Sri Guru Granth Sahib Ji

第 140

  1. ਅਵਰੀ ਨੋ ਸਮਝਾਵਣਿ ਜਾਇ ॥

    他仍然去劝告别人不要说谎。

  2. ਮੁਠਾ ਆਪਿ ਮੁਹਾਏ ਸਾਥੈ ॥

    谁在抢自己,也在抢战友,

  3. ਨਾਨਕ ਐਸਾ ਆਗੂ ਜਾਪੈ ॥੧॥

    哦那纳克! 他似乎就是这样的领袖。 1॥

  4. ਮਹਲਾ ੪ ॥

    玛哈拉 4

  5. ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥

    心里有真理的人就是诚实的人,嘴里说的是实话。

  6. ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥

    他自己走哈里的路,也让别人也跟着哈里的路走。

  7. ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥

    如果前面有一个圣行形式的好伴奏,那么污秽就会被去除。 但是与慢人交往会增加更多的败类,而不是脱落。

  8. ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥

    上师 是一个完整的朝圣者,他日夜不停地为 Hari 勋爵的名字打坐。

  9. ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥

    他和他的家人一起穿越了轮回的海洋,即他得到了救赎,并以 上帝 的名字命名,穿越了整个世界。

  10. ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥

    哦那纳克! 我向那些自己念诵哈利名字的人献祭,并让其他人念诵这个名字。 2

  11. ਪਉੜੀ ॥

    保里

  12. ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥

    许多苦行僧居住在森林地区,并在选择块茎后食用它们。

  13. ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥

    许多人穿着藏红花色的衣服,像瑜伽士和桑雅生一样四处走动。

  14. ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥

    他们大多渴望,他们渴望衣服和食物。

  15. ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥

    他们白白浪费了宝贵的生命。 因此,他既不是户主,也不是暴君。

  16. ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥

    亚玛茹阿佳 一直在他的头上盘旋,因为他是三重欲望的受害者。

  17. ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥

    当一个生物按照上师的指示成为至尊主仆人的仆人时,卡尔就不会靠近他。

  18. ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥

    真理-Naam 存在于他诚实的心中,即使他在家,他仍然不感兴趣。

  19. ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥

    哦那纳克! 那些忠实地服务于他们的 上师 的众生,他们变得中立于世俗的欲望。 5

  20. ਸਲੋਕੁ ਮਃ ੧ ॥

    什洛卡玛哈拉 1

  21. ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥

    如果血液沾到衣服上,衣服就会变得不洁。

  22. ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥

    一个欺压别人吸血的人,心怎么可能清净呢?

  23. ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥

    哦那纳克! 以清明的心念诵真主的圣名!

  24. ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥

    没有Naam,你们所有的行为都只是对世界的表演,你们都在做虚假的事。 1॥

  25. ਮਃ ੧ ॥

    宮殿1號

  26. ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥

    当我一无所有时,我能向别人宣讲什么? 或者,当我没有品质时,我该如何炫耀我的品质?

  27. ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥

    上帝创造我的方式,所以我做到了。 我按照他告诉我的方式说话。 我因恶行而充满罪恶。 现在我试着洗它们。

  28. ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥

    我自己不明白,但我还是给别人解释。 我可以是这样一个无知的向导。

  29. ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥

    哦那纳克! 盲目自导无知的人,也抢夺同伴

  30. ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥

    去下一个世界,把鞋子穿在脸上,才知道自己是个什么样的虚伪向导2

  31. ਪਉੜੀ ॥

    保里

  32. ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥

    哦不朽的人! 我在所有的月份、季节、时钟和时间里都崇拜你。

  33. ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥

    哦,真光,伟大的主! 没有人通过计算你的行为找到你。

  34. ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥

    把博学多才的人看成一个大傻瓜,他的心中充满了贪婪、贪婪和自我。

  35. ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥

    在上师的建议下,我们应该在思考之后阅读和理解这个名字。

  36. ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥

    通过上师的建议以名义获得财富的人,他的宝藏充满了虔诚。

  37. ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥

    用心念诵尼尔马尔这个名字的人,他在真理的法庭上被接受为一个诚实的人。

  38. ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥

    将灵魂和生命赋予每一个生物的那一位,那位主是无限的,他的光存在于每一个生物的心中。

  39. ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥

    天啊 ! 你是唯一真正的沙阿,世界其他地方都是 万扎拉。 6

  40. ਸਲੋਕੁ ਮਃ ੧ ॥

    什洛卡玛哈拉 1

  41. ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥

    慈悲众生,就是去清真寺做礼拜。 对真主充满信心是坐在清真寺内献纳玛兹的唯一方式。 Haq-halal,即做宗教活动就是阅读古兰经。

  42. ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥

    赢得名声就是完成圣行。 谦虚自然就是禁食。 只有这样,你才能成为真正的穆斯林。

  43. ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥

    做真正的事就是去麦加看看天房。 认识真神就是崇拜皮尔。 行善的是卡尔玛和那玛兹。

  44. ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥

    留在真主的怜悯中,就是通过转动念珠来念诵圣名。 哦那纳克! 拥有这些品质的人,只有真主才会高兴,而真主会保有这样一个穆斯林的荣誉和尊严。 1॥