Sri Guru Granth Sahib Ji

第 1353

  1. ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥

    你所接受的稳定的身体已经变成了尘土

  2. ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥

    无耻的傻瓜啊!我们为什么不唱诵神的名?1॥

  3. ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥

    将罗摩的虔诚安顿在心中,留下心灵的骄傲

  4. ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥

    纳纳克也说了同样的话:通过奉献在世界上度过美好的生活。2॥4॥

  5. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    只有一位,他的名字是真理,他是世界的创造者,他是无所不能的,他没有恐惧,他超越了敌意,永恒的梵天穆尔蒂是永恒的,他摆脱了生死的循环,他是自我显现的,他是通过上师的恩典而获得的

  6. ਸਲੋਕ ਸਹਸਕ੍ਰਿਤੀ ਮਹਲਾ ੧ ॥

    萨洛克·萨哈斯克里蒂·马哈拉 1

  7. ਪੜਿੑ ਪੁਸ੍ਤਕ ਸੰਧਿਆ ਬਾਦੰ ॥

    智者们背诵宗教文本,并进行晚间崇拜和aarti

  8. ਸਿਲ ਪੂਜਸਿ ਬਗੁਲ ਸਮਾਧੰ ॥

    他们把石像当作神来崇拜,并像苍鹭一样建造坟墓

  9. ਮੁਖਿ ਝੂਠੁ ਬਿਭੂਖਨ ਸਾਰੰ ॥

    他们还通过对嘴撒谎来称铁为黄金装饰品

  10. ਤ੍ਰੈਪਾਲ ਤਿਹਾਲ ਬਿਚਾਰੰ ॥

    他们每天念诵 Gayatri 咒语三次

  11. ਗਲਿ ਮਾਲਾ ਤਿਲਕ ਲਿਲਾਟੰ ॥

    他们在脖子上戴花环,在额头上戴蒂拉克

  12. ਦੁਇ ਧੋਤੀ ਬਸਤ੍ਰ ਕਪਾਟੰ ॥

    他们穿着双层 dhoti 和衣服

  13. ਜੋ ਜਾਨਸਿ ਬ੍ਰਹਮੰ ਕਰਮੰ ॥

    但那些认为献身于上帝是最好的行为的人,

  14. ਸਭ ਫੋਕਟ ਨਿਸਚੈ ਕਰਮੰ ॥

    当然知道所有其他行动对他们来说都是无用的

  15. ਕਹੁ ਨਾਨਕ ਨਿਸਚੌ ਧੵਿਾਵੈ ॥

    纳anak说,以信心冥想上主。

  16. ਬਿਨੁ ਸਤਿਗੁਰ ਬਾਟ ਨ ਪਾਵੈ ॥੧॥

    但是,如果没有真正的上师,这条道路是无法实现的。1॥

  17. ਨਿਹਫਲੰ ਤਸੵ ਜਨਮਸੵ ਜਾਵਦ ਬ੍ਰਹਮ ਨ ਬਿੰਦਤੇ ॥

    除非一个人相信至高无上的梵天,不崇拜他,否则他的出生是徒劳的

  18. ਸਾਗਰੰ ਸੰਸਾਰਸੵ ਗੁਰ ਪਰਸਾਦੀ ਤਰਹਿ ਕੇ ॥

    一个人只有靠上师的恩典才能穿越这个世界的海洋

  19. ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥

    纳纳克相信他完全有能力做任何事情

  20. ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥

    整个世界都在造物主的控制之下,造物主充满了一切力量。2॥

  21. ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥

    瑜伽士的宗教是获得知识,婆罗门的宗教是学习吠陀经(假设)

  22. ਖੵਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥

    Shabad是刹帝利的英雄气概;Shabad是首陀罗为他人服务。

  23. ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥

    但最好的宗教是只崇拜上帝

  24. ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

    知道这个秘密的人,古鲁那纳克说,我们接受他的奴役,事实上他是上帝的形式。3

  25. ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸ੍ਵਦੇਵਸੵ ਜੇ ਕੋਈ ਜਾਨਸਿ ਭੇਵ ॥

    唯一的主是所有神灵的神性。他是灵魂的神性。

  26. ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥

    古鲁那纳克说:“我们已经准备好成为他的仆人,这就是上帝的形式。4॥

  27. ਸਲੋਕ ਸਹਸਕ੍ਰਿਤੀ ਮਹਲਾ ੫

    萨洛克·萨哈斯克里蒂·马哈拉 5

  28. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    Advaita 上帝是唯一的,他的名字是真理。他是宇宙的创造者,他是全能的。他没有恐惧,他没有恐惧。过去,未来,超越现在,永恒的梵天偶像是不可逆转的。他从生死轮回中解脱出来。它已经变得自明,它是通过上师的恩典获得的

  29. ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥

    谁是父母,他们在哪里支持对儿子和妻子的爱和亲情

  30. ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬੵਤੇ ॥

    兄弟、朋友、好心人、亲戚和家人的依恋在哪里发挥作用

  31. ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥

    善变的玛雅继续让你着迷,她只是看到这个就把你留在了你身边

  32. ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੵੰ ਅਚੁਤ ਤਨਹ ॥੧॥

    古鲁那纳克说,只有上帝的西姆兰留在他身边,这只能从圣雄和奉献者那里获得。1॥