Sri Guru Granth Sahib Ji

第 1384

  1. ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥

    骗子的生活非常困难,只有高额财富才能获得。111

  2. ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥

    对夜晚第一个普拉哈尔的崇拜就像一朵花,而对前一天晚上的崇拜,即早晨,就像一个水果

  3. ਜੋ ਜਾਗੰਨਿੑ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥

    那些保持清醒和觉知的人,会从主那里获得恩赐。||112||

  4. ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

    所有的规则都属于所有者,任何人都无权将捐赠者也交给他

  5. ਇਕਿ ਜਾਗੰਦੇ ਨਾ ਲਹਨਿੑ ਇਕਨੑਾ ਸੁਤਿਆ ਦੇਇ ਉਠਾਲਿ ॥੧੧੩॥

    有些人醒着,却没有得到恩赐,而祂却唤醒另一些沉睡的人来祝福他们。||113||

  6. ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥

    活着的女人啊!如果你正在寻找你的 Suhag(主)(如果你没有找到他),那么你就缺少一些东西

  7. ਜਿਨੑਾ ਨਾਉ ਸੁਹਾਗਣੀ ਤਿਨੑਾ ਝਾਕ ਨ ਹੋਰ ॥੧੧੪॥

    那些被称为幸福的灵魂新娘的人,不会看向其他人。||114||

  8. ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥

    如果内在的头脑中有宽容的命令,并且有宽容的呐喊和

  9. ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥

    如果箭也是宽容的,那么上帝不会允许这支箭错过目标。115 ॥

  10. ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿੑ ॥

    那些有耐心的人安住在耐心之中;通过这种方式,他们燃烧他们的身体。

  11. ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥

    他们亲近上帝,他们不会把这个秘密告诉任何人。116 ॥

  12. ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥

    人啊,宽容是生命的渴望!如果你确定它,

  13. ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥

    你会长成一条河,然后你就无法闯入一条小排水沟。117 ॥

  14. ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥

    巴巴·法里德 说: 做法基里非常困难,但你的爱只是一场表演

  15. ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥

    很少有人能走在这条神秘的道路上。118 ॥

  16. ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ ॥

    我的身体像烤箱一样燃烧;我的骨头像柴火一样燃烧。

  17. ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ ॥੧੧੯॥

    如果我的脚变得疲惫,我将用我的头行走,如果我能见到我的爱人。||119||

  18. ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥

    哦,法里德!不要像泥炉一样加热身体,也不要像木头一样烧骨头

  19. ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥

    你的头和脚做了什么错事?120 ॥

  20. ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥

    我要找的那位绅士和我在一起

  21. ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥

    哦,那纳克!那看不见的主是看不见的;事实上,是上师让他看见。121 ॥

  22. ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥

    看到天鹅(伟人)在虚空中游泳,甚至苍鹭(伪君子)也产生了激情,

  23. ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥

    但可怜的苍鹭淹死在水里,低着头,抬起脚。122 ॥

  24. ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥

    我认为这是一只伟大的天鹅,所以我给他唱歌

  25. ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥

    如果我知道她是个伪君子,我绝不会陪她。123

  26. ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥

    鹅(大)和苍鹭(小)是伟大的,在他们身上可以看到上帝的恩典

  27. ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥

    古鲁那纳克说,如果主人愿意,他甚至会把一只黑乌鸦变成一只鹅。124 ॥

  28. ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥

    在世界的湖泊中,只有一只生物形式的鸟,其捕猎者(Kamadik)有五十岁

  29. ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥

    主啊,这个身体被卷入罪恶的浪潮中,要从中走出来!你的盼望就在那里。125 ॥

  30. ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥

    那封信是什么,什么品质或哪个口头禅

  31. ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥

    我该穿什么衣服,好让我的主降临在我身上?126 ॥

  32. ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥

    答案是——采用礼貌用语,如果有人说坏话,那就吸收宽恕的美德,采用用舌头说甜言蜜语的咒语

  33. ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥

    嘿姐姐!这是三种美德,把它们伪装起来,丈夫之主就会进入你的能力。127॥

  34. ਮਤਿ ਹੋਦੀ ਹੋਇ ਇਆਣਾ ॥

    他虽然聪明,却认为自己是愚蠢的,

  35. ਤਾਣ ਹੋਦੇ ਹੋਇ ਨਿਤਾਣਾ ॥

    既坚强又软弱,(即不要压迫无辜的人)

  36. ਅਣਹੋਦੇ ਆਪੁ ਵੰਡਾਏ ॥

    无论附近有什么,他都一起吃饭,(分发给穷人)

  37. ਕੋ ਐਸਾ ਭਗਤੁ ਸਦਾਏ ॥੧੨੮॥

    事实上,这样的人被称为至高无上的奉献者。128 ॥

  38. ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥

    真正的明师存在于所有众生中,所以不要对任何人说苦涩或坏话

  39. ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥

    不要伤害任何人的心,每一颗心都像珍珠一样无价。126 ॥

  40. ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥

    每个人的心都是一颗明珠,让他们不开心不是一件好事

  41. ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥

    如果你渴望找到上帝,就不要伤害任何人的心。130 ॥