Sri Guru Granth Sahib Ji

第 145

  1. ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥

    当您喜欢它时,该生物会在其身体上摩擦 vibhuti 并播放旋律。

  2. ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥

    当你喜欢它时,一个男人会读古兰经,并被称为穆兰和谢赫。

  3. ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥

    哦,内特! 当你的意志,许多人成为国王,享受大部分的味道。

  4. ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥

    哦,塔库尔! 当您认为合适时,男人会使用剑并砍头。

  5. ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥

    主啊! 当您愿意时,人们会在听到许多信息后前往国家和经度并返回家园。

  6. ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥

    灵魂啊! 当它适合你时,男人就会沉迷于你的名字,当你渴望时,他就会开始喜欢你。

  7. ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥

    那纳克祈祷,主啊! 除了那些遵循你的意志的人,其他所有的生物都只赚谎言。 1॥

  8. ਮਃ ੧ ॥

    玛哈拉 1

  9. ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥

    天啊 ! 当你伟大时,所有伟大都会在你身上显现。 你自己很好,你必须很好。

  10. ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥

    当你自己真实时,所有崇拜你的人都会变得真实。 你真正的奉献者不会将任何人视为骗子。

  11. ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥

    众生说、看、说、走、生、死等等。这是你的幻觉游戏。

  12. ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥

    哦那纳克! 上帝以真理的形式自己通过他的命令创造了宇宙,并使所有生物都在他的命令之下。 2

  13. ਪਉੜੀ ॥

    保里

  14. ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥

    如果我们无私地为上师服务,那么幻想就会被消除。

  15. ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥

    我们应该按照上师告诉我们的去做。

  16. ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥

    如果 Satguru ji 变得善良,那么只有我们可以做 Naam Simran。

  17. ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥

    虔诚崇拜的好处是极好的。 这是由Gurmukh实现的。

  18. ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥

    对于头脑清醒的人来说,无知的黑暗仍然存在,他继续只赚假钱。

  19. ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥

    追随真理而念诵真主之名的人。”

  20. ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥

    这样一个诚实的人被称为真理之主。

  21. ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥

    哦那纳克! 一直念诵真理之名的人,他是诚实的,他只专注于真理。 15

  22. ਸਲੋਕੁ ਮਃ ੧ ॥

    什洛卡玛哈拉 1

  23. ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

    卡利尤加是刀,皇帝是屠夫。 佛法带着翅膀飞出世间,也就是宗教在卡利年代被毁灭了。

  24. ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

    在这个虚假的新月之夜,真理的月亮在任何地方都看不见,也就是说,谎言无处不在,真理已被摧毁。

  25. ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥

    我徒劳地寻找,我感到非常困惑;在这黑暗中,我找不到道路。

  26. ਵਿਚਿ ਹਉਮੈ ਕਰਿ ਦੁਖੁ ਰੋਈ ॥

    在谎言的黑暗中,整个世界都在为骄傲和悲伤而哀悼。

  27. ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥

    哦那纳克! 众生将通过什么方法从这个谎言中解脱? , 1॥

  28. ਮਃ ੩ ॥

    玛哈拉 3

  29. ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥

    在卡利尤加,上帝的荣耀揭示了世界上的知识之光。

  30. ਗੁਰਮੁਖਿ ਕੋਈ ਉਤਰੈ ਪਾਰਿ ॥

    只有稀有的古尔穆克人才能穿越海洋。

  31. ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥

    哦那纳克! 他将自己的荣耀赐给主施恩的人。

  32. ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥

    但是只有古尔穆赫(Gurmukh)才获得了这个名字的宝石。 2

  33. ਪਉੜੀ ॥

    保里

  34. ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥

    主的奉献者与世界上的众生之间的和解从未变得有价值。

  35. ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥

    神自己是无误的。 即使忘记了别人,他也不会忘记。

  36. ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥

    那些通过变得真实而实践真理的奉献者,上帝亲自将这些奉献者与他自己混合在一起。(虔诚的崇拜)。

  37. ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥

    那些因说谎而吃下玛雅毒药的人,是被神自己误导了。

  38. ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥

    他们不承认最终的现实,即我们终有一天会离开这个世界; 他们继续制造欲望和愤怒的毒药。

  39. ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥

    那些日日夜夜默想圣名的人,这样的奉献者会继续虔诚地侍奉主。

  40. ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥

    那些通过成为主仆人的奴隶而将自我从良心中移除的人,

  41. ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥

    他们自己的面孔在主宰的法庭上熠熠生辉,他们以萨蒂亚的名义在真理的法庭上获得了巨大的荣耀。 16

  42. ਸਲੋਕੁ ਮਃ ੧ ॥

    什洛卡玛哈拉 1

  43. ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥

    早上专心,赞美并记念上帝的人,

  44. ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥

    他是完整的皇帝,并且在正确的时间战斗而死。

  45. ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥

    在第二阶段,心的态度变得分散,心在许多路径上运行。

  46. ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥

    人掉进了许多行业的无底海中,吃得如此深沉,以至于他无法摆脱它。