Sri Guru Granth Sahib Ji

第 1352

  1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    那无限的力量只有一个,至高无上的父亲,他的名字是真理,他是宇宙的创造者,他是全能的。他没有恐惧,他与任何人都没有敌意,事实上他对所有众生都有相同的愿景。他(没有过去、现在、未来)是永恒的,无限的。他从生死轮回中解脱出来,他是自明的,他是靠上师的恩典而获得的

  2. ਰਾਗੁ ਜੈਜਾਵੰਤੀ ਮਹਲਾ ੯ ॥

    拉古·贾贾万蒂·马哈拉 9

  3. ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥

    人啊!敬拜真主,向罗摩吟诵赞美诗和桑基尔坦,这是你的适当任务

  4. ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥

    离开玛雅的陪伴,在上帝那里避难

  5. ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥

    世界的幸福和荣誉是虚假的,一切都是虚假的。1॥留

  6. ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥

    认识到这个事实,这些财富都像一场梦,那你在吹嘘什么

  7. ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥

    世界的国度就像一堵沙墙一样易腐烂。1॥

  8. ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥

    古鲁那纳克(Guru Nanak)也说了同样的话,你的身体将被摧毁

  9. ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥

    正如时间一刻一刻地流逝一样,现在的流逝也是如此(Rama bhajan le)。2॥1॥

  10. ਜੈਜਾਵੰਤੀ ਮਹਲਾ ੯ ॥

    贾贾万蒂·马哈拉 9

  11. ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥

    敬拜上帝,(我再次敦促)做 Hari-bhajan,因为你的生命正在流逝

  12. ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥

    我一遍又一遍地说这句话,你这个傻瓜!你为什么不明白

  13. ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥

    没过多久,这具尸体就被摧毁了,它很快就像冰雹一样融化了。1॥留

  14. ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥

    离开所有的瓦赫玛,唱诵上帝的名字,

  15. ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥

    因为这是最后一次与你同行。1॥

  16. ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥

    忘记恶习和恶习,把对上帝的赞美放在心中

  17. ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥

    纳纳克大声疾呼,说这个千载难逢的机会正在过去。2॥2॥

  18. ਜੈਜਾਵੰਤੀ ਮਹਲਾ ੯ ॥

    贾贾万蒂·马哈拉 9

  19. ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥

    (老年来临时死亡临近)哦,心灵!你现在怎么样了

  20. ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥

    你没有听过这个世界上罗摩的桑基尔坦,你也没有注意

  21. ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥

    在他的一生中,他执着于恶习和恶习,根本没有从中去除他的智力。1॥留

  22. ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥

    他生了人,但他一刻也不记得上帝

  23. ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥

    为了儿子和妻子的享乐,他成为奴隶,并被锁在脚上。1॥

  24. ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥

    纳纳克呼唤,世界的扩张就像一场梦,

  25. ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥

    你为什么不敬拜那位神,他的玛雅也是女仆?2॥3

  26. ਜੈਜਾਵੰਤੀ ਮਹਲਾ ੯ ॥

    贾贾万蒂·马哈拉 9

  27. ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥

    生物啊!这一生是徒劳的

  28. ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥

    傻瓜啊!日日夜夜,即使听了往世书的故事,他们也不明白

  29. ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥

    死亡已经降临在你面前,那么你将在哪里逃脱它?1॥留