Sri Guru Granth Sahib Ji

第 1421

  1. ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥

    当师傅给予他的祝福时,他会自动使他成功

  2. ਨਾਨਕ ਗੁਰਮੁਖਿ ਜਿਨੑੀ ਧਿਆਇਆ ਆਏ ਸੇ ਪਰਵਾਣੁ ॥੬੩॥

    哦,纳纳克,古尔穆克们冥想上主;他们来到这个世界是蒙福和被认可的。六十三。

  3. ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥

    瑜伽不是通过穿藏红花长袍或穿着脏衣服来实现的

  4. ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥੬੪॥

    那纳克大师说:“事实上,瑜伽是通过坐在家里接受萨古鲁的教义来实现的。64 ॥

  5. ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥

    当然,四方旅行,没有用或阅读四部尤加吠陀经

  6. ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥

    古鲁那纳克说,当一个人遇到一个真正的上师时,上帝就住在心中,救赎很容易实现。65॥

  7. ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥

    那纳克大师说,朋友啊,师父的命令无处不在!你的智力变坏了,你善变的头脑变得摇摆不定

  8. ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥

    你为什么期待通过与你的思想交朋友来获得幸福

  9. ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥

    最好与Gurmukhs交朋友,感觉自己像一个真正的上师

  10. ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥

    嘿,朋友!生死的束缚将被切断,你将获得幸福。66 ॥

  11. ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥

    他将他的恩典赐给他的人,被遗忘和流浪的人会得到对正确的理解

  12. ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥

    那纳克说,被剥夺了上帝恩典的人只会在悲伤中哭泣。67 ॥

  13. ਸਲੋਕ ਮਹਲਾ ੪

    萨洛克·马哈拉 4

  14. ੴ ਸਤਿਗੁਰ ਪ੍ਰਸਾਦਿ ॥

    那般若婆罗门只有一个(Omkar-swarup),是通过萨古鲁的恩典获得的

  15. ਵਡਭਾਗੀਆ ਸੋਹਾਗਣੀ ਜਿਨੑਾ ਗੁਰਮੁਖਿ ਮਿਲਿਆ ਹਰਿ ਰਾਇ ॥

    蒙福和非常幸运的是那些快乐的灵魂新娘,她们作为古尔穆克,遇见了她们至高无上的主国王。

  16. ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥

    古鲁那纳克说,他的心中有光,他以上帝的名义融合在一起。1॥

  17. ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥

    一个已经知道无上真理的人,哇哇!!那个萨古鲁很棒

  18. ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥

    通过与他见面,口渴被消除,身心得到平静

  19. ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥

    真理的偶像萨提古鲁是值得称赞的(因为对他来说,无论大小,每个人都是一样的)

  20. ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥

    爱的偶像萨古鲁值得掌声,责备或赞美是一样的

  21. ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥

    在心中凝视婆罗门的睿智萨古鲁是值得称赞的

  22. ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥

    他是尼兰卡拉·萨古鲁·斯图蒂亚(Nirankara Satguru Stutya);他没有尽头或超越

  23. ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥

    在众生心中建立哈里南的人,萨古鲁是值得称赞的

  24. ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥

    古鲁那纳克说:“他配得上萨提古鲁瓦瓦,上帝的名就是从他那里得到的。2॥

  25. ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥

    歌颂主,成为古鲁穆克,每天吟诵哈里南

  26. ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥

    一个人应该每天赞美上帝,吟诵哈里的名字会让心灵幸福

  27. ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥

    只有幸运的人才能通过找到上帝来找到完全的幸福

  28. ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥

    古鲁那纳克说,那些已经完成了哈里南的桑基尔坦的寻求者,他们的身心不再悲伤了。3

  29. ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥

    我爱上了上帝,我怎么能遇见那位可爱的绅士

  30. ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥

    他们正在寻找一位优雅的绅士

  31. ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥

    真正的上师是我的朋友,如果你找到了它,那就把你的思想交给他

  32. ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥

    我心爱的(上师)告诉我关于造物主的上帝

  33. ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥

    哦,那纳克!我一直在寻找我的主,萨提古鲁在我心中给了我达山。4॥

  34. ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥

    我盯着陡峭的小路,也许我的绅士会来

  35. ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥

    表示愿望或欲望!今天有人来让我与我心爱的主团聚