Sri Guru Granth Sahib Ji

第 1332

  1. ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥

    通过传播知识的光芒,莲花心绽放,内在的心灵中有了知识的光芒

  2. ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥

    通过摧毁时间,欲望在头脑中消失了,靠着上师的恩典,他们找到了上帝。3

  3. ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥

    我沉迷于深深的爱色,而她不喜欢其他颜色

  4. ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥

    哦,那纳克!这舌头被哈里南吸收,主无所不在。4॥15॥

  5. ਪ੍ਰਭਾਤੀ ਮਹਲਾ ੧ ॥

    令人印象深刻的宫殿 1

  6. ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥

    瑜伽士分为十二个教派,苦行僧分为十个教派,死而死

  7. ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥

    许多瑜伽士、小丑和剃光头的人也把死亡的绞索套在脖子上,没有主的话语。1॥

  8. ਸਬਦਿ ਰਤੇ ਪੂਰੇ ਬੈਰਾਗੀ ॥

    只有那些全神贯注于神的话语的人,才是完全不感兴趣的

  9. ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥

    他们手中接受施舍,并献身于上帝。1॥留

  10. ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥

    婆罗门背诵和执行许多仪式

  11. ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥

    在不知道真相的情况下,他们什么都不知道,并且通过跟随心灵的信号,他们因与上帝的分离而感到痛苦。2॥

  12. ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥

    领受主道的,是诚实的,在主的院子里得着威望

  13. ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥

    那些日夜献身于哈里南的人,他们多年来一直沉浸在真理中。3

  14. ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥

    所有的业力、佛法、克制、吟唱和忏悔都存在于上帝这个词中

  15. ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥

    古鲁那纳克说:“当一个人遇到萨古鲁时,对罪恶、悲伤和死亡的恐惧就消失了。4॥16॥

  16. ਪ੍ਰਭਾਤੀ ਮਹਲਾ ੧ ॥

    令人印象深刻的宫殿 1

  17. ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥

    嘿,人们!踩着圣徒的脚,在圣人的陪伴下歌颂上帝,从而摆脱世俗的束缚

  18. ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥

    如果他心中有神,那么即使是可怜的阎罗,害怕又能造成什么伤害呢?1॥

  19. ਜਲਿ ਜਾਉ ਜੀਵਨੁ ਨਾਮ ਬਿਨਾ ॥

    没有神的名而活着,就像被火烧死一样

  20. ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥

    崇拜至高无上的灵魂,继续通过上师旋转Harinaam的花环,这给心灵带来幸福。1॥留

  21. ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥

    按照上师的教诲拥有真正快乐的人,怎么能被人喜欢呢

  22. ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥

    正是通过上师,人们才能获得上帝之名的无价之宝。2॥

  23. ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥

    只有知识渊博、善于冥想的人才能识别出真正的Harinama财富,并且只沉浸在上帝的话语中

  24. ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥

    他将三摩地附在至高无上的灵魂中,这是自由的,没有食物和水,超越欲望和恐惧。3

  25. ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥

    他的心智和五感器官充满了纯净的水,他通过与执着和妄想相反来驾驭生命的船

  26. ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥

    他从世俗的执着qw2中控制心灵,自然而然地溶入真理。4॥

  27. ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥

    事实上,他是一个家庭主妇、仆人和出家者,他通过上师认识了自我

  28. ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥

    纳纳克说,当心灵被真主说服时,就没有其他人了。5॥17

  29. ਰਾਗੁ ਪ੍ਰਭਾਤੀ ਮਹਲਾ ੩ ਚਉਪਦੇ

    拉古·普拉巴瓦蒂·马哈拉 3 乔帕德

  30. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  31. ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥

    很少有人能从上师那里理解这个秘密,即上帝弥漫在每一个粒子中

  32. ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥

    他总是通过全神贯注于Harinama并致力于对上帝的奉献来获得幸福。1॥