Sri Guru Granth Sahib Ji

第 1338

  1. ਕਿਰਤ ਸੰਜੋਗੀ ਪਾਇਆ ਭਾਲਿ ॥

    藉由前定的命运,我已寻觅并找到了神。

  2. ਸਾਧਸੰਗਤਿ ਮਹਿ ਬਸੇ ਗੁਪਾਲ ॥

    在圣洁的圣徒集会(Saadh Sangat)中,世界的统治者居住。

  3. ਗੁਰ ਮਿਲਿ ਆਏ ਤੁਮਰੈ ਦੁਆਰ ॥

    与古鲁相遇,我来到了您的门前。

  4. ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥

    哦,主啊,请赐予仆人纳anak您神圣景象的祝福。||4||1||

  5. ਪ੍ਰਭਾਤੀ ਮਹਲਾ ੫ ॥

    令人印象深刻的马哈拉 5

  6. ਪ੍ਰਭ ਕੀ ਸੇਵਾ ਜਨ ਕੀ ਸੋਭਾ ॥

    奉献者只有通过对主的奉献才能装饰

  7. ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥

    他们的欲望、愤怒和贪婪,所有的恶习都消失了

  8. ਨਾਮੁ ਤੇਰਾ ਜਨ ਕੈ ਭੰਡਾਰਿ ॥

    主!你的名字是奉献者的仓库,

  9. ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥

    他们歌颂你,渴望见到你。1॥

  10. ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥

    主!你已经展示了你的奉献之路和

  11. ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥

    他切断了奉献者的束缚并释放了他们。1॥留

  12. ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥

    全神贯注于上帝色彩的奉献者,

  13. ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥

    他与主同享幸福

  14. ਜਿਸੁ ਰਸੁ ਆਇਆ ਸੋਈ ਜਾਨੈ ॥

    获得幸福的人知道

  15. ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥

    看到这里,心里很惊讶。2॥

  16. ਸੋ ਸੁਖੀਆ ਸਭ ਤੇ ਊਤਮੁ ਸੋਇ ॥

    其实,他是最幸福的,也是最好的,

  17. ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥

    神住在谁的心里

  18. ਸੋਈ ਨਿਹਚਲੁ ਆਵੈ ਨ ਜਾਇ ॥

    他仍然,他从生死中解脱出来,

  19. ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥

    谁日夜歌颂主。3

  20. ਤਾ ਕਉ ਕਰਹੁ ਸਗਲ ਨਮਸਕਾਰੁ ॥

    所有人都向他鞠躬,

  21. ਜਾ ਕੈ ਮਨਿ ਪੂਰਨੁ ਨਿਰੰਕਾਰੁ ॥

    完美的神住在谁的心里

  22. ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥

    纳纳克祈祷说:“塔库尔啊!怜悯我,

  23. ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥

    因为只有通过你的奉献,奴隶才能得救。4॥2॥

  24. ਪ੍ਰਭਾਤੀ ਮਹਲਾ ੫ ॥

    令人印象深刻的马哈拉 5

  25. ਗੁਨ ਗਾਵਤ ਮਨਿ ਹੋਇ ਅਨੰਦ ॥

    如果上帝被颂扬,心灵就会得到极大的喜乐,

  26. ਆਠ ਪਹਰ ਸਿਮਰਉ ਭਗਵੰਤ ॥

    因此,一个人应该崇拜上帝八个普拉哈尔

  27. ਜਾ ਕੈ ਸਿਮਰਨਿ ਕਲਮਲ ਜਾਹਿ ॥

    因着谁的罪孽被除去而欢欣鼓舞,

  28. ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥

    我们倒在那位上师的脚下。1॥

  29. ਸੁਮਤਿ ਦੇਵਹੁ ਸੰਤ ਪਿਆਰੇ ॥

    亲爱的圣徒们啊!给我们安慰,

  30. ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥

    因着记念主的名,我得救了。1॥留

  31. ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥

    指明正确道路的上师,

  32. ਸਗਲ ਤਿਆਗਿ ਨਾਮਿ ਹਰਿ ਗੀਧਾ ॥

    他们放弃了一切,以哈里的名义合并了自己

  33. ਤਿਸੁ ਗੁਰ ਕੈ ਸਦਾ ਬਲਿ ਜਾਈਐ ॥

    那位上师应该永远被牺牲,

  34. ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥

    通过它,一个人获得了对哈里的记忆。2॥

  35. ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥

    超越溺水众生的上师,

  36. ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥

    谁的怜悯不影响执着,

  37. ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥

    创造世界和来世的上师,

  38. ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥

    我总是把自己交给那位上师。3

  39. ਮਹਾ ਮੁਗਧ ਤੇ ਕੀਆ ਗਿਆਨੀ ॥

    谁使我们从一个大傻瓜变得聪明,

  40. ਗੁਰ ਪੂਰੇ ਕੀ ਅਕਥ ਕਹਾਨੀ ॥

    那位完美的上师的故事是莫名其妙的

  41. ਪਾਰਬ੍ਰਹਮ ਨਾਨਕ ਗੁਰਦੇਵ ॥

    神圣的古鲁,哦,纳anak,是至高无上的主神。

  42. ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥

    通过伟大的好运,我侍奉主。||4||3||

  43. ਪ੍ਰਭਾਤੀ ਮਹਲਾ ੫ ॥

    令人印象深刻的马哈拉 5

  44. ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥

    萨奇达南达·贾格迪什(Satchidananda Jagdish)消除了我们所有的悲伤,提供了幸福,并使我们高呼他的名字

  45. ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥

    他仁慈地让我们服侍他,并消除了我们所有的过错。1॥

  46. ਹਮ ਬਾਰਿਕ ਸਰਨਿ ਪ੍ਰਭ ਦਇਆਲ ॥

    当我们愚昧的孩子接受上帝的怜悯时,

  47. ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥

    他消除了我们的缺陷,使我成为他自己的,我的主人上帝拯救了我。1॥留

  48. ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥

    师傅的恩典一来,所有的罪孽和热气都在瞬间被摧毁

  49. ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥

    我用我的呼吸崇拜至高无上的梵天,并把自己交给我的萨古鲁。2॥

  50. ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥

    我们的师父超越了心灵和言语的感官,感官,无穷无尽;他的秘密是找不到的

  51. ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥

    默想你的主,你可以通过获利致富。3