Sri Guru Granth Sahib Ji

第 1363

  1. ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥

    有没有一个朋友可以打破这个世界的奇怪结

  2. ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥

    那纳克上师说:“只有一位明师将破碎者联合起来。15॥

  3. ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥

    为了上帝的爱,我一直在向许多方向奔跑

  4. ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥

    五个淫乱怒恶人骚扰我,该用什么手段杀了他们

  5. ਤੀਖਣ ਬਾਣ ਚਲਾਇ ਨਾਮੁ ਪ੍ਰਭ ਧੵਾਈਐ ॥

    用冥想神之圣名的利箭射杀它们。

  6. ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥

    Harihan,巨大的痛苦恶习通过获得完美的上师而结束。16॥

  7. ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥

    Satguru 以 Harinam 的形式提供了这样的捐赠,这种捐赠永无止境

  8. ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥

    享受它(即 Hari-bhajan),在上师面前,您将从世界的束缚中解脱出来

  9. ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥

    上帝很高兴,并给了我们Amritmaya Harinam,幸福的居所

  10. ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥

    纳纳克祈祷说:“先生们啊!永远崇拜哈里,生死轮回被释放。17

  11. ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥

    奉献者走到哪里,那个地方就会变得快乐

  12. ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥

    通过禅修Harinam,到处都能获得幸福

  13. ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥

    所有众生都为奉献者欢呼,但愤世嫉俗的人却在悲伤中燃烧

  14. ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥

    Guru Nanak 说: 诵经 Harinam 给绅士们带来欢乐。18॥

  15. ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥

    我们从不崇拜圣洁的上帝,洁净不纯洁的人

  16. ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥

    如果你被世界的虚假色彩所困扰,你还会这样活多久

  17. ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥

    他们认为幸福是像哈里什钱德拉市一样看待世界

  18. ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥

    哈里汗,我们把自己献给那些在主的院子里配得上声望的奉献者。19॥

  19. ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥

    愚昧的人会犯下许多罪恶的事

  20. ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ ॥

    他住在一个臭气熏天的地方,因此傻瓜的身体化为尘土

  21. ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥

    他总是沉迷于自我,甚至忘记了死亡

  22. ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥

    哈里汉,他看到了易腐烂的世界,并相信这是真的。20

  23. ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥

    如果生命的日子结束了,那么谁能把他从死亡面前拯救出来呢

  24. ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥

    医生可能会给出许多措施、药物、治疗方案和指示,但都是徒劳的

  25. ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥

    哦,天哪!只要默想上帝,那对你就是有用的

  26. ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥

    没有对哈里汉的记忆,哈里南,身体就像尘土一样,一切都消失了。216

  27. ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥

    Harinam 是一种无价的巨大药物,它应该被食用

  28. ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥

    圣人一起食用它,也把它送给其他寻求者

  29. ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥

    他找到了这种药,谁接受了圣徒

  30. ਹਰਿਹਾਂ ਹਉ ਬਲਿਹਾਰੀ ਤਿੰਨੑ ਜਿ ਹਰਿ ਰੰਗੁ ਰਾਵਣੇ ॥੨੨॥

    哦,主啊!我牺牲给那些享受主之爱的人。||22||

  31. ਵੈਦਾ ਸੰਦਾ ਸੰਗੁ ਇਕਠਾ ਹੋਇਆ ॥

    圣徒的会众以医生的形式聚集在一起

  32. ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥

    然后,哈里南的药发挥了它的全部作用,因为上帝自己也存在于其中

  33. ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥

    无论他们做什么事,他们都会成为善行,并在人民中传播

  34. ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥

    哈里汉,这样,悲伤、疾病和所有的罪孽都从身体中消失了。23॥

  35. ਚਉਬੋਲੇ ਮਹਲਾ ੫

    Chubole Mahala 5(丘博勒马哈拉5号公寓)

  36. ੴ ਸਤਿਗੁਰ ਪ੍ਰਸਾਦਿ ॥

    那般婆罗门只有一个(Aukar-svarupa),是通过萨古鲁的恩典获得的

  37. ਸੰਮਨ ਜਉ ਇਸ ਪ੍ਰੇਮ ਕੀ ਦਮ ਕੵਿਹੁ ਹੋਤੀ ਸਾਟ ॥

    哦,萨曼,如果可以用金钱购买这种爱,

  38. ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥

    他为了取悦湿婆而砍下了他的头十一次。1॥

  39. ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥

    一个全神贯注于他所爱之人的爱的人,他的内在没有丝毫不同

  40. ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥

    心灵固定在心爱的人的莲花脚上;内在的灵魂通过沉浸在爱中而变得有意识。2॥