Sri Guru Granth Sahib Ji

第 1408

  1. ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥

    Guru Arjan Dev Ji 体验了无所畏惧的上帝,它无形地弥漫在数百万人身上

  2. ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ ॥

    萨提古鲁·拉姆达斯(Satiguru Ramdas)向你宣讲了一位超越思想和言语的上帝,一位非常严肃的上帝

  3. ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥

    在上师的教诲中取得成功,上师Arjun Dev Ji在王国中完成了瑜伽工作

  4. ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ ॥

    Guru Arjan Dev Ji 是有福的,他用名字汁液填满了空虚的心

  5. ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ ॥

    由于达到了上师的等级,他保持了不朽状态的稳定,并融入了知足之湖

  6. ਗੁਰ ਅਰਜੁਨ ਕਲੵੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥੮॥

    KALL 如此说:哦, गुरु 阿尔琼,你已经凭直觉在自己内心获得了瑜伽的状态。||8||

  7. ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰੵਉ ॥

    哦,上师阿周那!你给你的门徒和奉献者带来恩惠,你是至高无上的灵魂,你是言语的英雄和自我的去除者

  8. ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰੵਉ ॥

    哦,上师阿周那!你已经结束了这五种恶习。你已经消灭了无知和恶习,你在轻松三摩地的空虚状态中从事上帝的冥想

  9. ਹਰਿ ਨਾਮਿ ਲਾਗਿ ਜਗ ਉਧਰੵਉ ਸਤਿਗੁਰੁ ਰਿਦੈ ਬਸਾਇਅਉ ॥

    依附于主的 Naam,世界被拯救;将真 गुरु 铭刻在你的心中。

  10. ਗੁਰ ਅਰਜੁਨ ਕਲੵੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥

    KALL 如此说:哦, गुरु 阿尔琼,你已经照亮了智慧的最高顶峰。||9||

  11. ਸੋਰਠੇ ॥

    索尔特

  12. ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥

    Guru Arjun Dev Ji 是神的形体,他不像 Pandava Arjuna 那样偏离业力

  13. ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥

    他的名字叫 Neja,Satguru 的教诲使他的生活取得成功。1॥

  14. ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥

    这片虚空之海是Dustar,Harinam桥和渡船

  15. ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰੵਉ ॥੨॥

    你爱着真 गुरु;依附于 Naam,你拯救了世界。||2||

  16. ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥

    哦,上师阿周那!在萨古鲁的喜悦下,你为了拯救世界而接受了哈里南

  17. ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥

    在上师的房子里,一切都是完整的,所以对其他人没有依恋。3.12

  18. ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥

    上帝是光的化身,你被称为古鲁那纳克

  19. ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥

    然后火焰与同样的火焰相遇,成为古鲁安加德的化身

  20. ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥

    Guru Angad 亲切地提名 Guru Amar Das Ji 登上 Guru Nanak 的宝座

  21. ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥

    然后 Guru Amar Das 将这把花蜜伞交给了 Guru Ramdas

  22. ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥

    马图拉诗人说,Guru Arjun Dev Ji 的演讲因 Guru Ramdas 的出现而变得不朽

  23. ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥

    诗人说:“他毫不犹豫地看到了第五位上师,上师Arjan Dev Ji,以可见的上帝偶像的形式出现。1॥

  24. ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥

    Guru Arjan Dev Ji 是真理的化身,他在心中吸收了上帝和真理的满足

  25. ਆਦਿ ਪੁਰਖਿ ਪਰਤਖਿ ਲਿਖੵਉ ਅਛਰੁ ਮਸਤਕਿ ਧੁਰਿ ॥

    从一开始,原始的存在就将这个命运写在他的额头上。

  26. ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥

    神的光在他们身上闪耀,他的荣耀传遍全地

  27. ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ॥

    他被 Guru Ramdas 的触摸称为 Paras Roop Guru

  28. ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥

    马图拉诗人说,冥想真理的偶像阿周那,并勤奋地留在他面前

  29. ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥

    Guru Arjan Dev Ji 就像 Kaliyug 中的一艘船,整个创造物都可以落在他的脚下,穿越世界的海洋。2 ॥

  30. ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥

    哦,好奇!向那位在全世界都是尊贵的、日夜全神贯注于对上帝的奉献的上师(阿周那)问(穆拉德)

  31. ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੵੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥

    他是至高无上的超脱,并沉浸在超然之主的爱中;他没有欲望,但他以家庭男人的身份生活。

  32. ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੵੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥

    他致力于对无限、无限的原始主神的爱;除了主神之外,他没有对任何其他快乐的关注。

  33. ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥

    对于巴特·马图拉来说,古鲁阿周那是无所不在的主,为了奉献,他总是沉浸在罗摩中。3