Sri Guru Granth Sahib Ji

第 1334

  1. ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥

    主!你是善良的,甚至亚姆拉吉也不来找他们。2॥

  2. ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥

    哦,斯里哈里!你的避难所是永恒的,它既不减少也不灭亡

  3. ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥੩॥

    那些离开上帝并沉溺于二元性的人会受到生死的束缚。3

  4. ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥

    天啊!那些投靠你的人会从世俗的悲伤或情欲中解脱出来

  5. ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥੪॥੪॥

    h[kpb

  6. ਪ੍ਰਭਾਤੀ ਮਹਲਾ ੩ ॥

    那纳克请求说:“世界人民啊!永远赞美上帝,你会被上师的真正教导所吸引。4॥4॥

  7. ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥

    令人印象深刻的马哈拉 3

  8. ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥

    人啊!只要有生命和灵魂,就通过上师默想上帝

  9. ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥੧॥

    随着上师的教诲,心灵变得清净,心灵的骄傲被退去

  10. ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥

    那个存在的生命是成功的,它被上帝的名义吸收。1॥

  11. ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥

    哦,我的心!聆听上师的教诲

  12. ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥

    上帝的名字永远是幸福的赐予者,所以喝天然的哈里南汁。1॥留

  13. ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥

    只有那些相信自己原来的上帝的人,才会活在自我的形象中,自然而然地快乐

  14. ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥

    在上师的教诲下,心莲花开花,自我和不良智力被去除

  15. ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥

    很少有人知道,只有一位神。2॥

  16. ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥

    只有通过上师的教诲,心才会变得清净,他才能进行甘露的甘露

  17. ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥੩॥

    神的名总是定在他的脑海里,他被信任

  18. ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥

    我总是把我的生命交给我的上师,他给了我上帝的身份。3

  19. ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥

    如果一个人在他出生时不服侍萨古鲁,那么生命就是徒劳的

  20. ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥

    当有上帝的恩典时,一个人就会与真正的上师接触,并自然而然地达到一种自发的状态

  21. ਪ੍ਰਭਾਤੀ ਮਹਲਾ ੩ ॥

    哦,那纳克!名声只能以上帝的名义获得,而对上帝的冥想只能通过完全的运气来完成。4॥5॥

  22. ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥

    令人印象深刻的马哈拉 3

  23. ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥

    上帝自己通过创造许多类型(生物、动物、鸟类等)创造了一个世界奇观

  24. ਕਲੀ ਕਾਲ ਮਹਿ ਰਵਿਆ ਰਾਮੁ ॥

    他创造和滋养一切,并将里扎克赐给所有众生。1॥

  25. ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥

    上帝存在于卡利尤加

  26. ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥

    它弥漫在每一个粒子中,并通过上师的哈里南赞美诗表现出来。1॥留

  27. ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥

    上帝秘密地弥漫在 Kali Yuga 中,他在每个人的身体中都很丰富

  28. ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥

    一个皈依上师的人,哈里南宝石出现在他的心中。2॥

  29. ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥

    在接受上师的指导后,他克服了五种感官,并获得了宽恕和满足的感觉

  30. ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥

    哈里的奉献者是幸运和有福的,他用爱赞美主。3

  31. ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥

    如果一个人背离了上师,他就不会把上师的话记在心里

  32. ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥

    他通过举行仪式积累了巨大的财富,尽管他做了什么,他还是陷入了地狱。4॥

  33. ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥

    唯有道的弥漫,主是无所不在的,只有他掌管世界,整个世界都是从一位神而生的

  34. ਪ੍ਰਭਾਤੀ ਮਹਲਾ ੩ ॥

    哦,那纳克!当通过上师与上帝结合时,人就会与他融为一体。5॥6॥

  35. ਮੇਰੇ ਮਨ ਗੁਰੁ ਅਪਣਾ ਸਾਲਾਹਿ ॥

    令人印象深刻的马哈拉 3