Sri Guru Granth Sahib Ji

第 1329

  1. ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥

    古鲁就是这样一条河,它的水永远是纯净的,其中去除了苦难的污垢

  2. ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥

    在与真正的上师一起实现时,朝圣的沐浴就完成了,他甚至使动物的灵魂像神一样。2॥

  3. ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥

    一个仍然以真理的名义深深沉迷的人,那位上师应该被称为禅丹

  4. ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥

    因为它的香味甚至会让周围的植被闻起来,所以应该保持对它的脚下的吸收。3

  5. ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥

    生命和生命是从上师那里传递出来的,和平是从上师那里得到的

  6. ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥

    上师那纳克说:“真理是从上师那里融合而来的,通过上师,一个人获得了自我形式。4॥6॥

  7. ਪ੍ਰਭਾਤੀ ਮਹਲਾ ੧ ॥

    令人印象深刻的宫殿 1

  8. ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥

    靠着上师的恩典,一个人通过阅读获得知识并获得名声

  9. ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥

    在获得Namamrit之后,他感到自己内心的光明。1॥

  10. ਕਰਤਾ ਤੂ ਮੇਰਾ ਜਜਮਾਨੁ ॥

    实干家啊!你是我的主人,

  11. ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥

    我请你告诉我你的名字。1॥留

  12. ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥

    你把我从情欲和愤怒的五个强盗手中救了出来,我心中的骄傲也消失了

  13. ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥

    你赐予了梵天的知识,以至于恶习和虚假智力的异象已经消失了。2॥

  14. ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥

    我想得到体面的大米,怜悯的麦子,真理的大米

  15. ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥

    我祈求一份礼物,包括你恩典的乳汁和满足的酥油。3

  16. ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥

    给予一头宽恕和耐心的奶牛,它的小牛自然会吃东西

  17. ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥

    纳纳克恳求我为企业的布料赞美你,这样我就可以全神贯注于你的赞美中。4॥7॥

  18. ਪ੍ਰਭਾਤੀ ਮਹਲਾ ੧ ॥

    令人印象深刻的宫殿 1

  19. ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥

    当没有人能阻止出生时,如何避免进入死亡之口呢

  20. ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥

    出生的人很清楚,生命体被它吸收了。1॥

  21. ਤੂਹੈ ਹੈ ਵਾਹੁ ਤੇਰੀ ਰਜਾਇ ॥

    天啊!你是哇,你的慈悲是至高无上的

  22. ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥

    无论你做什么,可以肯定的是,没有其他人可以做任何事情。1॥留

  23. ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥

    当一个容器在井的花环中移动时,一个是空的,另一个是装满的,

  24. ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥

    同样,这是大师的戏剧,死后他又重生了,这就是他的名声。2॥

  25. ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥

    通过遵循知识的道路,愿景已经远离了世界,并被照亮了

  26. ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥

    哦,布拉姆·格纳尼!在你的脑海中沉思,看看谁是家庭主妇,谁是出家者。3

  27. ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥

    通过把他托付给创造希望的人,生命体获得了涅槃

  28. ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥

    古鲁那纳克说,他出生的上帝相信他实际上是一个家庭主妇或出家者。4॥8॥

  29. ਪ੍ਰਭਾਤੀ ਮਹਲਾ ੧ ॥

    令人印象深刻的宫殿 1

  30. ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥

    我去找那些用疾病控制视力的人

  31. ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥੧॥

    不知道功德和罪恶重要性的人是徒劳的。1॥

  32. ਬੋਲਹੁ ਸਚੁ ਨਾਮੁ ਕਰਤਾਰ ॥

    谁敬拜神的名,

  33. ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ ॥

    他不会再来到这个世界。1॥留

  34. ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥

    如果上帝愿意,他会把富人变成乞丐,把乞丐变成皇帝

  35. ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥

    那些相信上帝荣耀的人是世界上完美的人。2॥

  36. ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥

    如果有人犯了错误,会向他解释