伴是最好的,而在 Guru 的陪伴下,总是有 Rama 的 simran

  18. ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥

    Harinam、Jawahar 和 Marnikya 的无价之宝在内心,可以通过上师的恩典获得。7॥

  19. ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥

    我师傅太棒了,太好了,我们怎么能见到他呢

  20. ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥

    那纳克说,只有完全的上师才能通过加入上帝来给仆人带来完美。8॥2॥

  21. ਕਲਿਆਨੁ ਮਹਲਾ ੪ ॥

    卡利扬·马哈拉 4 ॥

  22. ਰਾਮਾ ਰਮ ਰਾਮੋ ਰਾਮੁ ਰਵੀਜੈ ॥

    上帝存在于世界的每一个粒子中,只敬拜他

  23. ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥

    圣人是善良和正义的,与苦行僧一起做上帝的sankirtan。1॥留

  24. ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥

    全世界所有的众生都在不停地摇晃着他们的心

  25. ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥

    主!请让我们遇见圣人,他们将为整个世界提供庇护。1॥

  26. ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥

    大地仍然在每个人之下,变得比伟人的脚和尘土更胜一筹

  27. ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥

    成为最好的,把所有的创造都放在你的脚下。2॥

  28. ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥

    在古鲁穆克只建立了一个名叫哈里的火焰,玛雅也全神贯注于他的服务

  29. ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥

    蜡牙从上师的话语中浮现出来,咀嚼被咀嚼并被咀嚼和吃掉,哈里南喝醉了。3

  30. ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥

    当上帝恩典时,圣人和人遇到了上师

  31. ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥

    上师传播了上帝的品质,并将上帝的荣耀赐予全世界。4॥

  32. ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥

    圣贤的思想全神贯注于心爱的人,没有他的远见就无法生活

  33. ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥

    就像生活在水中的鱼爱水,没有水就死了一样。5॥