Sri Guru Granth Sahib Ji

第 1335

  1. ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥

    哦,我的心!赞美你的主人;

  2. ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥

    上帝以 namamrit 的形式提供食物,

  3. ਕੋਟਿ ਮਧੇ ਕੋਈ ਵਿਰਲਾ ਲੇਇ ॥

    这是数百万人中很少有人发现的,

  4. ਜਿਸ ਨੋ ਅਪਣੀ ਨਦਰਿ ਕਰੇਇ ॥੧॥

    他仰望他的恩惠。1॥

  5. ਗੁਰ ਕੇ ਚਰਣ ਮਨ ਮਾਹਿ ਵਸਾਇ ॥

    通过把上师的脚放在心上

  6. ਦੁਖੁ ਅਨੑੇਰਾ ਅੰਦਰਹੁ ਜਾਇ ॥

    就能摆脱内心的痛苦和黑暗。

  7. ਆਪੇ ਸਾਚਾ ਲਏ ਮਿਲਾਇ ॥੨॥

    上帝将自己与自己融为一体。2॥

  8. ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥

    爱上师的声音,

  9. ਐਥੈ ਓਥੈ ਏਹੁ ਅਧਾਰੁ ॥

    这是世界和来世的居所

  10. ਆਪੇ ਦੇਵੈ ਸਿਰਜਨਹਾਰੁ ॥੩॥

    造物主亲自赐予爱。3

  11. ਸਚਾ ਮਨਾਏ ਅਪਣਾ ਭਾਣਾ ॥

    上帝制定他的旨意,

  12. ਸੋਈ ਭਗਤੁ ਸੁਘੜੁ ਸੋੁਜਾਣਾ ॥

    相信他怜悯的奉献者是明智和明智的,

  13. ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥

    纳纳克总是为他牺牲。4.7.17.7.24

  14. ਪ੍ਰਭਾਤੀ ਮਹਲਾ ੪ ਬਿਭਾਸ

    令人印象深刻的马哈拉 4 围兜

  15. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  16. ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥

    他们喜欢上师的教诲,赞美上帝,并不断从事Harinam

  17. ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥

    我们喝了上师的教诲,喝了哈里纳玛姆里特的汁液,我们正在为哈里南牺牲自己。1॥

  18. ਹਮਰੇ ਜਗਜੀਵਨ ਹਰਿ ਪ੍ਰਾਨ ॥

    世界的生命,主,是我们的灵魂

  19. ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥

    当上师在耳边念诵咒语时,上帝开始感到心中可爱。1॥留

  20. ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥

    我的兄弟们,圣徒们啊!让我们一起赞美哈里南

  21. ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥

    求你教导我怎样才能找到我的主。2॥

  22. ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥

    上帝住在萨桑,所以在公司里一起了解上帝的品质

  23. ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥

    好运会带来上师的萨桑,与上帝的结合是通过触摸上师的脚来实现的。3

  24. ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥

    我们赞美主,因歌颂师父而惊奇

  25. ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥

    那纳克说,上师慷慨地捐赠了哈里南赞美诗。4॥1॥

  26. ਪ੍ਰਭਾਤੀ ਮਹਲਾ ੪ ॥

    令人印象深刻的马哈拉 4

  27. ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮੑਾਲਹਿ ਹਰਿ ਗਾਲ ॥

    随着太阳的升起,古尔穆克(追随古鲁的人)谈论着主。整个夜晚,他都在思考主的训诫。

  28. ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥

    主在我们心中创造了这样一种渴望,以至于我们一直在寻找他。1॥

  29. ਮੇਰਾ ਮਨੁ ਸਾਧੂ ਧੂਰਿ ਰਵਾਲ ॥

    我的心只渴望圣徒的脚和尘土

  30. ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥

    上师让他念诵哈里南,我用头发清洁上师的脚。1॥留

  31. ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥

    无神论者日夜被困在执着的黑暗和妄想的网中

  32. ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥

    上帝一刻也不住在他心里,他欠每个孩子的债。2॥

  33. ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥

    通过在sattv的陪伴下相遇,一个人获得了最好的智力,摆脱了执着和执着的网络

  34. ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥

    我发现哈里南很可爱,上师给了我讲道,让我很开心。3

  35. ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥

    我们众生是孩子,上师是世界的主人,他以恩典养育我们

  36. ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥

    那纳克恳求道:“古鲁神啊!拯救我们免于淹没在这奇异的世俗海洋中,我们是你的孩子。4॥2॥

  37. ਪ੍ਰਭਾਤੀ ਮਹਲਾ ੪ ॥

    令人印象深刻的马哈拉 4

  38. ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥

    当主赐下祂的恩典片刻时,我们开始用爱歌颂祂