Sri Guru Granth Sahib Ji

第 1409

  1. ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥

    所有的神和女神,Muni Swargadhipati Indra,甚至Mahadev Shiva,都沉浸在瑜伽修行中,无法得到那位大师的终结

  2. ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡੵਿਉ ਏਕ ਘਰੀ ॥

    甚至连思考吠陀经的梵天也无法。我甚至一瞬间也不会放弃冥想主。

  3. ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥

    仆人,马图拉的古鲁阿朱那,是谦卑的,整个创造物都与会众一起开悟

  4. ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥

    为了拯救世界,Guru Ramdas 在 Guru Arjun Dev 中进入了他的光芒。4॥

  5. ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥

    世界上除了他之外没有人将我们从罪恶中拯救出来,所以上帝以 Guru Arjun Dev 的形式化身在世界上

  6. ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ ॥

    数百万的痛苦被带走,从那些饮用神圣的“纳姆”(圣名)甘露的人身上,马图拉说。

  7. ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥

    先生们啊!不要忽视这个真理,以免你接受上师阿周那与上帝不同的区别

  8. ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥

    在 Guru Arjun Dev Ji 的心中,居住着至高无上的婆罗门。5॥

  9. ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥

    直到我们的额头上有财富,我们才会经常徘徊

  10. ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥

    卡利尤加的凶猛者正在淹没在大海中,溺水在世界海洋中的悔恨永无止境

  11. ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥

    巴特·马图拉(Bhat Mathura)说,事实是上帝化身为Guru Arjun Dev来拯救世界

  12. ਜਪੵਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥

    无论谁冥想古鲁阿尔琼戴夫,都不必再次经历轮回痛苦的子宫。||6||

  13. ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥

    Guru Arjun Dev Ji 以上帝的身份出现,将世界从 Kali Yuga 的海洋中解放出来

  14. ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥

    那些心中和平与真理的源泉是苦难和贫穷的清除者

  15. ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥

    他是纯粹的哈里形式,不是别人,正是他

  16. ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥

    在心里顺服道的,就变得像他一样

  17. ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥

    只有光的形式(Guru Arjuna)存在于地球,天空和九个街区中

  18. ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖੵ ਹਰਿ ॥੭॥੧੯॥

    马图拉说:上帝和古鲁之间没有区别;古鲁阿尔琼是主自己的化身。||7||19||

  19. ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥

    恒河的水在Guru Arjan Dev Ji(以Harinamamrta的形式)附近流动,整个弟子团体每天都在其中沐浴

  20. ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥

    在 Guru Darbar 中,诵经 Harinam,正在阅读 Vani Roopa Puranas,梵天正在从他的嘴里唱吠陀经,也就是说,Guru 的演讲是 Purana-Veda

  21. ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥

    Ajay Chavar 在上师的头上摆动,他用嘴念诵 Hari-Namamrit

  22. ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥

    事实上,上帝自己已经将这把伞托付给了 Guru Arjun Dev 的头上

  23. ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥

    Sri Guru Nanak Dev Ji、Sri Guru Angad Dev Ji、Sri Guru Amar Das Ji(随后)Shri Guru Ramdas 以 Avakar 的形式与上帝融合

  24. ਹਰਿਬੰਸ ਜਗਤਿ ਜਸੁ ਸੰਚਰੵਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥

    哈里班斯说:他们的赞美声在世界各地回响;谁能说伟大的古鲁已经死了?||1||

  25. ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥

    Sri Guru Ramdas Ji 去了 Devpuri Vaikunth,这是在上帝本人的怜悯下发生的

  26. ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥

    上帝将宝座赐给了 Shri Guru Ramdas Ji

  27. ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥

    众神吟诵着祈求,他们开始欢呼,同时歌颂赞美

  28. ਅਸੁਰ ਗਏ ਤੇ ਭਾਗਿ ਪਾਪ ਤਿਨੑ ਭੀਤਰਿ ਕੰਪਹਿ ॥

    阿修罗们都逃走了,他们的罪孽开始在他们心中颤抖

  29. ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥

    那些证得了Shri Guru Ramdas Ji的人,他们所有的罪孽都被切断了

  30. ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥

    就这样,Shri Guru Ramdas Ji 将地球的保护伞和宝座交给了 Guru Arjun Dev Ji。2 .21 .6 .11 .10 .10 .22 .60 .143