Sri Guru Granth Sahib Ji

第 1424

  1. ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥

    Amritmaya Bhagavannam 在 Guru 中,他执行 Namamrit 的 kirtan,也使寻求者成为 Naam 的 sankirtan

  2. ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥

    上师相信上帝的名字是纯净的海洋,所以崇拜涅槃的名字

  3. ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥

    这种甘露和言语存在于上师的脑海中

  4. ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥

    由此,心莲被照亮,自光融入至高无上的光

  5. ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥

    哦,纳纳克,只有那些额头上刻有预定命运的人才能遇到真 गुरु。||25||

  6. ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥

    欲望之火在专制者的灵魂中燃烧,他的欲望并没有消失

  7. ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥

    对家庭的依恋都是虚假的,但他却被这个谎言包裹着

  8. ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥

    他经常忧心忡忡,被世界的忧虑所困扰

  9. ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥

    在自我中,他执行利己主义的行为,因此他的出生和死亡不会被抛在后面

  10. ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥

    古鲁那纳克说,通过皈依上师,心灵也会恢复,上师将他从世界的束缚中解脱出来。26

  11. ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥

    在上师的萨桑中,人们怀着崇敬的心情唱着上帝的赞美诗

  12. ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥

    那些在萨桑侍奉上师的人,上师将他们与上帝联系起来

  13. ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥

    这个世界是一片可怕而艰难的大海,古鲁是一艘船,哈里纳姆是游泳者

  14. ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥

    上师的弟子们已经接受了国王,而完全的上师已经越过了他们

  15. ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥

    哦,哈里!求你赐给我们上师弟子的脚,使我们这些罪人也能得到解脱

  16. ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥

    古鲁那纳克说:“主将命运写在谁的头上,谁就找到了一位上师

  17. ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥

    他杀死了太监,把他们赶走了,并在主的院子里救了他们

  18. ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥

    向上师的门徒致敬,上帝很高兴将他们团结起来。27

  19. ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥

    那位 Purna Guru 创造了 Sumiran 神的名字(记住),他已经消除了头脑中的幻觉

  20. ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥

    歌颂上帝为我们指明了正确的道路

  21. ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥

    通过杀死自我,我们把自己固定在一个上帝身上,并在我们的头脑中建立了哈里南

  22. ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥

    根据 Guru-mat 的说法,阎罗也不会因为被 Harinam 吸收而看邪恶的眼睛

  23. ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥

    上帝是当他觉得正确时做一切事情的人,他把它放在名字和 kirtan 中

  24. ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥

    古鲁那纳克说,我们通过念诵哈里南来获得生命,否则没有哈里南,我们很快就会死去。28॥

  25. ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥

    邪恶的虚幻人心中有自我的疾病,他们因为傲慢而在妄想中被遗忘

  26. ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥

    古鲁那纳克说:“当一个人遇到萨提古鲁,一个苦行僧时,这种疾病就会消失。26 ॥

  27. ਗੁਰਮਤੀ ਹਰਿ ਹਰਿ ਬੋਲੇ ॥

    在上师的教诲下,众生崇拜上帝

  28. ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥

    她日日夜夜地被主的爱所吸引,并被主的色彩所吸引

  29. ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥

    我找遍了全世界,但找不到像上帝一样的至高无上的人

  30. ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥

    上师让你念诵上帝的名字,然后心就不会在任何地方飘动

  31. ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥

    古鲁那纳克说:“我们是哈里的专属奉献者,认为自己是古鲁和萨古鲁的仆人的仆人。30