Sri Guru Granth Sahib Ji

第 133

  1. ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥

    通过服侍圣贤的脚,我所有的愿望都得到了满足。 3

  2. ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥

    每个粒子中只有一位神。 水、地、天也是一样。 4

  3. ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥

    我侍奉罪恶的毁灭者,我被圣人的脚尘所净化。||5||

  4. ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥

    整个造物都被主自己从幻觉的陷阱中解放出来,整个造物都因念诵主的名字而变得凉爽。 6

  5. ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥

    造物主上帝亲自伸张了正义,所有的邪恶,如情欲、愤怒、贪婪、依恋等,都保持沉默,放弃了自己的生命。 7

  6. ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥

    哦那纳克! 一个全神贯注于真理的人,总是直接在他的眼前看到主神 8॥5॥39॥1॥32॥1॥5॥39॥

  7. ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪

    玛哈玛哈拉 5

  8. ੴ ਸਤਿਗੁਰ ਪ੍ਰਸਾਦਿ ॥

    上帝是独一的,可以通过 上师 的恩典找到。

  9. ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥

    哦,我的拉姆! 因为前世的事迹写下的缘分,我们与你分离了,所以请和你一起。

  10. ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥

    天啊 ! 南北东西十方四角游荡,累得归依。

  11. ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥

    不产奶的奶牛是没有用的。

  12. ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥

    没有水,庄稼就会枯萎,粮食就不能生产来赚钱。

  13. ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥

    如果我们没有遇见我们的朋友主丈夫,我们怎么能找到安息呢?

  14. ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥

    看不到哈里勋爵的房子、村庄和城市就像一个火坑。

  15. ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥

    包括群项链、彩妆、paan和果汁在内的所有身体部位都是无用的。

  16. ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥

    所有的朋友和朋友都像没有上帝-帕尔梅什瓦的太监。

  17. ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥

    那纳克的要求是主啊! 请告诉我你的名字。

  18. ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥

    哦萨古鲁! 加入我的主,我的主,他的居所(毗昆塔)是永恒的。 1॥

  19. ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥

    如果在 柴特拉 月崇拜 戈文德,那么就会获得极大的喜悦。

  20. ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥

    上帝 是通过与圣徒一起用舌头念诵名字来获得的。

  21. ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥

    只有那些证得哈里帕布的人才能成功投生于世间。

  22. ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥

    哪怕片刻不记得主,就认为所有人类的出生都是徒劳的。

  23. ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥

    至尊主无处不在,在水中、陆地和天空中,也存在于森林中。

  24. ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥

    如果我不记得这样一位主,我怎么能说我有多难过呢?

  25. ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥

    那些记得那个至尊主的人,他们是非常幸运的。

  26. ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥

    哦那纳克! 我的心渴望看到哈里,我对他的达山有强烈的渴望。

  27. ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

    我触摸了那位将在柴特拉月将我与那位上帝联合的人的脚。2

  28. ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥

    在毗舍离月,那些与心爱分离的众生,该如何忍耐。

  29. ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥

    忘记了她的 上帝 爱人,她被困在虚假的幻觉中。

  30. ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥

    人死后,没有儿子、妻子和财富陪伴,只有不朽的主成为它的保护者。

  31. ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥

    整个世界都被恶行所纠缠和纠缠而毁灭。

  32. ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥

    来世,除独一神的名外,人所行的一切行为和宗教都被取去。 也就是说,他们没有得到任何果实。

  33. ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥

    忘记了仁慈的上帝,人类就被毁灭了。 除了 上帝,没有人成为灵魂的保护者。

  34. ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥

    那些来到心爱的人脚下的人,他们非常纯洁,非常美丽。