Sri Guru Granth Sahib Ji

第 1362

  1. ਆਸਾ ਇਤੀ ਆਸ ਕਿ ਆਸ ਪੁਰਾਈਐ ॥

    主!相遇的希望是如此之大,以至于你实现了我的希望

  2. ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥

    当萨古鲁表现出怜悯时,希望就实现了

  3. ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥

    我的身体充满了缺陷

  4. ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥੫॥

    哈里汉,当萨古鲁有怜悯时,我的心是不安的。5॥

  5. ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥

    那纳克上师说,无论谁禅修过无穷的力量帕拉梵天,

  6. ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥

    萨古鲁把他带到了这个世俗的海洋

  7. ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥

    当达到完美的主时,运动就消失了

  8. ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥

    Harihan,Hari 的名字是 Amritmaya,是从 Satguru 收到的。6॥

  9. ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥

    我手里拿着一个帕德玛符号,我家的院子里有幸福

  10. ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥

    嘿,朋友!我的脖子上挂着一颗哈里南的宝石,看看哪些悲伤已经逃离

  11. ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥

    我和哈里住在一起,她是所有幸福的家

  12. ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥

    Harihan、所有的 Riddhis、Siddhis 和九个 Nidhi 始终掌握在主的手中。7॥

  13. ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥

    那些与外国妇女一起庆祝兰加利斯的人,这样的人感到羞耻

  14. ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥

    天天搞偷洋钱的人,腹肌怎么能被遮住呢

  15. ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥

    通过赞美上帝,心灵变得纯洁,整个氏族都得到了解放

  16. ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥

    哈里汉,那些默想至高无上的梵天的人,听到他的赞美,变得纯洁。8॥

  17. ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥

    天空在上面休息,美丽的绿色大地在下面

  18. ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥

    十个方向闪烁的闪电看着它的脸

  19. ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥

    我一直在从一个国家到另一个国家寻找上帝

  20. ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥

    Harihan,如果额头上有运气,那么就达到了达山。9

  21. ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥

    {在这里,Guru Ji 赞美了 Guru Ramdas 之城阿姆利则} O Guru 之城!我看过所有的地方,但没有一个城市像你一样

  22. ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥

    事实上,实干家普鲁沙造物主自己创造了你,所以只有你在美化

  23. ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥

    许多人住在阿努帕姆·拉姆达斯普尔(阿姆利则)

  24. ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥

    纳纳克说,在这里沐浴在拉姆达斯·萨罗瓦(Ramdas Sarovar)可以消除所有的罪恶和缺陷。10

  25. ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥

    一个人应该像查塔克一样集中注意力,爱温柔的主

  26. ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥

    一个爱得胜过生命的人应该是可取的

  27. ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥

    正如帕皮哈在森林之间徘徊,阴郁地寻找斯瓦蒂掉落,哈里巴克塔斯同样希望哈里南

  28. ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥

    纳纳克说,“我们把自己献给那些寻求者。111

  29. ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥

    朋友(主)的心是独一无二的,没有人知道他的秘密

  30. ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥

    物业客户认识到这样一个事实:

  31. ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥

    如果心被上帝所吸引,就会有很大的幸福

  32. ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥੧੨॥

    哈里汉,如果杀死好色的盗贼,就会获得真正的财富(主)。12

  33. ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥

    在梦中看见主,我坐了起来,但为什么我没有抱住他的怀抱

  34. ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥

    你给出的理由是,心灵被看到心爱的主的美丽身形所吸引,所以他没有注意

  35. ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥

    我在找他的脚,告诉我怎么才能得到他

  36. ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥

    嘿,朋友!规定同样的方式,使人得着心爱的主。13

  37. ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥

    看不见苦行僧的眼睛变得焦躁不安

  38. ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥

    不听上帝赞美诗的耳朵应该闭上

  39. ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥

    不念诵哈里南的尸体应该被切成碎片

  40. ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥

    哈里汉,当上帝忘记时,生命每天都在结束。14

  41. ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥

    漩涡的翅膀陶醉在莲花的芬芳中,陷入其中

  42. ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥

    然后他被花瓣缠住了,忘记了飞翔