Sri Guru Granth Sahib Ji

第 1355

  1. ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥

    当你领受国度时,你也就把你的家带回家。由于骄傲,也会受到不尊重

  2. ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥

    事实上,世界上的一切都是易腐烂的

  3. ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥

    对于圣人来说,上帝的赞美诗是永久的,所以纳纳克要求继续沉浸在上帝的赞美诗中。12

  4. ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥

    当上帝赐下祂的恩典时,塔特瓦的知识就获得了,

  5. ਬਿਗਸੀਧੵਿ ਬੁਧਾ ਕੁਸਲ ਥਾਨੰ ॥

    智力得到发展,幸福与和平的地方就达到了

  6. ਬਸੵਿੰਤ ਰਿਖਿਅੰ ਤਿਆਗਿ ਮਾਨੰ ॥

    感官被压制,骄傲被抛弃

  7. ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥

    通过从圣人和圣雄那里获得知识,心灵变得冷静和

  8. ਰਹੰਤ ਜਨਮੰ ਹਰਿ ਦਰਸ ਲੀਣਾ ॥

    通过全神贯注于哈里哲学,一个人可以从生死中解脱出来

  9. ਬਾਜੰਤ ਨਾਨਕ ਸਬਦ ਬੀਣਾਂ ॥੧੩॥

    古鲁那纳克低声说:“然后,这个词的竖琴一直在内心演奏。13

  10. ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥

    有德行的人解释吠陀经,寻求者以多种方式听到吠陀经

  11. ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ ॥

    但只有那些得到上帝祝福的人才能得到最好的知识

  12. ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ॥੧੪॥

    哦,那纳克!他们渴望慈善的名义,而主神是慈善的赐予者。14

  13. ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥

    不要担心你的父母、兄弟或其他亲戚

  14. ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ॥

    不用担心妻子、儿子和朋友,其实这些世俗关系只是玛雅的缘故

  15. ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥

    纳纳克说,上帝是如此仁慈,以至于他通过给予他们生计来滋养所有众生。15॥

  16. ਅਨਿਤੵ ਵਿਤੰ ਅਨਿਤੵ ਚਿਤੰ ਅਨਿਤੵ ਆਸਾ ਬਹੁ ਬਿਧਿ ਪ੍ਰਕਾਰੰ ॥

    财富不会永远持续下去,心灵的欲望是暂时的,许多欲望也是短暂的

  17. ਅਨਿਤੵ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ ॥

    在自我的束缚、玛雅的妄想和肮脏的恶习中产生的爱是容易腐烂的

  18. ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧੵੰ ॥

    一个智力虚伪的人在胃炎的火焰中徘徊在许多阴道里,却不记得上帝

  19. ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥੧੬॥

    纳纳克恳求说,哦,戈文德!请与圣人一起拯救堕落和有罪的生物。16॥

  20. ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪੵ ਬੈਸ੍ਵਾਂਤਰਹ ॥

    人可能会从山上掉下来,去阴间,在熊熊烈火中燃烧

  21. ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥

    无论他在水浪中漂流多么不快乐,但房子的烦恼是最痛苦的,这就是生死之因

  22. ਅਨਿਕ ਸਾਧਨੰ ਨ ਸਿਧੵਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸ੍ਵਜਨਹ ॥੧੭॥

    即使使用了很多手段,房子的问题也不会消失。因此,纳纳克人相信圣徒和伟人的话语(Harinam)是提供庇护的人。17

  23. ਘੋਰ ਦੁਖੵੰ ਅਨਿਕ ਹਤੵੰ ਜਨਮ ਦਾਰਿਦ੍ਰੰ ਮਹਾ ਬਿਖੵਾਦੰ ॥

    无论他们被巨大的悲伤和烦恼、许多罪行、出生后的贫困或罪恶危机所包围

  24. ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥

    古鲁那纳克说:“所有这些都被上帝的赞美诗和西姆兰抹去,就像火把木头烧成灰烬一样。18॥

  25. ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ ॥

    通过记住上帝,即使在黑暗中也有光明,罪恶结束,生物变得有德行

  26. ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ ॥

    当神安顿在心里,连太监都开始害怕,心灵就会因吉祥的行为而变得纯洁

  27. ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ ॥

    通过聆听 Hari-kirtan,一个生物从生死的束缚中解脱出来。所有的幸福都是通过对上帝的永恒异象而获得的

  28. ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ ॥੧੯॥

    虔诚的奉献者心爱的主能够提供皈依,古鲁那纳克说——上帝是一切幸福和福利的给予者。16॥

  29. ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥

    造物主把那些落后(失败)的人带到成功的高度,并满足失望的人的每一个希望

  30. ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥

    如果他有他的意志,他就会使穷人变得富有,也会消灭病人的不治之症

  31. ਭਗਤੵੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥

    他为奉献者提供奉献,通过这种方式,奉献者仍然沉浸在罗摩名字的赞美和基尔坦中

  32. ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭੵਤੇ ॥੨੦॥

    那纳克上师说,上帝是一位如此伟大的给予者,那么侍奉那位上师是无法实现的。20

  33. ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥

    纳拉扬的名字是穷人的支持者,哈里纳姆是穷人的财富

  34. ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥

    戈文达是孤儿的纳特,他凯沙夫是无能为力的力量

  35. ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥

    他对整个世界是怜悯的,他是坚定的,他是穷人的弥赛亚

  36. ਸਰਬਗੵ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥

    至高无上的人格是无所不知的,上帝爱他的奉献者并且富有同情心