Sri Guru Granth Sahib Ji

第 138

  1. ਆਇਆ ਗਇਆ ਮੁਇਆ ਨਾਉ ॥

    他在这个世界上来了又去,他的名字也死了。

  2. ਪਿਛੈ ਪਤਲਿ ਸਦਿਹੁ ਕਾਵ ॥

    之后在叶子上供应食物并叫乌鸦,即执行 施拉德。

  3. ਨਾਨਕ ਮਨਮੁਖਿ ਅੰਧੁ ਪਿਆਰੁ ॥

    哦那纳克! 一个任性的灵魂对世界的执着是无知的。

  4. ਬਾਝੁ ਗੁਰੂ ਡੁਬਾ ਸੰਸਾਰੁ ॥੨॥

    没有上师,整个世界都淹没在宇宙的海洋中。 2

  5. ਮਃ ੧ ॥

    宮殿1號

  6. ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥

    一个人的十年在童年中过去。 二十岁年轻,三十岁帅气。

  7. ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥

    四十岁就完成了。 五十岁后步,六十岁就老了。

  8. ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥

    七十岁智力败坏,八十岁不能工作。

  9. ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥

    九十岁了,坐在床上,身体虚弱,根本不明白什么是力量?

  10. ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥

    经过搜索和搜索,我看到了,哦那纳克! 这个世界是一个转瞬即逝的烟雾宫殿。 3

  11. ਪਉੜੀ ॥

    保里

  12. ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥

    主啊! 你是万能的,遥不可及。 你自己创造了宇宙。

  13. ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥

    你已经制作了许多不同类型鸟类的颜色和五颜六色的羽毛。

  14. ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥

    你,创造这个世界的人,知道你为什么创造它的秘密。 这个世界是你的消遣。

  15. ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥

    许多众生出生,许多人离开这个世界然后离开。 没有 名字西姆兰,所有人都会灭亡。

  16. ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥

    古尔穆克人总是像深红色一样全神贯注于主的爱。

  17. ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥

    永远侍奉真理和 尼兰詹 上帝,他是我们所有人的创造者。

  18. ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥

    天啊 ! 你自己很聪明,是世界上最伟大的伟人。

  19. ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥

    我的真神啊! 我全心全意地臣服于那些专注和冥想你的人。 1

  20. ਸਲੋਕ ਮਃ ੧ ॥

    什洛卡玛哈拉 1

  21. ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥

    通过创造 班恰布塔克 身体,上帝赋予了它生命的艺术,并为它的保护做出了安排。

  22. ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥

    人用眼睛看,用舌头说话。 听觉的力量就在它的耳朵里。

  23. ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥

    他用脚走路,用手工作,无论他得到什么,他都穿着和消费。

  24. ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥

    但令人悲哀的是,创造人的上帝甚至不知道这一点。 瞎子,无知,造恶业。

  25. ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥

    当人体的水罐破裂时,它会碎成碎片,无法重建。

  26. ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥

    哦那纳克! 没有上师,就没有尊重和尊重,没有这种尊重,人就无法穿越世界。 1॥

  27. ਮਃ ੨ ॥

    玛哈拉 2

  28. ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥

    Manmukh 认为给予他的东西比给予的上帝更好。

  29. ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥

    关于他的智慧、理解和聪明,可以说些什么?

  30. ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥

    即使他坐在他的房子里犯了罪,但仍然四方的人都知道他们。

  31. ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥

    修持佛法者,名号为佛法,犯罪者为罪人。

  32. ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥

    造物主啊! 你自己创造了所有的消遣。 为什么要谈论和讲述别人的故事?

  33. ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥

    天啊 ! 只要你的光在人的身体里,你就在发光的身体里说话。 如果任何生物表明他做了你的光以外的事情,那么我会称他为聪明人

  34. ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥

    哦那纳克! 古尔穆克人在任何地方都只看到一位聪明而无所不知的主。 2

  35. ਪਉੜੀ ॥

    保里

  36. ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥

    主 ! 你自己创造了这个世界,你自己也将它付诸行动。

  37. ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥

    通过给世俗执着的陶醉来吃,你自己已经把世界引上了一条错误的道路。

  38. ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥

    欲望之火存在于生物体内。 他不满足,仍然又饿又渴。

  39. ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥

    这个世界往往是一个迷宫。 它死去,出生,来来去去。

  40. ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥

    没有 上师,执着不会破裂。 众生厌倦了他们的工作。

  41. ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥

    主啊! 当你感觉良好时,根据上师的教诲,众生会因崇拜你的名号而满足于幸福。

  42. ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥

    他照顾他的家人。 生下这样一个人的母亲是有福的。