Sri Guru Granth Sahib Ji

第 1333

  1. ਹਰਿ ਹਰਿ ਨਾਮੁ ਜਪਹੁ ਜਨ ਭਾਈ ॥

    嘿,兄弟!吟诵哈里南;

  2. ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥

    靠着上师的恩典,心是稳定的,每天都在Hari-bhajan中得到满足。1॥留

  3. ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥

    嘿,兄弟!昼夜敬拜神,这是今生的益处

  4. ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥

    一个把心思放在上帝身上的人永远保持纯洁,不会感到罪的污秽。2॥

  5. ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥

    哈里南的赞美非常大,真正的上师已经展示了幸福的装饰

  6. ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥

    嘿,兄弟!哈里南的仓库取之不尽,取之不尽,永不减少,所以敬拜上帝。3

  7. ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥

    行者上帝亲自赐给谁,他的名字就在他的脑海中

  8. ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥

    那纳克恳求萨古鲁已经让主可见,所以要沉思哈里南。4॥1॥

  9. ਪ੍ਰਭਾਤੀ ਮਹਲਾ ੩ ॥

    令人印象深刻的马哈拉 3

  10. ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥

    耶和华!原谅像我一样无功的人,加入你

  11. ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥

    你是无穷无尽的,你的秘密是找不到的,所以要宣讲和解释事实。1॥

  12. ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥

    主!我把自己献给你

  13. ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥

    我把我的身体和思想交给一切,总是在你那里寻求庇护。1॥留

  14. ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥

    耶和华!求你使我永远在你的旨意中,把哈里南的荣耀赐给我

  15. ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥

    只有从完美的上师那里,你的慈悲才能实现,因此心灵在轻松的状态中日夜被吸收。2॥

  16. ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥

    奉献是按照你的意愿完成的,当它适合你时,你自己仁慈地加入我

  17. ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥

    你的慈悲总是带来快乐,上师已经熄灭了渴望之火。3

  18. ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥

    天啊!无论你做什么,可以肯定的是,除了你,没有人可以去做

  19. ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥

    古鲁那纳克说,没有其他给予者像哈里南一样,只能从完美的上师那里获得。4॥2॥

  20. ਪ੍ਰਭਾਤੀ ਮਹਲਾ ੩ ॥

    令人印象深刻的马哈拉 3

  21. ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥

    只有那些通过上师赞美上帝的人,才明白上帝的赞美

  22. ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥

    通过上师的教诲,二元对立的幻觉已经从他们的脑海中消失了。1॥

  23. ਹਰਿ ਜੀਉ ਤੂ ਮੇਰਾ ਇਕੁ ਸੋਈ ॥

    天啊!只有你是我的一切

  24. ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥

    我吟诵你的赞美,歌颂你的赞美,救恩就通过你来了。1॥留

  25. ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥

    那些通过上师赞美上帝的人会得到 Namamrit 的甜味

  26. ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥੨॥

    回想上师的教诲,它总是甜蜜的,永不褪色。2॥

  27. ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥

    找到Harinamamrit甜味的人知道,我去找他献祭

  28. ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥

    从你的心中除去自我,赞美上帝,他是幸福的守护者。3

  29. ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥

    我的萨古鲁永远是给予者,无论你想要什么,这就是你得到的果实

  30. ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥੪॥੩॥

    哦,那纳克!名声是通过 Hari Namocharana 获得的,而真理只有通过上师的教诲才能获得。4॥3

  31. ਪ੍ਰਭਾਤੀ ਮਹਲਾ ੩ ॥

    令人印象深刻的马哈拉 3

  32. ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥

    天啊!无论谁来到你的避难所,你都能得救

  33. ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥

    我发现没有人像你一样强大,世界上从来没有,也永远不会有任何人。1॥

  34. ਹਰਿ ਜੀਉ ਸਦਾ ਤੇਰੀ ਸਰਣਾਈ ॥

    因此,主啊!我总是在你的避难所里,

  35. ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥

    我的主啊!保持它在你看来的样子,因为这是你的高贵。1॥留

  36. ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥

    你保护那些在你里面避难的人