Sri Guru Granth Sahib Ji

第 1330

  1. ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥

    要明白这个真理,即上帝自己在表演戏剧。3

  2. ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥

    放弃对世界的执着和热爱,早上冥想梵天这个词

  3. ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥

    古鲁那纳克恳求说,上帝的仆人赢了,世界在他面前输了。4॥9

  4. ਪ੍ਰਭਾਤੀ ਮਹਲਾ ੧ ॥

    令人印象深刻的宫殿 1

  5. ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥

    心灵是虚幻的,移动的,像天上的鸟一样飞翔

  6. ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥

    当生命体用话语击退好色的强盗时,身体就变成了城市的温柔市民

  7. ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥

    天啊!你把他从妄想中拯救出来,他的名字是有意义的。1॥

  8. ਐਸਾ ਨਾਮੁ ਰਤਨੁ ਨਿਧਿ ਮੇਰੈ ॥

    我有一个哈里南珠宝的仓库

  9. ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥

    这就是上师教导我留在你脚下的。1॥留

  10. ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥

    心是瑜伽士和放纵,心是愚昧和愚昧的

  11. ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥

    这个头脑是乞丐和乞丐。上师上帝控制着思想

  12. ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥

    在观想婆罗门之后,卡玛迪卡只有杀死五个恶人才能获得幸福。2॥

  13. ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥

    在加特河坛,一位上帝被说成是经验性的,但不能仅仅通过言语来看待

  14. ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥

    假人被倒挂在子宫和阴道的痛苦中,没有神的名就没有威望

  15. ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥

    天啊!当你有你的意志时,你就会加入你自己。3

  16. ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥

    在上帝的家里,种姓和宗教是没有问题的

  17. ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥

    当一个人行动时,他就有权获得种姓和声望

  18. ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥

    古鲁那纳克说,通过记住上帝的名字,一个人会得到救赎,所有的生死之苦都被消除了。4॥10

  19. ਪ੍ਰਭਾਤੀ ਮਹਲਾ ੧ ॥

    令人印象深刻的宫殿 1

  20. ਜਾਗਤੁ ਬਿਗਸੈ ਮੂਠੋ ਅੰਧਾ ॥

    一个被无知蒙蔽了双眼的人,认为自己是清醒的,会感到高兴

  21. ਗਲਿ ਫਾਹੀ ਸਿਰਿ ਮਾਰੇ ਧੰਧਾ ॥

    沉迷于欲望,依恋和玛雅的绞索落在他的脖子上

  22. ਆਸਾ ਆਵੈ ਮਨਸਾ ਜਾਇ ॥

    他带着许多希望而来,带着它离开了这个世界

  23. ਉਰਝੀ ਤਾਣੀ ਕਿਛੁ ਨ ਬਸਾਇ ॥੧॥

    它的生命线是混乱的,它无法控制。1॥

  24. ਜਾਗਸਿ ਜੀਵਣ ਜਾਗਣਹਾਰਾ ॥

    生命的赐予者啊!只有你醒着,

  25. ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥

    你是享乐的海洋,你名的仓库里装满了。1॥留

  26. ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥

    瞎子不懂教,没有意识,只做歪门邪道

  27. ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥

    上帝亲自赐予爱和奉献,只有靠着他的恩典,一个人才能得到荣耀。2॥

  28. ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥

    生活的日子来来去去,年龄减少,但对玛雅的依恋仍然没有减少

  29. ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥

    只要二元性存在,没有上师,生命体就会沉没,找不到居所。3

  30. ਅਹਿਨਿਸਿ ਜੀਆ ਦੇਖਿ ਸਮੑਾਲੈ ਸੁਖੁ ਦੁਖੁ ਪੁਰਬਿ ਕਮਾਈ ॥

    日日夜夜,神都在看顾和照顾祂的众生;他们根据过去的业力获得快乐和痛苦。

  31. ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥

    那纳克恳求上帝啊!我恳求真名的施舍,使我得荣耀。4॥11

  32. ਪ੍ਰਭਾਤੀ ਮਹਲਾ ੧ ॥

    令人印象深刻的宫殿 1

  33. ਮਸਟਿ ਕਰਉ ਮੂਰਖੁ ਜਗਿ ਕਹੀਆ ॥

    如果我保持沉默,世界会说我是傻瓜,

  34. ਅਧਿਕ ਬਕਉ ਤੇਰੀ ਲਿਵ ਰਹੀਆ ॥

    但是说得太多会分散你的注意力

  35. ਭੂਲ ਚੂਕ ਤੇਰੈ ਦਰਬਾਰਿ ॥

    错误和遗漏将在您的法庭上被原谅,

  36. ਨਾਮ ਬਿਨਾ ਕੈਸੇ ਆਚਾਰ ॥੧॥

    如果不记住名字,任何行为怎么能被认为是有价值的?1॥

  37. ਐਸੇ ਝੂਠਿ ਮੁਠੇ ਸੰਸਾਰਾ ॥

    世界正在被谎言抢劫

  38. ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥

    愤世嫉俗者所谴责的东西对我来说是珍贵的。1॥留

  39. ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥

    定罪的人真正知道生活方式

  40. ਗੁਰ ਕੈ ਸਬਦੇ ਦਰਿ ਨੀਸਾਣੈ ॥

    它通过上师的指示在主的门口得到验证,

  41. ਕਾਰਣ ਨਾਮੁ ਅੰਤਰਗਤਿ ਜਾਣੈ ॥

    他内心深处相信上帝

  42. ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥

    有上帝怜悯的人了解生活方式。2॥

  43. ਮੈ ਮੈਲੌ ਊਜਲੁ ਸਚੁ ਸੋਇ ॥

    我罪孽肮脏,只有神是圣洁的

  44. ਊਤਮੁ ਆਖਿ ਨ ਊਚਾ ਹੋਇ ॥

    一个人不会因为说好而变得大

  45. ਮਨਮੁਖੁ ਖੂਲਿੑ ਮਹਾ ਬਿਖੁ ਖਾਇ ॥

    服用自身性障碍的毒药

  46. ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥

    但是,成为古鲁穆克的人仍然全神贯注于对上帝之名的纪念。3

  47. ਅੰਧੌ ਬੋਲੌ ਮੁਗਧੁ ਗਵਾਰੁ ॥

    一个愚蠢的人只会说坏话