Sri Guru Granth Sahib Ji

第 1357

  1. ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥੩੪॥

    那纳克说:“与圣人和人一起表演上帝的基尔坦,亚姆杜特甚至没有一个眼神。34

  2. ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ ॥

    财富和财富都不是稀缺的,美貌也不是稀缺的,天治也不是稀缺的

  3. ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ੍ਵਛ ਅੰਬਰਹ ॥

    不同美食的食物也不罕见,干净的衣服也不罕见

  4. ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ ਨਚ ਦੁਰਲਭੰ ਬਨਿਤਾ ਬਿਲਾਸਹ ॥

    儿子、朋友、兄弟、亲戚也不罕见,与妻子在一起的享受也不罕见

  5. ਨਚ ਦੁਰਲਭੰ ਬਿਦਿਆ ਪ੍ਰਬੀਣੰ ਨਚ ਦੁਰਲਭੰ ਚਤੁਰ ਚੰਚਲਹ ॥

    精通知识并不罕见。如果有人说很聪明,那么这种情况也不少见

  6. ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧੵਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥

    古鲁那纳克说:“只有上帝的名字是罕见的,只有通过上帝的恩典在苦行僧的陪伴下才能获得这个名字。35

  7. ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ ॥

    无论人们在哪里看天堂、死亡之地和阴间,只有上帝是可见的

  8. ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪੵਤੇ ॥੩੬॥

    那纳克说,上帝是无所不在的,他没有业力缺陷、罪恶和美德。36॥

  9. ਬਿਖਯਾ ਭਯੰਤਿ ਅੰਮ੍ਰਿਤੰ ਦ੍ਰੁਸਟਾਂ ਸਖਾ ਸ੍ਵਜਨਹ ॥

    如果上帝愿意,即使是毒药也会变成甘露,即使是邪恶的敌人也会变成温柔的朋友

  10. ਦੁਖੰ ਭਯੰਤਿ ਸੁਖੵੰ ਭੈ ਭੀਤੰ ਤ ਨਿਰਭਯਹ ॥

    悲伤变成快乐,即使是胆小的人也变得无所畏惧

  11. ਥਾਨ ਬਿਹੂਨ ਬਿਸ੍ਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥੩੭॥

    无处可去的人找到了幸福的地方。哦,那纳克!靠着上帝的恩典,所有的幸福都是通过吟诵名字和基尔坦人获得的。37॥

  12. ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ॥

    全能的主赐给我美德。那纯洁的净化了我

  13. ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪੵਤੇ ॥੩੮॥

    所有工作的执行者都是我的执行者。哦,那纳克!他总是没有罪恶和恶习。38॥

  14. ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ॥

    钱德拉·德夫(Chandra Dev)也没有那么酷,五十二棵檀香木也没有那么冷

  15. ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ ॥੩੯॥

    哦,那纳克!秋天不如圣人圣人凉爽。36॥

  16. ਮੰਤ੍ਰੰ ਰਾਮ ਰਾਮ ਨਾਮੰ ਧੵਾਨੰ ਸਰਬਤ੍ਰ ਪੂਰਨਹ ॥

    圣贤的咒语只是念诵罗摩的名字,他们的冥想是上帝存在于每一个创造的粒子中

  17. ਗੵਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥

    他们的智慧是将幸福和悲伤视为平等的,他们的人生方式是爱整个世界

  18. ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥

    他善待众生,排除五种情欲

  19. ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥

    主的赞美诗和基尔坦是他的食物,他与玛雅保持分离,就像水中有一朵莲花一样

  20. ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥

    无论是朋友还是敌人,他们都平等地向每个人传道,他们喜欢对上帝的奉献

  21. ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤੵਿਾਗਿ ਸਗਲ ਰੇਣੁਕਹ ॥

    他们不听诽谤,放弃自我,成为所有人的尘土。

  22. ਖਟ ਲਖੵਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥

    古鲁那纳克说:“这是完美男人的六个特征,他们的名字叫做萨杜·马哈普鲁什。40॥

  23. ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥

    即使山羊仍然靠近吃根的狮子,它仍然害怕死亡

  24. ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ ॥੪੧॥

    古鲁那纳克说,世界上的人就是这种情况,他们悲伤的同时也有快乐。412

  25. ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ ॥

    人欺骗人们,造成数以百万计的骚乱,陷入罪恶和犯罪的污垢中

  26. ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ ॥

    他沉溺于妄想、执着、屈辱和陶醉的妄想中

  27. ਮ੍ਰਿਤੵੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧੵਤੇ ॥

    他在生与死的轮回中遭受地狱般的折磨,但他甚至没有通过许多方式摆脱束缚

  28. ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ ॥

    哦,那纳克!只有与圣人和人一起唱诵上帝的名字,生命才会变得纯洁

  29. ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥੪੨॥

    因此,要天天赞美神。42

  30. ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥

    在上帝的避难所里,救赎是可能的,他是有德行的,顽皮的

  31. ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥

    他能够使万事成行,完美的主是万物的赐予者

  32. ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥

    他满足了沮丧者的希望,是所有快乐的家园

  33. ਗੁਣ ਨਿਧਾਨ ਸਿਮਰੰਤਿ ਨਾਨਕ ਸਗਲ ਜਾਚੰਤ ਜਾਚਿਕਹ ॥੪੩॥

    哦,那纳克!世人陶醉在美德的宝库里,所有人都谦卑地向他祈求。43॥

  34. ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥

    即使是人迹罕至的地方也变得容易,最大的悲伤变成了幸福

  35. ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ ॥

    即使是厌恶女性的人、歧视者、顽固者和背叛者也变得善良和温柔

  36. ਅਸਥਿਤੰ ਸੋਗ ਹਰਖੰ ਭੈ ਖੀਣੰ ਤ ਨਿਰਭਵਹ ॥

    悲伤变成快乐,胆小的人变得无所畏惧