Sri Guru Granth Sahib Ji

第 1349

  1. ਜਹ ਸੇਵਕ ਗੋਪਾਲ ਗੁਸਾਈ ॥

    奉献者敬拜上帝的地方

  2. ਪ੍ਰਭ ਸੁਪ੍ਰਸੰਨ ਭਏ ਗੋਪਾਲ ॥

    靠着主的喜悦

  3. ਜਨਮ ਜਨਮ ਕੇ ਮਿਟੇ ਬਿਤਾਲ ॥੫॥

    一次又一次出生的悲伤消失了。5॥

  4. ਹੋਮ ਜਗ ਉਰਧ ਤਪ ਪੂਜਾ ॥

    人们倒挂、祭祀、忏悔,

  5. ਕੋਟਿ ਤੀਰਥ ਇਸਨਾਨੁ ਕਰੀਜਾ ॥

    崇拜,沐浴在数以百万计的朝圣中,

  6. ਚਰਨ ਕਮਲ ਨਿਮਖ ਰਿਦੈ ਧਾਰੇ ॥

    但凡在心里戴着神的莲花脚的,

  7. ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥

    他高呼上帝的名字,他所有的工作都完成了。6॥

  8. ਊਚੇ ਤੇ ਊਚਾ ਪ੍ਰਭ ਥਾਨੁ ॥

    主的位置是至高的,

  9. ਹਰਿ ਜਨ ਲਾਵਹਿ ਸਹਜਿ ਧਿਆਨੁ ॥

    Haribhaktas 自然而然地冥想它

  10. ਦਾਸ ਦਾਸਨ ਕੀ ਬਾਂਛਉ ਧੂਰਿ ॥

    我们渴望奉献者的脚和灰尘

  11. ਸਰਬ ਕਲਾ ਪ੍ਰੀਤਮ ਭਰਪੂਰਿ ॥੭॥

    全能的,亲爱的,无处不在。7॥

  12. ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥

    亲爱的主啊!作为父母,您与我们很亲近

  13. ਮੀਤ ਸਾਜਨ ਭਰਵਾਸਾ ਤੇਰਾ ॥

    哦,我亲爱的新郎!我只相信你

  14. ਕਰੁ ਗਹਿ ਲੀਨੇ ਅਪੁਨੇ ਦਾਸ ॥

    他牵起了手,让奉献者成为他自己的

  15. ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥

    古鲁那纳克说,我们只有通过吟诵上帝才能获得生命,上帝是美德的宝库。8.3.2.7.12

  16. ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ

    Prabhati Bani Bhagat Kabir Ji Ki(帕巴蒂巴尼巴加特卡比尔吉基酒店)

  17. ੴ ਸਤਿਗੁਰ ਪ੍ਰਸਾਦਿ ॥

    萨蒂古拉·普拉萨迪 ॥

  18. ਮਰਨ ਜੀਵਨ ਕੀ ਸੰਕਾ ਨਾਸੀ ॥

    我生死攸关的疑虑被打消了

  19. ਆਪਨ ਰੰਗਿ ਸਹਜ ਪਰਗਾਸੀ ॥੧॥

    当上帝自发地以他的颜色照亮时。1॥

  20. ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥

    知识之光出现在内心的头脑中,无知的黑暗消失了

  21. ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥

    在沉思时,他获得了上帝的宝石。1॥留

  22. ਜਹ ਅਨੰਦੁ ਦੁਖੁ ਦੂਰਿ ਪਇਆਨਾ ॥

    哪里有喜悦,哪里就有悲伤

  23. ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥

    心灵的红宝石已经与上帝的爱融为一体。2॥

  24. ਜੋ ਕਿਛੁ ਹੋਆ ਸੁ ਤੇਰਾ ਭਾਣਾ ॥

    发生的一切都是你的意志

  25. ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥

    一个理解这个事实的人自然而然地被吸收。3

  26. ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥

    卡比尔吉说,所有的罪恶和恶习都被摧毁了

  27. ਮਨੁ ਭਇਆ ਜਗਜੀਵਨ ਲੀਣਾ ॥੪॥੧॥

    因为思想被上帝所吸引。4॥1॥

  28. ਪ੍ਰਭਾਤੀ ॥

    晨歌

  29. ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥

    如果真主只住在清真寺里,那么谁的土地属于他呢

  30. ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥

    印度教徒相信上帝住在偶像中,但两者都不知道真理(上帝是无所不在的,住在每个人的心中)。1॥

  31. ਅਲਹ ਰਾਮ ਜੀਵਉ ਤੇਰੇ ਨਾਈ ॥

    真主啊!(你是伟大的)哦,罗摩!我以你的名活着

  32. ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥

    主人啊!继续善待我们。1॥留

  33. ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥

    根据印度教信仰,哈里居住在南部国家贾甘纳特普里,穆斯林认为安拉是安拉在西部(麦加)的家

  34. ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥

    我的兄弟啊!在心中寻找,在心中寻找,这颗心是摩拉神的居所。2ll

  35. ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥

    婆罗门在斋月期间在 24 个 Ekadashis 和 Qazis 斋戒期间斋戒

  36. ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥

    但是他们忽略了其他十一个月,只认为斋月是寻找安拉的时间,安拉是享乐的居所。3

  37. ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥

    在奥里萨邦的贾甘纳特(Jagannath)沐浴并在清真寺低头有什么好处

  38. ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥

    如果心中充满了虚伪,那么祈祷或去克尔白朝觐是没有用的。4॥

  39. ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮੑਾਰੇ ॥

    你塑造了所有这些男人和女人,主。所有这些都是你的形式。

  40. ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥

    卡比尔是罗摩和安拉的儿子,根据他的说法,所有人都是我们的上师皮尔。5॥

  41. ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥

    卡比尔吉说:“哦,纳尔纳里奥!仔细听我说,投靠那位独一的神

  42. ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥

    众生啊,只唱诵主的名!那么你肯定会穿越世界的海洋。6॥2॥

  43. ਪ੍ਰਭਾਤੀ ॥

    晨歌

  44. ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

    首先,真主创造了他的光,然后所有的人都是由他的自然力量创造的

  45. ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

    当整个世界都从一道光中诞生时,那么谁能是善的,谁被称为恶呢?1॥