Sri Guru Granth Sahib Ji

第 1425

  1. ਸਲੋਕ ਮਹਲਾ ੫

    萨洛克·马哈拉 5

  2. ੴ ਸਤਿਗੁਰ ਪ੍ਰਸਾਦਿ ॥

    那般婆罗门只有一个(Aukar-svarupa),是通过萨古鲁的恩典获得的

  3. ਰਤੇ ਸੇਈ ਜਿ ਮੁਖੁ ਨ ਮੋੜੰਨਿੑ ਜਿਨੑੀ ਸਿਞਾਤਾ ਸਾਈ ॥

    那些认出师父的人仍然全神贯注于他的奉献,从不转身离开

  4. ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਨ ਆਈ ॥੧॥

    那些不懂得爱与奉献工作的人,那些原始的恋人就破碎了。1॥

  5. ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥

    即使没有上帝的漂亮衣服也会在火中燃烧

  6. ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥

    古鲁那纳克说:“主啊!如果你和我在一起,把我卷在尘土里也是美丽的。2॥

  7. ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥

    崇拜上师的教诲,对上帝之名的颜色不感兴趣

  8. ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥

    哦,那纳克!对于那些征服了五种恶习的人来说,这个maru raga是成功的。3 ॥

  9. ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥

    婆罗门啊!对我来说,一位至高无上的上帝就像千百万人一样,有这么多人在他们的门口问

  10. ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥

    婆罗门啊!你的出生是徒劳的,你已经忘记了创造你的上帝。4॥

  11. ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥

    人们应该喝 Sorath raga 的名字果汁,它永远不会褪色

  12. ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥

    古鲁那纳克说:“赞美上帝的人在上帝的院子里受到尊重。5॥

  13. ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥

    没有人能杀死上帝将要拯救的东西

  14. ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥

    心中有一个苏赫尼迪名字的人总是练习尼兰卡拉

  15. ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥

    他投靠主,把他放在心里

  16. ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥

    他有上帝的颜色,这是任何人都无法脱下的

  17. ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥

    古鲁穆克赞美上帝并获得自然的幸福

  18. ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥

    哦,那纳克!他心中戴着苏赫尼迪·哈里纳姆(Sukhnidhi Harinam)的念珠。6॥

  19. ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥

    无论上帝做什么,都乐于认为它是好的,放下矛盾心理

  20. ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥

    他以自己的恩典遇见自己

  21. ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥

    至高无上的父啊!教导你的奉献者,以便从头脑中消除困惑

  22. ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥

    无论造物主在他的财富中写了什么,你都必须这样做

  23. ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥

    一切都在上帝的控制之下,没有其他人

  24. ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥

    古鲁那纳克说:“只有服从上帝的怜悯才能获得幸福和幸福。7 ॥

  25. ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥

    那些记得普尔纳上师的寻求者已经开悟了

  26. ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥

    纳纳克说,所有的工作都是通过敬拜上帝来完成的。8 ॥

  27. ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥

    那些犯下罪恶行为的人最终会大声疾呼

  28. ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥

    纳纳克说,随着搅动与搅动一起完成,Yamraj 也会搅动它们。6 ॥

  29. ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥

    义人通过默想上帝来赢得他们的出生

  30. ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥

    纳纳克认为,他也通过宣扬宗教来净化世界。10

  31. ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥

    我落入了错误顾问的坏陷阱,认为这些话是甜蜜的

  32. ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥

    哦,那纳克!那些额头上有好运的人得救了。11

  33. ਸੁਤੜੇ ਸੁਖੀ ਸਵੰਨਿੑ ਜੋ ਰਤੇ ਸਹ ਆਪਣੈ ॥

    那些全神贯注于纪念他们的主人的人会睡得很开心

  34. ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨਿੑ ॥੧੨॥

    被主人的爱分开的八个普拉哈尔是紧绷的。122

  35. ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥

    因为虚假的幻觉,无数人在无知中沉睡

  36. ਨਾਨਕ ਸੇ ਜਾਗੰਨਿੑ ਜਿ ਰਸਨਾ ਨਾਮੁ ਉਚਾਰਣੇ ॥੧੩॥

    哦,那纳克!那些用拉斯纳说出上帝的名字的人实际上被认为是清醒的。13 ॥

  37. ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥

    人们通过看到海市蜃楼和犍陀罗城而徘徊

  38. ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥

    古鲁那纳克说,敬拜上帝的人在身心上看起来很漂亮。14 ॥

  39. ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥

    帕拉梵天是不纯众生的救赎主,他是全方位的、强大的、无穷无尽的