Sri Guru Granth Sahib Ji

第 1413

  1. ਸਲੋਕ ਮਹਲਾ ੩

    萨洛克·马哈拉 3

  2. ੴ ਸਤਿਗੁਰ ਪ੍ਰਸਾਦਿ ॥

    那般婆罗门只有一个(Aukar-svarupa),是通过萨古鲁的恩典获得的

  3. ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥

    贪婪是普遍存在的人不能说是访客

  4. ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥

    古鲁那纳克说,捐给他的果实是一样的。1॥

  5. ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥

    古鲁那纳克说:“一个无所畏惧的乞丐,玛雅提塔神,

  6. ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥

    很少有大师能够收集他的食物。2॥

  7. ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥

    当然,我应该成为一个聪明的占星家,用嘴背诵四部吠陀经

  8. ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥

    但正是因为我的行为或性格,我才能在全世界声名鹊起。3

  9. ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥

    杀害婆罗门,宰杀一头牛,杀害一个女孩,以及有罪和邪恶的财富,都值得诅咒

  10. ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥

    以作恶来医恶,总是骄傲,这是非常糟糕的

  11. ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥

    古鲁那纳克说,忘记上帝是比这更大的罪过

  12. ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥

    除了所有的聪明,只剩下知识。4॥

  13. ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥

    没有人能改变造物主所写的命运

  14. ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥

    古鲁那纳克说——命运中所写的东西会发生。蒙神祝福的人明白这个真理。5॥

  15. ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥

    那些因虚假贪婪而忘记上帝的人,

  16. ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥

    他们在玛雅的依恋中从事欲望和生意,渴望之火在他们内心燃烧

  17. ਜਿਨੑਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥

    那些像南瓜藤一样,太固执而无法爬上棚架的人,会被骗子玛雅所欺骗。

  18. ਮਨਮੁਖਿ ਬੰਨਿੑ ਚਲਾਈਅਹਿ ਨਾ ਮਿਲਹੀ ਵਗਿ ਸਗਿ ॥

    自私的曼穆克被捆绑和堵住嘴巴带走;狗不加入牛群。

  19. ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥

    当上帝自己忘记我们时,我们就会忘记,只有通过与他相遇,我们才能与他联合

  20. ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥

    古鲁那纳克说,如果一个人按照萨古鲁的规则行事,那么他就会成为古鲁穆克,摆脱世界的束缚。6॥

  21. ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥

    赞美神,只有他才配得赞美

  22. ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥

    那纳克上师说:“兄弟啊!通往上帝的门是真实的,另一个是被遗弃的。7 ॥

  23. ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥

    古鲁那纳克说:“无论我走到哪里,只有上帝

  24. ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥

    无论我在哪里看,都有那一位,它是通过上师揭示的。8॥

  25. ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥

    主的话语除去一切苦难,让某人住在心里(它结束了一切苦难)

  26. ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥

    它只存在于上师的恩典中,只有靠运气才能获得。6 ॥

  27. ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥

    古鲁那纳克(Guru Nanak)说:数以百万计的骄傲的人被摧毁了

  28. ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥

    找到萨古鲁的人因全神贯注于真道而得救。10 ॥

  29. ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥

    加入那些勤奋地为萨古鲁服务的人的脚

  30. ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥

    有了上师的教诲,上帝就住在心里,对玛雅的渴望就消失了

  31. ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥

    那个人的思想是纯洁和干净的,他成为古鲁穆克并融入哈里南

  32. ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥

    那纳克说,其他王权是假的,只有那些以上帝的名义吸收的人才是真正的国王。11

  33. ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥

    就像在丈夫家里一样,慈爱的妻子渴望爱情

  34. ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥

    她准备美味的食物和糖果

  35. ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥

    同样,奉献者,用他们的演讲赞美上帝

  36. ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥

    他们把自己的土壤、身体和财富摆在他们面前,把自己的头献给上师

  37. ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥

    奉献者非常渴望奉献,主满足并混合了他们的每一个愿望