Sri Guru Granth Sahib Ji

第 137

  1. ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥

    来世,灵魂和女人都属于拥有大家庭的主。

  2. ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥

    主至高无上,遥不可及。 他的知识是无法估量的,在他之外没有尽头。

  3. ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥

    他喜欢通过成为圣徒脚下的尘土来完成同样的服务。

  4. ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥

    那位至高无上的上帝是狄南那,是仁慈的,是为罪人谋福利的人。

  5. ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥

    造物主的真名自宇宙之初就一直在保护着奉献者。

  6. ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥

    没有人知道所有者的价值,也没有人会衡量它。

  7. ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥

    哦那纳克! 超越计算的上帝居住在思想和身体中。

  8. ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥

    我总是为那些日夜侍奉上帝的人献祭。 2

  9. ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥

    圣徒永远敬拜神,

  10. ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥

    一位宽恕所有众生的人,他创造了灵魂和身体,并以慈悲赋予了生命。

  11. ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥

    啊生物! 应以上师之言敬拜主,并念念咒之名。

  12. ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥

    永恒的上帝是不可估量的。

  13. ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥

    据说只有那个人是幸运的,纳拉扬住在他的心里。

  14. ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥

    遇见主夫,心中所有的愿望都得到了满足。

  15. ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥

    那纳克靠赞美上帝而活,他所有的罪都被消灭了。

  16. ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥

    一个日日夜夜不忘记上帝的人,就会变得感恩。 3

  17. ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥

    整个神在每件事上都是完美的。 你是我贫穷的避难所。

  18. ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥

    在我的心中,我已经庇护了上帝,我靠记住和默想圣名而生活。

  19. ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥

    天啊 ! 赐给我这样的恩典,使我可以加入你仆人的脚下。

  20. ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥

    哦,内特! 我按照你养我的方式生活。 我穿和吃你给我的。

  21. ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥

    天啊 ! 给我方法,让我可以通过会见圣徒来歌颂你。

  22. ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥

    除了你,我照顾不了任何人。 那我去哪里祷告呢?

  23. ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥

    天啊 ! 你是无明的毁灭者,tamas 的毁灭者,至高无上,不可触及,没有尺度。

  24. ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥

    天啊 ! 那纳克唯一的自私就是把我迷失的心和你融为一体。

  25. ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥

    天啊 ! 在那一天,当我触摸上师的脚时,我将知道所有的福利,即我会知道救恩。 4 1॥

  26. ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

    Vaar Majh 和 Salok Mahala 1 Malak Murid 和 Chandrahada Sohia 的 Dhuni 村 ॥

  27. ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

    有一位無所不在的永恆神,他是通過真古魯的恩典而獲得的。

  28. ਸਲੋਕੁ ਮਃ ੧ ॥

    什洛卡玛哈拉 1

  29. ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥

    古鲁是名字的给予者,古鲁是他自己,即和平之家。 上师是照亮三界知识的灯。

  30. ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥

    哦那纳克! 名相的实体使灵魂不朽,如果一个人的心灵变得有信心接受上师的庇护,那么幸福就会变得可用。 1॥

  31. ਮਃ ੧ ॥

    宮殿1號

  32. ਪਹਿਲੈ ਪਿਆਰਿ ਲਗਾ ਥਣ ਦੁਧਿ ॥

    在他生命的第一个阶段,在他的童年时期,这个生物从母乳中得到爱。

  33. ਦੂਜੈ ਮਾਇ ਬਾਪ ਕੀ ਸੁਧਿ ॥

    在第二阶段,他获得了父母的知识。

  34. ਤੀਜੈ ਭਯਾ ਭਾਭੀ ਬੇਬ ॥

    在第三阶段,他认出了他的兄弟、嫂子和他的妹妹。

  35. ਚਉਥੈ ਪਿਆਰਿ ਉਪੰਨੀ ਖੇਡ ॥

    在第四阶段,他产生了演奏的兴趣。

  36. ਪੰਜਵੈ ਖਾਣ ਪੀਅਣ ਕੀ ਧਾਤੁ ॥

    第五阶段,他跑向吃喝。

  37. ਛਿਵੈ ਕਾਮੁ ਨ ਪੁਛੈ ਜਾਤਿ ॥

    在第六阶段,性在他身上升起,他甚至看不到种姓,被性蒙蔽了双眼。

  38. ਸਤਵੈ ਸੰਜਿ ਕੀਆ ਘਰ ਵਾਸੁ ॥

    在第七阶段,他积累财富并住在自己的房子里。

  39. ਅਠਵੈ ਕ੍ਰੋਧੁ ਹੋਆ ਤਨ ਨਾਸੁ ॥

    在第八阶段,他的身体被愤怒摧毁。

  40. ਨਾਵੈ ਧਉਲੇ ਉਭੇ ਸਾਹ ॥

    ਨਾਵੈ ਧਉਲੇ ਉਭੇ ਸਾਹ ॥

  41. ਦਸਵੈ ਦਧਾ ਹੋਆ ਸੁਆਹ ॥

    在第十阶段,他的身体被烧成灰烬。

  42. ਗਏ ਸਿਗੀਤ ਪੁਕਾਰੀ ਧਾਹ ॥

    他的同伴陪他到柴堆前流泪。

  43. ਉਡਿਆ ਹੰਸੁ ਦਸਾਏ ਰਾਹ ॥

    火烈鸟(灵魂)飞走了,问路。