Sri Guru Granth Sahib Ji

第 153

  1. ਨਾਮ ਸੰਜੋਗੀ ਗੋਇਲਿ ਥਾਟੁ ॥

    珍惜名誉的人,他们认为世界是草场中一个不稳定的地方。

  2. ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥

    放纵和自我的有毒伤口最终会破裂。

  3. ਬਿਨੁ ਵਖਰ ਸੂਨੋ ਘਰੁ ਹਾਟੁ ॥

    无名之纱,身之身,心之所为空。

  4. ਗੁਰ ਮਿਲਿ ਖੋਲੇ ਬਜਰ ਕਪਾਟ ॥੪॥

    弗拉杰 的门是由 大师 的会议打开的。 4

  5. ਸਾਧੁ ਮਿਲੈ ਪੂਰਬ ਸੰਜੋਗ ॥

    圣人相遇,只能靠运气。

  6. ਸਚਿ ਰਹਸੇ ਪੂਰੇ ਹਰਿ ਲੋਗ ॥

    上帝的奉献者因真理而欢喜。

  7. ਮਨੁ ਤਨੁ ਦੇ ਲੈ ਸਹਜਿ ਸੁਭਾਇ ॥

    哦那纳克! 那些通过奉献自己的身心很容易找到他们的主的人,

  8. ਨਾਨਕ ਤਿਨ ਕੈ ਲਾਗਉ ਪਾਇ ॥੫॥੬॥

    我在他的脚下鞠躬。 5 6

  9. ਗਉੜੀ ਮਹਲਾ ੧ ॥

    高迪玛哈拉 1

  10. ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥

    你的心全神贯注于欲望、愤怒和幻觉。

  11. ਝੂਠ ਵਿਕਾਰਿ ਜਾਗੈ ਹਿਤ ਚੀਤੁ ॥

    由于他们的执着,谎言和罪恶已经在你的心中升起。

  12. ਪੂੰਜੀ ਪਾਪ ਲੋਭ ਕੀ ਕੀਤੁ ॥

    你积累了罪恶和贪婪的财富。

  13. ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥

    因此,以清净的心,以心念诵圣名,渡过宇宙的海洋。 1॥

  14. ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥

    我真正的主啊! 你有福了 我是你唯一的支持。

  15. ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥

    天啊! 我是罪人,只有你是纯洁的。 1॥ 敬请关注

  16. ਅਗਨਿ ਪਾਣੀ ਬੋਲੈ ਭੜਵਾਉ ॥

    在火、水等五种元素构成的身体中,呼吸高高地共鸣。

  17. ਜਿਹਵਾ ਇੰਦ੍ਰੀ ਏਕੁ ਸੁਆਉ ॥

    舌头和感官有自己的味道。

  18. ਦਿਸਟਿ ਵਿਕਾਰੀ ਨਾਹੀ ਭਉ ਭਾਉ ॥

    你的眼睛全神贯注于罪恶,你对主没有恐惧和爱。

  19. ਆਪੁ ਮਾਰੇ ਤਾ ਪਾਏ ਨਾਉ ॥੨॥

    如果一个生物摧毁了他的自我,他就获得了这个名字。 2

  20. ਸਬਦਿ ਮਰੈ ਫਿਰਿ ਮਰਣੁ ਨ ਹੋਇ ॥

    用言语摧毁自我的人,不必再次死去。

  21. ਬਿਨੁ ਮੂਏ ਕਿਉ ਪੂਰਾ ਹੋਇ ॥

    不摧毁自我,它怎么可能是完整的?

  22. ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥

    心正专注于世界的幻象和二元性。

  23. ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥

    只有一个纳拉扬是稳定的,这就是他在世界上所做的。3

  24. ਬੋਹਿਥਿ ਚੜਉ ਜਾ ਆਵੈ ਵਾਰੁ ॥

    轮到我的时候,我将登上一艘名为名字的船,穿越海洋。

  25. ਠਾਕੇ ਬੋਹਿਥ ਦਰਗਹ ਮਾਰ ॥

    那些被禁止登船的人在主的法庭上受到了严厉的殴打。

  26. ਸਚੁ ਸਾਲਾਹੀ ਧੰਨੁ ਗੁਰਦੁਆਰੁ ॥

    上师的法庭是有福的,以真理的形式歌唱上帝的荣耀。

  27. ਨਾਨਕ ਦਰਿ ਘਰਿ ਏਕੰਕਾਰੁ ॥੪॥੭॥

    哦那纳克! 独一无二的独一神遍及每一个心房。 4 7

  28. ਗਉੜੀ ਮਹਲਾ ੧ ॥

    高迪玛哈拉 1

  29. ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥

    观想梵天,颠倒迷惑的心莲变直。

  30. ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥

    甘露的水流开始像第十道门一样从天而降。

  31. ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥

    上帝 本人正在三个世界中传播开来。 1॥

  32. ਰੇ ਮਨ ਮੇਰੇ ਭਰਮੁ ਨ ਕੀਜੈ ॥

    哦,我的心! 不要陷入任何困境。

  33. ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

    如果头脑变得自信,它就会开始以 名字 的形式饮用甘露汁。 1॥ 停留

  34. ਜਨਮੁ ਜੀਤਿ ਮਰਣਿ ਮਨੁ ਮਾਨਿਆ ॥

    当头脑接受自我的毁灭时,它就赢得了生命之战。

  35. ਆਪਿ ਮੂਆ ਮਨੁ ਮਨ ਤੇ ਜਾਨਿਆ ॥

    当心灵的自我被摧毁时,它就会在心中获得关于上帝的知识。

  36. ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥

    当有至尊灵魂的恩宠时,在心之家,他就获得了真我的身份。 2

  37. ਜਤੁ ਸਤੁ ਤੀਰਥੁ ਮਜਨੁ ਨਾਮਿ ॥

    上帝的名字是真正的婆罗门,真正的朝圣和沐浴。

  38. ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥

    如果我做除了名字之外的大部分盛况,那么它们都是徒劳的。

  39. ਨਰ ਨਾਰਾਇਣ ਅੰਤਰਜਾਮਿ ॥੩॥

    由于纳拉扬非常内向。3॥

  40. ਆਨ ਮਨਉ ਤਉ ਪਰ ਘਰ ਜਾਉ ॥

    如果我对上帝以外的人有信心,那么只有我去异国他乡。

  41. ਕਿਸੁ ਜਾਚਉ ਨਾਹੀ ਕੋ ਥਾਉ ॥

    我应该向谁询问我的姓名? 除了上帝,我没有其他地方。

  42. ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥

    哦那纳克! 有了上师的教导,我很容易被真理所吸引。 4 8

  43. ਗਉੜੀ ਮਹਲਾ ੧ ॥

    高迪玛哈拉 1

  44. ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥

    如果找到 大师,他会在活着的时候展示死亡的方式。

  45. ਮਰਣ ਰਹਣ ਰਸੁ ਅੰਤਰਿ ਭਾਏ ॥

    死后活着的喜悦诱惑着心灵。

  46. ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥

    只有根除自我,才能找到第十道门。 1॥

  47. ਮਰਣੁ ਲਿਖਾਇ ਆਏ ਨਹੀ ਰਹਣਾ ॥

    人是在写下死亡时间后才来到这个世界上的,不能在这个世界上久留。

  48. ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥

    因此,一个人应该来到这个世界,继续念诵开斋节,并皈依开斋节。 1॥ 留

  49. ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥

    如果找到了 上师,那么所有的麻烦都会消失。

  50. ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥

    心莲膨胀,心与哈里帕布合一。

  51. ਜੀਵਤੁ ਮਰੈ ਮਹਾ ਰਸੁ ਆਗੈ ॥੨॥

    以摧毁自我为生的人,他在来世以 名字 的形式喝了 马哈拉斯。 2

  52. ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥

    随着 大师 的结合,人变得真实、弃绝和纯洁。

  53. ਗੁਰ ਕੀ ਪਉੜੀ ਊਚੋ ਊਚਾ ॥

    上师之道是佛法之梯,而通过那梯子,一个人会成为最高的灵性状态。

  54. ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥

    大师 只有通过上帝的恩典才能获得,并且对死亡的恐惧消失了。 3

  55. ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥

    通过遇见上师,一个人遇见了主,并且全神贯注在他的腿上。

  56. ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥

    凭借他的恩见,上师 让受造物在他自己的内心家园中看到主的自我形式。

  57. ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥

    哦那纳克! 古鲁摧毁了生物的自我,并将其与至尊主融合。 4 9॥