Sri Guru Granth Sahib Ji

第 1341

  1. ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥

    上师的教诲铭刻在心中。3

  2. ਗੁਰ ਸਮਰਥ ਸਦਾ ਦਇਆਲ ॥

    Guru Sarvakala 有能力,而且总是仁慈

  3. ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥

    纳纳克说,他通过唱诵上帝而变得快乐。4॥11

  4. ਪ੍ਰਭਾਤੀ ਮਹਲਾ ੫ ॥

    令人印象深刻的马哈拉 5

  5. ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥

    通过念诵“上师,上师”,人们总是能获得幸福

  6. ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥

    Deendayalu 亲切地让我吟诵他的名字。1॥留

  7. ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥

    通过与圣徒的相聚,知识变得光明和

  8. ਹਰਿ ਹਰਿ ਜਪਤ ਪੂਰਨ ਭਈ ਆਸ ॥੧॥

    通过吟诵上帝,我们所有的希望都实现了。1॥

  9. ਸਰਬ ਕਲਿਆਣ ਸੂਖ ਮਨਿ ਵੂਠੇ ॥

    幸福和幸福已经实现,心灵变得幸福

  10. ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥

    哦,那纳克!他们以上师的喜悦赞美上帝。2॥12

  11. ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ

    令人印象深刻的马哈拉 5 Gharu 2 围兜

  12. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  13. ਅਵਰੁ ਨ ਦੂਜਾ ਠਾਉ ॥

    没有其他的安息之所,||

  14. ਨਾਹੀ ਬਿਨੁ ਹਰਿ ਨਾਉ ॥

    完全没有,没有主的圣名。||

  15. ਸਰਬ ਸਿਧਿ ਕਲਿਆਨ ॥

    有完全的成功和救赎,||

  16. ਪੂਰਨ ਹੋਹਿ ਸਗਲ ਕਾਮ ॥੧॥

    所有的事情都完美地解决。||1||

  17. ਹਰਿ ਕੋ ਨਾਮੁ ਜਪੀਐ ਨੀਤ ॥

    通过这种方式,所有的成就和福利都得到了实现,并且

  18. ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥

    所有任务均已完成。1॥

  19. ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥

    一个人应该每天唱诵上帝的名,

  20. ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥

    这摧毁了欲望、愤怒和自我,只剩下对上帝的爱。1॥留

  21. ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥

    通过奉上帝的名全神贯注,所有的悲伤都会逃脱,只有他才能提供庇护和顺服

  22. ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥

    有好运气的人有萨古鲁的异象,阎罗不会打扰他。2॥

  23. ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥

    放弃你心灵的幻想,日夜敬拜上帝

  24. ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥

    蒙有完全恩典的人会在圣徒的陪伴下找到上帝。3

  25. ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ

    我们一生的忧愁被摧毁了,上帝自己拯救了,

  26. ੴ ਸਤਿਗੁਰ ਪ੍ਰਸਾਦਿ ॥

    纳纳克说,上帝是我们的父母、朋友和兄弟,所以要唱诵他。4॥1॥13

  27. ਰਮ ਰਾਮ ਰਾਮ ਰਾਮ ਜਾਪ ॥

    令人印象深刻的马哈拉 5 偏差调查

  28. ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥

    萨蒂古拉·普拉萨迪 ॥

  29. ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥

    继续吟诵拉姆拉姆;

  30. ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥

    这样一来,不和谐、磨难、贪婪、执着、自我和热度都被摧毁了。1 留

  31. ਪ੍ਰਭਾਤੀ ਮਹਲਾ ੫ ॥

    放弃骄傲,跪拜在圣徒的脚下,心灵变得纯洁,罪孽被摧毁。1॥

  32. ਚਰਨ ਕਮਲ ਸਰਨਿ ਟੇਕ ॥

    纳纳克说,无辜的孩子什么都不知道,只有主像父母一样照顾他。2 ॥1 ॥14 ॥

  33. ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥

    令人印象深刻的马哈拉 5

  34. ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥

    我们只依靠神的莲花脚

  35. ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥

    主人啊!你是伟大的,无限的,只有你是最伟大的。1॥留

  36. ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥

    惟独他是生命的寄托,是一切苦难的消除者,是智慧的赐予者。1॥