Sri Guru Granth Sahib Ji

第 1343

  1. ਧਾਵਤੁ ਰਾਖੈ ਠਾਕਿ ਰਹਾਏ ॥

    这使善变的头脑得到控制,

  2. ਸਚਾ ਨਾਮੁ ਮੰਨਿ ਵਸਾਏ ॥੪॥

    真名在心中建立。4॥

  3. ਬਿਸਮ ਬਿਨੋਦ ਰਹੇ ਪਰਮਾਦੀ ॥

    制造懒惰的游戏结束了

  4. ਗੁਰਮਤਿ ਮਾਨਿਆ ਏਕ ਲਿਵ ਲਾਗੀ ॥

    通过相信上师的教诲,一个人可以不断冥想上帝

  5. ਦੇਖਿ ਨਿਵਾਰਿਆ ਜਲ ਮਹਿ ਆਗੀ ॥

    通过darshan,生命体从水这个名字中消除了渴望之火

  6. ਸੋ ਬੂਝੈ ਹੋਵੈ ਵਡਭਾਗੀ ॥੫॥

    那些了解这个秘密的人被认为是幸运的。5॥

  7. ਸਤਿਗੁਰੁ ਸੇਵੇ ਭਰਮੁ ਚੁਕਾਏ ॥

    如果一个生物服侍萨古鲁,那么他所有的幻想都会被消除

  8. ਅਨਦਿਨੁ ਜਾਗੈ ਸਚਿ ਲਿਵ ਲਾਏ ॥

    他日夜保持清醒,默想上帝

  9. ਏਕੋ ਜਾਣੈ ਅਵਰੁ ਨ ਕੋਇ ॥

    他们只知道唯一的主,别无其他。

  10. ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥

    侍奉和平的给予者,他们变得纯洁无瑕。六。

  11. ਸੇਵਾ ਸੁਰਤਿ ਸਬਦਿ ਵੀਚਾਰਿ ॥

    通过敬拜幸福的赐予者,他变得纯洁。6॥

  12. ਜਪੁ ਤਪੁ ਸੰਜਮੁ ਹਉਮੈ ਮਾਰਿ ॥

    当禅修通过沉思神的话语来服务时,

  13. ਜੀਵਨ ਮੁਕਤੁ ਜਾ ਸਬਦੁ ਸੁਣਾਏ ॥

    自我结束了,这是吟诵忏悔克制

  14. ਸਚੀ ਰਹਤ ਸਚਾ ਸੁਖੁ ਪਾਏ ॥੭॥

    听见道的人就解脱了,

  15. ਸੁਖਦਾਤਾ ਦੁਖੁ ਮੇਟਣਹਾਰਾ ॥

    真正的幸福是通过善行获得的。7॥

  16. ਅਵਰੁ ਨ ਸੂਝਸਿ ਬੀਜੀ ਕਾਰਾ ॥

    上帝是幸福的赐予者,是一切悲伤的除去者

  17. ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥

    除了他的奉献之外,所有的行为都是徒劳的

  18. ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥

    那纳克说,将自己的身体、思想和财富献给上帝的寻求者,

  19. ਪ੍ਰਭਾਤੀ ਮਹਲਾ ੧ ॥

    只有他才能获得摩诃罗萨。8॥2॥

  20. ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥

    令人印象深刻的宫殿 1

  21. ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥

    人执行 Nyoli Karma,即通过昆达里尼填充、停止和呼出呼吸的动作

  22. ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥

    但是,没有真正的上师,就没有知识,他会淹没在混乱中,犯错

  23. ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥

    一个无知的人会经常清洁身体,但他心灵的污垢永远不会脱落

  24. ਖਟੁ ਕਰਮ ਨਾਮੁ ਨਿਰੰਜਨੁ ਸੋਈ ॥

    没有主的名,一切行为都毫无意义,因为杂耍者会欺骗人们。1॥

  25. ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥

    神的纯名是六项行动

  26. ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥

    主!你是美德的海洋,但我只有缺陷。1॥留

  27. ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥

    人类在玛雅人的生意中四处奔波,由于虚假的智力而做着无恶习的工作

  28. ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥

    一个愚蠢的人骄傲,认为自己是伟大的,但不了解真正的工作

  29. ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥

    他被妄想迷住了,陷入了欲望,这是他说出苦涩话语的唯一方式

  30. ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥

    就连那双凉鞋的洗澡都是假的,就连四种作品的装饰也被证明是无用的。2॥

  31. ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥

    他的思想是错误的,他的生活行为仍然有争议

  32. ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥

    这样的利己主义者陷入了谎言,不喜欢主人

  33. ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥

    幸福不是通过执行其他行动而不记住哈里南而获得的

  34. ਏ ਭ੍ਰਮਿ ਭੂਲੇ ਮਰਹੁ ਨ ਕੋਈ ॥

    与恶人为伍只会带来痛苦,而毒药只会结束生命。3

  35. ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥

    妄想中被遗忘的人啊!不要陷入任何错误,

  36. ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥

    一个人总能通过全神贯注于萨古鲁的服务来找到幸福

  37. ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥

    没有萨古鲁,没有人获得解脱,

  38. ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥

    否则,在运动中,生命体一次又一次地诞生和死亡。4॥

  39. ਇਸ ਨੋ ਵਿਆਪੈ ਸੋਗ ਸੰਤਾਪੁ ॥

    这个身体由三个品质和

  40. ਸੋ ਸੇਵਹੁ ਜਿਸੁ ਮਾਈ ਨ ਬਾਪੁ ॥

    它继续遭受悲痛和悲痛

  41. ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥

    因此,崇拜没有母亲或父亲的至高无上的灵魂

  42. ਜਹ ਜਹ ਦੇਖਾ ਤਹ ਤਹ ਸੋਈ ॥

    从头脑中去除渴望和自我。5॥

  43. ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥

    无论我在哪里看,上帝都与我同在

  44. ਹਿਰਦੈ ਸਚੁ ਏਹ ਕਰਣੀ ਸਾਰੁ ॥

    然而,没有见到萨古鲁就没有解脱

  45. ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥

    心中拥有真理是最好的行动,

  46. ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥

    所有其他仪式都是虚伪的。6॥

  47. ਘਰਿ ਬਾਹਰਿ ਏਕੋ ਕਰਿ ਜਾਣੁ ॥

    当困境被克服时,这个词就被识别出来了

  48. ਏਹਾ ਮਤਿ ਸਬਦੁ ਹੈ ਸਾਰੁ ॥

    然后,生命体只相信屋外的一位上帝

  49. ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥

    相信道是最好的智慧,

  50. ਕਰਣੀ ਕੀਰਤਿ ਗੁਰਮਤਿ ਸਾਰੁ ॥

    在进退两难中,只有屈辱。7॥

  51. ਸੰਤ ਸਭਾ ਗੁਣ ਗਿਆਨੁ ਬੀਚਾਰੁ ॥

    上师最好的原则是,善行就是歌颂上帝

  52. ਮਨੁ ਮਾਰੇ ਜੀਵਤ ਮਰਿ ਜਾਣੁ ॥

    在圣徒的陪伴下,上帝的品质和知识被思考

  53. ਨਾਨਕ ਨਦਰੀ ਨਦਰਿ ਪਛਾਣੁ ॥੮॥੩॥

    消除心灵情欲的人被认为是从生活中解脱出来的