Sri Guru Granth Sahib Ji

第 1331

  1. ਹੀਣੌ ਨੀਚੁ ਬੁਰੌ ਬੁਰਿਆਰੁ ॥

    低劣和卑微的人比邪恶更糟糕

  2. ਨੀਧਨ ਕੌ ਧਨੁ ਨਾਮੁ ਪਿਆਰੁ ॥

    穷人喜欢哈里南的财富

  3. ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥

    这种财富是财富的本质,是所有其他恶习的尘埃。4॥

  4. ਉਸਤਤਿ ਨਿੰਦਾ ਸਬਦੁ ਵੀਚਾਰੁ ॥

    我不理会诽谤和赞美;我沉思沙巴德的圣言。

  5. ਜੋ ਦੇਵੈ ਤਿਸ ਕਉ ਜੈਕਾਰੁ ॥

    我赞美赐予我恩惠的那一位。

  6. ਤੂ ਬਖਸਹਿ ਜਾਤਿ ਪਤਿ ਹੋਇ ॥

    我们向赐予它的那一位鞠躬

  7. ਨਾਨਕੁ ਕਹੈ ਕਹਾਵੈ ਸੋਇ ॥੫॥੧੨॥

    只有蒙福的人才能获得荣誉和声望

  8. ਪ੍ਰਭਾਤੀ ਮਹਲਾ ੧ ॥

    古鲁那纳克说,他自己就是做所有事情的人。5॥12

  9. ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥

    令人印象深刻的宫殿 1

  10. ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥

    这种生物通过吃喝来增加体内的污垢,并通过穿好衣服来伤害房子

  11. ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥

    他苦言恶语,制造纷争,所以神的名是没有毒药的。1॥

  12. ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥

    哦,爸爸!陷入艰难世界陷阱的心灵

  13. ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥

    主名的肥皂用水洗净并清洗干净。1॥留

  14. ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥

    人吃毒药,以毒药的形式说苦话,以毒药的形式做歪事

  15. ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥

    正因为如此,他在阎罗君的门口受到惩罚,但可以通过唱诵上帝的名字来获得自由。2॥

  16. ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥

    一旦一个人空手而归,他就会走开,并记录对他所做的事

  17. ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥

    他失去了自私者的美德,并在主的院子里受到惩罚。3

  18. ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥

    通过对Shabd-Guru的沉思,人们已经意识到世界是有缺陷的,只有上帝在真理的形式上是纯洁的

  19. ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥

    这样的人很少被认为在他们的脑海中有关于上帝的知识。4॥

  20. ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥

    如果忍受不堪的痛苦,不朽的幸福之流就会开始流动

  21. ਪ੍ਰਭਾਤੀ ਮਹਲਾ ੧ ॥

    主啊,那纳克上师谦卑道!就像鱼爱水一样,我们也爱你。5॥13

  22. ਗੀਤ ਨਾਦ ਹਰਖ ਚਤੁਰਾਈ ॥

    令人印象深刻的宫殿 1

  23. ਰਹਸ ਰੰਗ ਫੁਰਮਾਇਸਿ ਕਾਈ ॥

    歌曲、音乐、快乐、聪明、

  24. ਪੈਨੑਣੁ ਖਾਣਾ ਚੀਤਿ ਨ ਪਾਈ ॥

    精美的衣服和食物——这些在人的意识中没有地位。

  25. ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥

    头脑不喜欢吃和穿任何东西

  26. ਕਿਆ ਜਾਨਾਂ ਕਿਆ ਕਰੈ ਕਰਾਵੈ ॥

    事实上,以上帝的名义,人们会找到自然的幸福。1॥

  27. ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥

    我不知道上帝做了什么或做了什么

  28. ਜੋਗ ਬਿਨੋਦ ਸ੍ਵਾਦ ਆਨੰਦਾ ॥

    没有Harinamucharana,没有什么能使身体愉悦。1॥留

  29. ਮਤਿ ਸਤ ਭਾਇ ਭਗਤਿ ਗੋਬਿੰਦਾ ॥

    这就是瑜伽的幸福和快乐

  30. ਕੀਰਤਿ ਕਰਮ ਕਾਰ ਨਿਜ ਸੰਦਾ ॥

    由于真爱,对上帝的忠诚在心中保持稳定

  31. ਅੰਤਰਿ ਰਵਤੌ ਰਾਜ ਰਵਿੰਦਾ ॥੨॥

    歌颂上帝是我的业力

  32. ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥

    主在心里欢喜,就像太阳和月亮一样。2॥

  33. ਦੀਨਾ ਨਾਥੁ ਪੀਉ ਬਨਵਾਰੀ ॥

    心爱的上帝的爱已经被铭记在心里,

  34. ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥

    他同情被压迫者

  35. ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥

    我每天都奉他的名禁食

  36. ਅਕਥੌ ਕਥਉ ਕਿਆ ਮੈ ਜੋਰੁ ॥

    通过对无上本质的沉思,心灵已经获得了满足。3

  37. ਭਗਤਿ ਕਰੀ ਕਰਾਇਹਿ ਮੋਰ ॥

    我没有能力说出莫名其妙的上帝的属性

  38. ਅੰਤਰਿ ਵਸੈ ਚੂਕੈ ਮੈ ਮੋਰ ॥

    只有当他造了我时,我才会敬拜他

  39. ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥

    只有当自我被移除时,它才会存在于头脑中

  40. ਗੁਰ ਕਾ ਸਬਦੁ ਮਹਾ ਰਸੁ ਮੀਠਾ ॥

    造物主啊!没有你,我该崇拜谁呢,因为没有人比你更伟大呢?4॥

  41. ਐਸਾ ਅੰਮ੍ਰਿਤੁ ਅੰਤਰਿ ਡੀਠਾ ॥

    上师的教诲是甜蜜的摩诃罗,

  42. ਜਿਨਿ ਚਾਖਿਆ ਪੂਰਾ ਪਦੁ ਹੋਇ ॥

    我在脑海中看到了这种花蜜

  43. ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥

    谁尝过它,谁就达到了完美的状态

  44. ਪ੍ਰਭਾਤੀ ਮਹਲਾ ੧ ॥

    哦,那纳克!他很满意,他的身体也得到了安慰。5॥14

  45. ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥

    令人印象深刻的宫殿 1

  46. ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥

    心中乐意看到神的话语,心中相信,除了那个描绘爱和奉献的给予者之外,没有其他人

  47. ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥

    他不断地培育众生,只有他拥有主权。1॥

  48. ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥

    我主的爱的颜色是如此深沉,他非常美丽

  49. ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥

    他总是怜悯被压迫的人,心爱的人,心中的迷人,他的爱是深沉的。1॥留

  50. ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥

    天空中有一口井,智力是注水的人,头脑喝下那口井的名字