Sri Guru Granth Sahib Ji

第 1361

  1. ਪ੍ਰੀਤਮ ਭਗਵਾਨ ਅਚੁਤ ॥

    挚爱永恒的主神啊!

  2. ਨਾਨਕ ਸੰਸਾਰ ਸਾਗਰ ਤਾਰਣਹ ॥੧੪॥

    哦,纳纳克,带我们渡过这世界的海洋。||14||

  3. ਮਰਣੰ ਬਿਸਰਣੰ ਗੋਬਿੰਦਹ ॥

    忘记上帝等同于死亡,

  4. ਜੀਵਣੰ ਹਰਿ ਨਾਮ ਧੵਾਵਣਹ ॥

    只有通过对Harinam的冥想,才有生命

  5. ਲਭਣੰ ਸਾਧ ਸੰਗੇਣ ॥

    在圣洁的圣徒集会(Saadh Sangat)中可以找到主。

  6. ਨਾਨਕ ਹਰਿ ਪੂਰਬਿ ਲਿਖਣਹ ॥੧੫॥

    哦,纳纳克,这是前定的命运。||15||

  7. ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥

    由于 Garudi Mantra 去除蛇毒并去除牙齿

  8. ਬੵਾਧਿ ਉਪਾੜਣ ਸੰਤੰ ॥

    同样,圣徒是所有悲伤和疾病的除去者

  9. ਨਾਨਕ ਲਬਧ ਕਰਮਣਹ ॥੧੬॥

    哦,那纳克!圣徒的陪伴只能靠运气获得。16॥

  10. ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥

    无论上帝在哪里,他都在为所有众生提供庇护

  11. ਤਥ ਲਗਣੰ ਪ੍ਰੇਮ ਨਾਨਕ ॥

    然后爱来自上帝

  12. ਪਰਸਾਦੰ ਗੁਰ ਦਰਸਨਹ ॥੧੭॥

    Guru Nanak furmaces:当有 darshan 和 Guru 的恩典时。172

  13. ਚਰਣਾਰਬਿੰਦ ਮਨ ਬਿਧੵੰ ॥

    思想在上帝的脚下,

  14. ਸਿਧੵੰ ਸਰਬ ਕੁਸਲਣਹ ॥

    所有的幸福都得到了实现

  15. ਗਾਥਾ ਗਾਵੰਤਿ ਨਾਨਕ ਭਬੵੰ ਪਰਾ ਪੂਰਬਣਹ ॥੧੮॥

    Guru Nanak 说:自古以来,信徒们就一直在唱他的歌曲。18॥

  16. ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥ ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭੵਤੇ ॥੧੯॥

    在圣洁的圣徒集会(Saadh Sangat)中,吟唱和歌颂神圣的圣言,凡人从世界的海洋中被拯救出来。哦,纳纳克,他们将不再被轮回所束缚。||19||

  17. ਬੇਦ ਪੁਰਾਣ ਸਾਸਤ੍ਰ ਬੀਚਾਰੰ ॥

    四部吠陀经、十八部往世书和经文认为

  18. ਏਕੰਕਾਰ ਨਾਮ ਉਰ ਧਾਰੰ ॥

    把奥斯卡的名字印在你们心中

  19. ਕੁਲਹ ਸਮੂਹ ਸਗਲ ਉਧਾਰੰ ॥

    每个人都可以被拯救。

  20. ਬਡਭਾਗੀ ਨਾਨਕ ਕੋ ਤਾਰੰ ॥੨੦॥

    哦,纳纳克,只有极少数人能如此渡过。||20||

  21. ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥

    通过唱诵上帝的名,整个氏族都得救了

  22. ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥

    古鲁那纳克说:只有靠好运才能获得圣人的陪伴,只有这样的幸运才能获得哈里的达山。21

  23. ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥

    那些放弃所有罪恶和恶习的人遵循所有宗教

  24. ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖੵਣਃ ॥੨੨॥

    哦,那纳克!那些在圣贤的陪伴下写下命运的人找到了上帝。22

  25. ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥

    作为世界的破坏者和维持者,Omkar 弥漫在整个创造中,它甚至在创造之前就存在,并且将永远存在

  26. ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥

    古鲁那纳克说:“接受对他的爱是出于苦行僧的真理。23॥

  27. ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥

    一个以世界幸福、甜言蜜语和玛雅的色彩创造的人

  28. ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥

    哦,那纳克!他生病了,在悲伤和分离中,即使在梦中也找不到幸福。24

  29. ਫੁਨਹੇ ਮਹਲਾ ੫

    Funhe Mahala 5(丰赫马哈拉5号公寓)

  30. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  31. ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥

    造物主啊!你手里拿着一支笔,你用它把你的命运写在每个人的额头上

  32. ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥

    你是独一无二的,美丽的,与每个人融为一体

  33. ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥

    我没有能力用嘴赞美你

  34. ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥

    Guru Nanak 说 - 哦,Satchidananda!看到你我很着迷,我总是对你忠心耿耿。1॥

  35. ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥

    坐在圣徒的聚会中,我歌颂尼兰卡

  36. ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥

    我把我所有的装饰品都献给他,把这辈子都献给他

  37. ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥

    圣人被安葬在那位丈夫上帝的希望中

  38. ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥

    哈里汉,如果额头上有财富,绅士就会得到主。2॥

  39. ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥

    嘿,朋友!眼睛里的睫毛膏,脖子上的项链,嘴唇发红等

  40. ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥

    我和 Anjan 一起做了 16 件装饰品

  41. ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥

    如果丈夫和主进屋,那么一切都会成功

  42. ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥

    哈里汗,没有丈夫和主,所有的装饰都是徒劳的。3

  43. ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ ॥

    主住在他心里的人是幸运的

  44. ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ ॥

    他做的装饰是成功的,那就是心上人

  45. ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥

    我无忧无虑地睡着了,心中的希望已经实现

  46. ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ ॥੪॥

    哈里汗,当丈夫和主进屋时,一切都实现了。4॥