Sri Guru Granth Sahib Ji

第 157

  1. ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥

    尽管所有人都生活在对金钱的渴望中,但他们的命运是由他们的行为决定的。 3

  2. ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥

    哦那纳克! 他创造了宇宙,他维持着一切。

  3. ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥

    上帝 的命令无法知道他赋予谁伟大。 4 1 18

  4. ਗਉੜੀ ਬੈਰਾਗਣਿ ਮਹਲਾ ੧ ॥

    高里玛哈拉 1

  5. ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥

    如果我必须像鹿一样生活在森林里,那么我会选择性地吃土豆的根。

  6. ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥

    如果上师的恩典,我找到了我的丈夫和主,那么我会一次又一次地牺牲在他身上。 1॥

  7. ਮੈ ਬਨਜਾਰਨਿ ਰਾਮ ਕੀ ॥

    我是 拉姆 的 凡加林(商人)。

  8. ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥

    天啊 ! 你的名字是我做生意的交易。 1॥ 敬请关注

  9. ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥

    即使我不得不像杜鹃一样生活在芒果植物上,我也会很容易地崇拜这个名字。,

  10. ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥

    如果我找到我的丈夫-主,我会看到他巨大的形式。 2

  11. ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥

    就算我要像鱼一样生活在水中,我仍然会崇拜那位照顾众生的那一位。

  12. ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥

    亲爱的主(这个世界海洋的深不可测的水域)居住在两边。 我会张开双臂迎接他。 3

  13. ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥

    即使我必须像蛇一样生活在地球上,我仍然会以我主的名义居住,我的恐惧将会消失。

  14. ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥

    哦那纳克! 那个灵魂的女人总是一个已婚的女人,她的光被主的光吸收。 4 2 19॥

  15. ਗਉੜੀ ਪੂਰਬੀ ਦੀਪਕੀ ਮਹਲਾ ੧

    高里玛哈拉 1

  16. ੴ ਸਤਿਗੁਰ ਪ੍ਰਸਾਦਿ ॥

    上帝是独一的,可以通过 上师 的恩典找到。

  17. ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥

    歌唱上帝的荣耀,默想造物主的荣耀,

  18. ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥

    去那个萨桑提的房子,唱名歌,只崇拜那个卡塔。 1॥

  19. ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥

    哦,头脑! 你和萨桑吉斯一起,为无畏的主唱赞美歌。

  20. ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥

    我为那一首赞美之歌牺牲,通过它总能获得幸福。 1॥ 停留

  21. ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥

    人类啊! 每天都在养育许多众生的养神,也会善待你。

  22. ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥

    上帝赐予的东西是没有价值的,因为它们是无限的。 2

  23. ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥

    离开这个死亡世界的时间是固定的,也就是说,离开伊洛卡的时间是通过写信、萨姆瓦丁等形式的信息来确定的。因此,为了与上帝和好,使与萨桑吉斯一起倒油的预兆,即以死亡的形式结婚。先做好事。

  24. ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

    先生们! 赐予我你的祝福,使我可以与主丈夫联合。 3

  25. ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥

    这封信正在被发送到每一所房子,这条信息每天都到达一个或另一所房子,也就是说,每天都有人在死去。

  26. ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥੨੦॥

    那纳克说,灵魂啊! 记住那个邀请死亡的人,因为那些日子临近了。 4 1 20

  27. ਰਾਗੁ ਗਉੜੀ ਗੁਆਰੇਰੀ ॥

    拉格·高里·瓜雷里:

  28. ਮਹਲਾ ੩ ਚਉਪਦੇ ॥

    第三麦赫拉,乔帕德:

  29. ੴ ਸਤਿਗੁਰ ਪ੍ਰਸਾਦਿ ॥

    上帝是独一的,可以通过 上师 的恩典找到。

  30. ਗੁਰਿ ਮਿਲਿਐ ਹਰਿ ਮੇਲਾ ਹੋਈ ॥

    如果找到了上师,那么就会与上帝联合。

  31. ਆਪੇ ਮੇਲਿ ਮਿਲਾਵੈ ਸੋਈ ॥

    上帝自己与上师融合,并与他融合。

  32. ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ ॥

    我的主知道所有让众生与祂结合的方法。

  33. ਹੁਕਮੇ ਮੇਲੇ ਸਬਦਿ ਪਛਾਣੈ ॥੧॥

    在他的命令下,他加入了那些知道他名字的人。 1॥

  34. ਸਤਿਗੁਰ ਕੈ ਭਇ ਭ੍ਰਮੁ ਭਉ ਜਾਇ ॥

    生活在萨古鲁的恐惧和尊重中,怀疑和其他恐惧就会消失。

  35. ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ ॥

    因敬畏上师而欢喜的人,全神贯注于对真理的爱。 1॥ 留

  36. ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ ॥

    如果找到了上师,那么上帝很容易就住在人心中。

  37. ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ ॥

    我的主是伟大的,他的价值无法找到。

  38. ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ ॥

    根据上师的教导,我赞美主,他的存在没有尽头,没有尽头。

  39. ਮੇਰਾ ਪ੍ਰਭੁ ਬਖਸੇ ਬਖਸਣਹਾਰੁ ॥੨॥

    我的上帝是宽恕的。 他甚至宽恕那些有罪的人。 2

  40. ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥

    有了上师的结合,所有的聪明和智慧都得到了。