Sri Guru Granth Sahib Ji

第 1348

  1. ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥

    心中充满愤怒和自负的人,

  2. ਪੂਜਾ ਕਰਹਿ ਬਹੁਤੁ ਬਿਸਥਾਰਾ ॥

    他可能以各种方式敬拜,敲响钟声,献花

  3. ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥

    他定期洗澡并涂抹蒂拉克,但是

  4. ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥

    他心中的污垢永远不会被清除。1॥

  5. ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥

    没有人能通过这些方法找到上帝

  6. ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥

    他们把巴格瓦蒂的迹象当作表演,但头脑却沉浸在妄想中。1॥留

  7. ਪਾਪ ਕਰਹਿ ਪੰਚਾਂ ਕੇ ਬਸਿ ਰੇ ॥

    首先,一个人在情欲的五恶习的控制下犯了许多罪,

  8. ਤੀਰਥਿ ਨਾਇ ਕਹਹਿ ਸਭਿ ਉਤਰੇ ॥

    随后,他说所有的罪孽都被朝圣浴洗净了

  9. ਬਹੁਰਿ ਕਮਾਵਹਿ ਹੋਇ ਨਿਸੰਕ ॥

    他再次无所畏惧地开始犯下罪恶的行为,

  10. ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥

    这样的人在被污名化后被推到Yampuri。2॥

  11. ਘੂਘਰ ਬਾਧਿ ਬਜਾਵਹਿ ਤਾਲਾ ॥

    有些人脚上绑着烟到处弹奏节奏,

  12. ਅੰਤਰਿ ਕਪਟੁ ਫਿਰਹਿ ਬੇਤਾਲਾ ॥

    他们在脑海中仍然充满欺骗性,四处游荡

  13. ਵਰਮੀ ਮਾਰੀ ਸਾਪੁ ਨ ਮੂਆ ॥

    他们杀死了蛇的鲍比,但它不会杀死蛇

  14. ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥

    人类啊!创造你的主知道你的一切行为。3

  15. ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥

    有人开始加热烟雾并穿着赭色长袍

  16. ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥

    受到麻烦的打击,他离家出走

  17. ਦੇਸੁ ਛੋਡਿ ਪਰਦੇਸਹਿ ਧਾਇਆ ॥

    他离开这个国家,出国

  18. ਪੰਚ ਚੰਡਾਲ ਨਾਲੇ ਲੈ ਆਇਆ ॥੪॥

    尽管如此,欲望和愤怒的五个月达尔还是带走了他。4॥

  19. ਕਾਨ ਫਰਾਇ ਹਿਰਾਏ ਟੂਕਾ ॥

    一个活生生的人通过拍打耳朵开始向人们要面包而成为桑雅生

  20. ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥

    他挨家挨户询问,但并不满意

  21. ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥

    他离开了他的妻子,对一个陌生的女人投下了邪恶的眼光

  22. ਵੇਸਿ ਨ ਪਾਈਐ ਮਹਾ ਦੁਖਿਆਰੀ ॥੫॥

    即使成为这样的桑雅西,一个人也没有找到上帝,但他变得非常不快乐。5॥

  23. ਬੋਲੈ ਨਾਹੀ ਹੋਇ ਬੈਠਾ ਮੋਨੀ ॥

    有人静静地坐着,不和任何人说话

  24. ਅੰਤਰਿ ਕਲਪ ਭਵਾਈਐ ਜੋਨੀ ॥

    但因为心中的欲望,他在众生中徘徊

  25. ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥

    除了食物之外,有人伤害了身体

  26. ਹੁਕਮੁ ਨ ਬੂਝੈ ਵਿਆਪਿਆ ਮਮਤਾ ॥੬॥

    他沉迷于妄想,不明白主人的命令。6॥

  27. ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥

    没有萨古鲁,没有人能达到最高的速度,

  28. ਪੂਛਹੁ ਸਗਲ ਬੇਦ ਸਿੰਮ੍ਰਿਤੇ ॥

    吠陀经和 smritis 也同意这一点

  29. ਮਨਮੁਖ ਕਰਮ ਕਰੈ ਅਜਾਈ ॥

    遵行旨意的,只做无用的事,

  30. ਜਿਉ ਬਾਲੂ ਘਰ ਠਉਰ ਨ ਠਾਈ ॥੭॥

    就像沙子的房子不会持久一样。7॥

  31. ਜਿਸ ਨੋ ਭਏ ਗੋੁਬਿੰਦ ਦਇਆਲਾ ॥

    上帝怜悯他,

  32. ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥

    他接受了上师的话

  33. ਕੋਟਿ ਮਧੇ ਕੋਈ ਸੰਤੁ ਦਿਖਾਇਆ ॥

    在数以百万计的人中,很少有人会成为圣人,

  34. ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥

    Nanak furmaan-在其公司中获得解放。8॥

  35. ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥

    只有当有好运时,你才能看到他们,

  36. ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥

    他不仅超越了自己,还带着全家穿越了世界的海洋。1॥拉豪第二。2॥

  37. ਪ੍ਰਭਾਤੀ ਮਹਲਾ ੫ ॥

    令人印象深刻的马哈拉 5

  38. ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥

    通过敬拜上帝,所有的罪孽和罪孽都被剪除,

  39. ਧਰਮ ਰਾਇ ਕੇ ਕਾਗਰ ਫਾਟੇ ॥

    Dharmaraj 所做的吉祥事迹的记载被撕裂了

  40. ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥

    当一个人在圣人和圣雄的陪伴下得到 Harinam rasa 时

  41. ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥

    至高无上的梵天在心中融合。1॥

  42. ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥

    沉浸在主,哈尔,哈尔之中,我找到了平静。

  43. ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ ॥

    你的奴隶寻求你双脚的庇护。||1||暂停||

  44. ਚੂਕਾ ਗਉਣੁ ਮਿਟਿਆ ਅੰਧਿਆਰੁ ॥

    我的运动消失了,无知的黑暗也消失了

  45. ਗੁਰਿ ਦਿਖਲਾਇਆ ਮੁਕਤਿ ਦੁਆਰੁ ॥

    上师向我展示了解脱之门

  46. ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥

    这种思想和身体总是沉浸在对上帝的爱和奉献中

  47. ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥

    只有当主赐给我知识时,我才明白。2॥

  48. ਘਟਿ ਘਟਿ ਅੰਤਰਿ ਰਵਿਆ ਸੋਇ ॥

    上帝遍及每一个受造物的粒子

  49. ਤਿਸੁ ਬਿਨੁ ਬੀਜੋ ਨਾਹੀ ਕੋਇ ॥

    没有人比他更伟大

  50. ਬੈਰ ਬਿਰੋਧ ਛੇਦੇ ਭੈ ਭਰਮਾਂ ॥

    我们的恐惧、妄想、敌对和敌对都被摧毁了

  51. ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥

    有德行的主遵循了祂的宗教。3

  52. ਮਹਾ ਤਰੰਗ ਤੇ ਕਾਂਢੈ ਲਾਗਾ ॥

    上帝带领我们穿过世界海洋的巨浪,穿过我们和

  53. ਜਨਮ ਜਨਮ ਕਾ ਟੂਟਾ ਗਾਂਢਾ ॥

    出生和出生的破裂关系已经附上了

  54. ਜਪੁ ਤਪੁ ਸੰਜਮੁ ਨਾਮੁ ਸਮੑਾਲਿਆ ॥

    吟唱、深入冥想和严格的自律是对纳姆的沉思。

  55. ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥

    我的主和主人用祂恩典的目光祝福了我。||4||

  56. ਮੰਗਲ ਸੂਖ ਕਲਿਆਣ ਤਿਥਾਈਂ ॥

    有一种幸福、福利和幸福的氛围