Sri Guru Granth Sahib Ji

第 1356

  1. ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥

    那至高无上的神住在山谷里

  2. ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥

    纳纳克谦卑地祝愿:“哦,克里帕尼迪·纳拉扬!求你怜悯,我们永远不会忘记你。21

  3. ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ ॥

    至高无上的存在啊!我既没有任何能力,也没有对你的忠诚,也没有爱你

  4. ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥੨੨॥

    那纳克恳求上帝啊!因着你的恩典,我们记得你的名字,你是恩典之家。22

  5. ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ ॥

    上帝供应所有众生,他为我们提供了许多设施,如房屋、衣服等

  6. ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ ॥

    他通过生下一个宝贵的人使他变得聪明和聪明

  7. ਵਰਤੰਤਿ ਸੁਖ ਆਨੰਦ ਪ੍ਰਸਾਦਹ ॥

    靠着他的恩典,我们是快乐和快乐的

  8. ਸਿਮਰੰਤ ਨਾਨਕ ਹਰਿ ਹਰਿ ਹਰੇ ॥

    Guru Nanak 说——那些记得上帝的人,

  9. ਅਨਿਤੵ ਰਚਨਾ ਨਿਰਮੋਹ ਤੇ ॥੨੩॥

    他们从易腐烂的创造物的诱惑中得救。23॥

  10. ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ ॥

    伟大的统治者享受着他们前世所做善行的果实

  11. ਬਿਪਰੀਤ ਬੁਧੵੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ ॥੨੪॥

    哦,那纳克!在死亡之地,智力相反的人会遭受很长时间的痛苦。24

  12. ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸੵ ਸਿਮਰਣ ਰਿਦੰਤਰਹ ॥

    那些心中有神赞美诗的人,他们甚至认为心灵的痛苦是他的恩典

  13. ਆਰੋਗੵੰ ਮਹਾ ਰੋਗੵੰ ਬਿਸਿਮ੍ਰਿਤੇ ਕਰੁਣਾ ਮਯਹ ॥੨੫॥

    但那些被仁慈的上帝忘记的人,虽然健康,却生病了。25॥

  14. ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ ॥

    人的宗教只是为了赞美上帝

  15. ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪੵਤੇ ॥੨੬॥

    哦,那纳克!无论圣徒们喝了多少纳拉亚那的甘露,他们都不会满足。26

  16. ਸਹਣ ਸੀਲ ਸੰਤੰ ਸਮ ਮਿਤ੍ਰਸੵ ਦੁਰਜਨਹ ॥

    圣人是宽容的,他们对待朋友和敌人一视同仁

  17. ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ ॥੨੭॥

    哦,那纳克!的确,如果有人带来多种食物,如果有人亵渎神明,即使有人来杀人,他们看到的每个人都是一样的。27

  18. ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ ॥

    他们既不被鄙视,也不被不尊重

  19. ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ ॥

    他们既不朴素,世界的苦难也不会影响他们

  20. ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ ॥੨੮॥

    那纳克承诺,这些与圣人一起高呼上帝之名的众生总是快乐的。28॥

  21. ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ ॥

    隐士会众是一支由无敌骑士组成的军队,他们身上穿着谦卑的盔甲

  22. ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ ॥

    神的荣耀是他们的武器,圣言大师的外衣是他们手中的盾牌

  23. ਆਰੂੜਤੇ ਅਸ੍ਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ ॥

    主的道路的介绍是让他们骑大象、马和战车

  24. ਬਿਚਰਤੇ ਨਿਰਭਯੰ ਸਤ੍ਰੁ ਸੈਨਾ ਧਾਯੰਤੇ ਗੋੁਪਾਲ ਕੀਰਤਨਹ ॥

    他们无所畏惧地生活,一边吟唱上帝的赞美诗,一边攻击好色的敌军

  25. ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸੵੰ ਕਰੋਤਿ ਪੰਚ ਤਸਕਰਹ ॥੨੯॥

    哦,那纳克!如此伟大的事迹,制服了愤怒的五个强盗,征服了整个世界。26

  26. ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦ੍ਰੁਮ ਛਾਯਾ ਰਚਿ ਦੁਰਮਤਿਹ ॥

    一个智力低下的人创造了一个像海市蜃楼一样的生活,一个犍陀罗之城和一棵树的影子

  27. ਤਤਹ ਕੁਟੰਬ ਮੋਹ ਮਿਥੵਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥੩੦॥

    同样,家庭的依恋也是虚假的,所以纳纳克的指示是不断念诵拉姆的名字。30

  28. ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗੵ ਨਾਮ ਕੀਰਤਨਹ ॥

    我不拥有吠陀经的智慧宝藏,也不拥有Naam的赞美诗的优点。

  29. ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ ॥

    他的卡塔也不配配上音乐,甚至他也不被认为是聪明和聪明的

  30. ਭਾਗ ਉਦਿਮ ਲਬਧੵੰ ਮਾਇਆ ਨਾਨਕ ਸਾਧਸੰਗਿ ਖਲ ਪੰਡਿਤਹ ॥੩੧॥

    哦,那纳克!所有这一切都只能靠好运气来实现,在圣人的陪伴下,即使是愚蠢的生物也会成为学者。31

  31. ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥

    在他的喉咙里有一串美丽的念珠,吟诵着罗摩的名字,吸收爱的是Gomukhi

  32. ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥

    用舌头说出最好的经文的人,就会摆脱给眼睛带来愉悦的幻觉。32

  33. ਗੁਰ ਮੰਤ੍ਰ ਹੀਣਸੵ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥

    那些没有上师咒语的人的诞生是被诅咒和腐败的

  34. ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥

    这样的傻瓜其实就像狗、猪、驴、乌鸦和蛇一样。33

  35. ਚਰਣਾਰਬਿੰਦ ਭਜਨੰ ਰਿਦਯੰ ਨਾਮ ਧਾਰਣਹ ॥

    噢,先生们,敬拜上帝的脚,把哈里南戴在心里