Sri Guru Granth Sahib Ji

第 1426

  1. ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥

    古鲁那纳克(Guru Nanak)说,他记得他所拯救的造物主。15॥

  2. ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥

    摒弃二元对立的邪道,将你的心依附于上帝

  3. ਦੂਜੈ ਭਾਵਂੀ ਨਾਨਕਾ ਵਹਣਿ ਲੁੜੑੰਦੜੀ ਜਾਇ ॥੧੬॥

    南纳克说,在对二元性的爱中,凡人正被冲向下游。

  4. ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥

    人们在三位一体玛雅的市场中交易生活

  5. ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥

    事实上,只有那些以真正交易为名的人才配被称为真正的杂货商。17 ॥

  6. ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥

    可怜的生物和女人不知道爱情的道路,一直在徘徊

  7. ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧੵਾਰ ॥੧੮॥

    哦,那纳克!他们忘记了上帝,陷入了深深的地狱。18॥

  8. ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥

    它不会忘记生物心中的财富,而是要求越来越多的财富

  9. ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥

    古鲁那纳克说,如果他运气不好,他就不记得上帝了。16॥

  10. ਤਿਚਰੁ ਮੂਲਿ ਨ ਥੁੜਂੀਦੋ ਜਿਚਰੁ ਆਪਿ ਕ੍ਰਿਪਾਲੁ ॥

    只要上主自己慈悲,凡人就不会耗尽资本。

  11. ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥

    纳纳克说,上帝这个词是一个完整的商店,这笔钱可以自愿使用。20

  12. ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥

    如果羽毛有售,我会以足够的价格购买

  13. ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥

    我要把它们戴在我的身上,找到我的主。21 ॥

  14. ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥

    我的绅士帕布是真正的国王,他是比沙阿更伟大的皇帝

  15. ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥

    只要你坐在他身边,你就会得到荣耀,所有人都相信他。22 ॥

  16. ੴ ਸਤਿਗੁਰ ਪ੍ਰਸਾਦਿ ॥

    那个独特的Parabrahma,其叙述者是Om,只有一个(Aukar Swaroop),是通过上师的恩典获得的

  17. ਸਲੋਕ ਮਹਲਾ ੯ ॥

    斯洛卡·马哈拉 6 ॥

  18. ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥

    嘿,兄弟!你没有赞美戈文达,你白白失去了生命

  19. ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

    那纳克大师指示:“哦,心灵!敬拜上帝,就像鱼全神贯注于水中一样。1॥

  20. ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

    嘿,兄弟!因为你全神贯注于恶习和恶习,所以你一刻也没有与它们分离

  21. ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥

    那纳克上师说:“哦,心灵!敬拜主,阎罗不会落入陷阱。2॥

  22. ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥

    青春就这样过去了,现在老年已经接管了身体

  23. ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥

    那纳克大师指示:“哦,心灵!敬拜上帝,时间在流逝。3 ॥

  24. ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥

    他老了,没有知觉,死亡也到了顶峰

  25. ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥

    古鲁那纳克说:“疯子啊!为什么你仍然不敬拜上帝?4 ॥

  26. ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

    嘿,兄弟!财富、妻子和你接受的所有财产

  27. ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

    接受纳纳克的真实话语,他们都不是你的同伴。5 ॥

  28. ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

    上帝是不纯净的受造物的救赎主,是恐惧和孤儿的主

  29. ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

    那纳克说:“要明白,他总是与你同在。6 ॥

  30. ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥

    你不爱赐给你美丽身体和财富的上帝

  31. ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥

    纳纳克说:“疯子啊!为什么他现在谦卑而激动?7 ॥

  32. ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥

    赐予身体、财富、舒适和房屋居住的上帝

  33. ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥

    那纳克大师解释说:“哦,头脑!你为什么不模拟那个拉玛?8॥

  34. ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

    上帝是所有幸福的赐予者,除了他之外没有其他人

  35. ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

    那纳克大师指示:“哦,心灵!对他的纪念会带来解脱。6॥