Sri Guru Granth Sahib Ji

第 1397

  1. ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜੑਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥

    他真正的上师阿玛尔·达斯·吉(Amar Das Ji)是仁慈的,在他的心中加强了哈里南,通过他的恩典,他制服了情欲的五种恶习

  2. ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੩॥

    诗人卡尔如此说:古鲁拉姆达斯,哈达斯之子,使空虚的水池充满。

  3. ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥

    Guru Ramdas Ji 获得了充分的知识和经验,他感受到了他对上帝的热情,因为他以 Paras 的形式遇到了 Guru Amar Das Ji,并获得了自然的平静

  4. ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ ॥

    靠着萨古鲁(Amar Das Ji)的恩典,他获得了至高无上的地位,情感奉献和爱的宝库充满了他

  5. ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥

    他的思想被满足的湖(上帝)所吸引,所以他的出生和死亡都消失了,对死亡的恐惧也消失了

  6. ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੪॥

    诗人卡尔如此说:古鲁拉姆达斯,哈达斯之子,使空虚的水池充满。

  7. ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ ॥

    填满空虚心灵之湖的拉姆达斯·吉(Ramdas Ji)找到了上帝,将他安顿在他的心中

  8. ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥

    他在脑海中沉思着悲伤的毁灭者,终极的存在(上帝),知识的赐予者灵魂

  9. ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥

    Guru Ramdas Ji 一直很喜欢 Hari-Bhakti,他自己也知道这种爱汁

  10. ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥

    靠着萨古鲁(Amar Das Ji)的恩典,他们自然而然地享受着上帝的爱

  11. ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥

    在 Guru Nanak 的恩典和 Guru Angad Dev 的加持下,Guru Amar Das 遵循了造物主的 Vidhana Seva-Simran

  12. ਗੁਰ ਰਾਮਦਾਸ ਕਲੵੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥

    诗人卡尔萨哈尔说:“哦,古鲁拉姆达斯!你也获得了不可动摇的不朽地位。5॥

  13. ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥

    Guru Ramdas Ji 住在 Santosh Sarovar,用舌头表达 Namamrit 的汁液

  14. ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥

    通过看到和遇见他们,心灵得到平静,罪恶等从远处被摧毁

  15. ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥

    他们找到了哈里,幸福的海洋,所以他们不会从奉献哈里的道路上退缩

  16. ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥

    Guru Ramdas Ji 穿着坚不可摧的克制、真理、知足和谦虚的盔甲

  17. ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥

    像萨古鲁·阿玛达斯一样,古鲁·拉姆达斯也是由造物主建立的,全世界都在赞美他

  18. ਗੁਰ ਰਾਮਦਾਸ ਕਲੵੁਚਰੈ ਤੈ ਅਭੈ ਅਮਰ ਪਦੁ ਪਾਇਅਉ ॥੬॥

    法尔萨哈尔说:“哦,上师拉姆达斯!你已经获得了不朽的地位,就像无所畏惧的上帝一样。6॥

  19. ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ ॥

    Guru Ramdas 征服了整个世界,并在他的脑海中冥想上帝

  20. ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥

    萨提古鲁·阿玛达斯(Satiguru Amardas)有福了,他在脑海中建立了哈里南

  21. ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ ॥

    他们找到了Harinam,一个拥有九个nidhis的幸福仓库,Riddhiyas和Siddhis是他们的奴隶

  22. ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ ॥

    他们找到了和平之湖,他们与不朽的造物主有了异象

  23. ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ ॥

    直到现在,奉献者通过全神贯注于世界的创造而穿越了世界的海洋,哈里南,他的上师阿马尔·达斯·吉(Amar Das Ji)加强了上师拉姆达斯·吉(Guru Ramdas Ji)

  24. ਗੁਰ ਰਾਮਦਾਸ ਕਲੵੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥

    Kalsahar Bhat 说:“哦,Guru Ramdas!你也获得了对哈里的爱和奉献的实质。7॥

  25. ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥

    爱的流动在Guru Ramdas的脑海中继续进行,前世的爱根本无法打破

  26. ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥

    他们愉快地接受了萨蒂古鲁·阿玛达斯(Satiguru Amardas)深不可测的话语的花蜜

  27. ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥

    Vivek Buddhi 是他的母亲,Santosh 是 Guru Ramdas Ji 的父亲,他被和平之湖所吸引

  28. ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥

    上师(Ramdas Ji),从生死中解脱出来,通过言语让整个世界都清澈了世界的海洋

  29. ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ ॥

    他是未显现的,超越感觉器官,是无限的形式,而词语大师则嵌入心灵中

  30. ਗੁਰ ਰਾਮਦਾਸ ਕਲੵੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥

    Bhat Kalsahar(赞美)说:“哦,Guru Ramdas!你已经找到了世界救主的神。8॥

  31. ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥

    Harinam 是世界的救世主,是新快乐的居所,是带领奉献者穿越轮回海洋的人,

  32. ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥

    Harinam 的这滴花蜜与 Guru Ramdas Ji 在一起,可以消除世界恶习的毒药

  33. ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥

    平安之树开花结果,上面结出了知识甘露的果实,

  34. ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥

    那些因上师的恩典而获得它的人是有福的和幸运的

  35. ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥

    那些对上师拉姆达斯有信心并全心全意地爱他的人,在萨古鲁的教义下摆脱了世界的束缚

  36. ਗੁਰ ਰਾਮਦਾਸ ਕਲੵੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥

    Bhat Kalsahar 说:“哦,Guru Ramdas!你吹响了耶和华的号角,就是说,到处传播梵天。6॥