Sri Guru Granth Sahib Ji

第 1337

  1. ਪ੍ਰਭਾਤੀ ਮਹਲਾ ੪ ॥

    令人印象深刻的马哈拉 4

  2. ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥

    上师吟诵了哈里南,通过吟诵哈里南,即使是死去的众生也变成了活生生的

  3. ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥

    完美的上师是伟大的,用手拯救他免于淹死在奇怪的世俗海洋中的人是有福的。1॥

  4. ਜਪਿ ਮਨ ਰਾਮ ਨਾਮੁ ਅਰਧਾਂਭਾ ॥

    哦,介意!敬拜上帝,只有他是可拱门的

  5. ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥

    当然,尝试许多补救措施,成就是无法实现的,事实上,上帝只有通过Purna Guru才能获得。1॥留

  6. ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥

    拉玛(Rama)是命名果汁的故乡。按照上师的指示喝Ram Rasayan的果汁

  7. ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥

    通过加入萨桑,像铁一样的人变得像金子一样优越,并且由于上师的恩典,人类将哈里戴在心中。2॥

  8. ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥

    一个人每天都被自我和恶习所诱惑,他被儿子和妻子的执着所纠缠

  9. ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥

    他从不侍奉圣徒的脚,而是遵循内心的信号。3

  10. ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥

    主!只有你知道你的美德,但我们已经迷失了你,并在你身上投靠了

  11. ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥

    [主啊,您怎么想就怎么安排,纳纳克是您的仆人。]

  12. ਛਕਾ ੧ ॥

    [清晨,第四段]

  13. ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪ ॥

    令人印象深刻的偏差调查马哈拉 4

  14. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  15. ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥

    哦,介意!神的名是幸福的殿堂,所以要唱诵祂,

  16. ਹਰਿ ਦਰਗਹ ਪਾਵਹਿ ਮਾਨ ॥

    这就是在主的法庭上带来荣耀的原因

  17. ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥

    凡唱诵神名的,就从轮回的海洋中解脱出来。1॥留

  18. ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥

    哦,介意!只是听;默想神的名,

  19. ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥

    上帝的荣耀就像六十八次朝圣的果实,

  20. ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥

    上师的荣耀会带来荣誉和尊重。1॥

  21. ਜਪਿ ਮਨ ਪਰਮੇਸੁਰੁ ਪਰਧਾਨੁ ॥

    哦,介意!上帝在世界上是至高无上的,

  22. ਖਿਨ ਖੋਵੈ ਪਾਪ ਕੋਟਾਨ ॥

    所以敬拜他,他在瞬间摧毁了数百万的罪孽

  23. ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥

    纳纳克谦虚地说,通过吟诵这个名字,生命体与上帝融为一体。2॥1॥7॥

  24. ਪ੍ਰਭਾਤੀ ਮਹਲਾ ੫ ਬਿਭਾਸ ॥

    令人印象深刻的马哈拉 5 围兜

  25. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  26. ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥

    这个思想和身体是上帝创造的,

  27. ਪੰਚ ਤਤ ਰਚਿ ਜੋਤਿ ਨਿਵਾਜਿਆ ॥

    通过结合五行,他建立了生命之火

  28. ਸਿਹਜਾ ਧਰਤਿ ਬਰਤਨ ਕਉ ਪਾਨੀ ॥

    他把大地当床,给它水使用

  29. ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥

    因此,永远不要忘记创造它的师父,全神贯注于他的奉献。1॥

  30. ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥

    哦,介意!通过侍奉萨古鲁,有至高无上的进步

  31. ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥

    如果一个人脱离了快乐和悲伤,那么只能获得生命。1॥留

  32. ਕਾਪੜ ਭੋਗ ਰਸ ਅਨਿਕ ਭੁੰਚਾਏ ॥

    上帝给了我们漂亮的衣服,许多果汁

  33. ਮਾਤ ਪਿਤਾ ਕੁਟੰਬ ਸਗਲ ਬਨਾਏ ॥

    父母和整个家庭都是建立起来的

  34. ਰਿਜਕੁ ਸਮਾਹੇ ਜਲਿ ਥਲਿ ਮੀਤ ॥

    他照顾我们,像朋友一样每天给我们面包、水和土地

  35. ਸੋ ਹਰਿ ਸੇਵਹੁ ਨੀਤਾ ਨੀਤ ॥੨॥

    因此,每时每刻都敬拜这样的神。2॥

  36. ਤਹਾ ਸਖਾਈ ਜਹ ਕੋਇ ਨ ਹੋਵੈ ॥

    在没有人帮助的地方,他在那里成为一个帮助者

  37. ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥

    他在瞬间洗净了数以百万计的罪孽

  38. ਦਾਤਿ ਕਰੈ ਨਹੀ ਪਛੁਤਾਵੈ ॥

  39. ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥

    他是如此仁慈,以至于他立即提供了一切,不再打电话询问。3